Sukhmani Sahib Astpadi 4 Sabad 3 / ਸੁਖਮਨੀ ਸਾਹਿਬ ਅਸਟਪਦੀ ੪ ਸਬਦ ੩

Admin

Administrator
Staff member
<div>ਸਲੋਕੁ
Salok.
Salok

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ੧॥
Nirgunī▫ār i▫āni▫ā so parabẖ saḏā samāl. Jin kī▫ā ṯis cẖīṯ rakẖ Nānak nibhī nāl. ||1||
The virtue-less and not knowing one, remember the creator always. Remember the one who created, Guru Nanak, as such will sustain throughout.

ਅਸਟਪਦੀ
Asatpaḏī.
Eight stanzas hymn

ਆਦਿ ਅੰਤਿ ਜੋ ਰਾਖਨਹਾਰੁ ਤਿਸ ਸਿਉ ਪ੍ਰੀਤਿ ਕਰੈ ਗਵਾਰੁ
Āḏ anṯ jo rākẖanhār. Ŧis si▫o parīṯ na karai gavār.
One who protects from birth to death. The ignorant does not have amity with one such.

ਜਾ ਕੀ ਸੇਵਾ ਨਵ ਨਿਧਿ ਪਾਵੈ ਤਾ ਸਿਉ ਮੂੜਾ ਮਨੁ ਨਹੀ ਲਾਵੈ
Jā kī sevā nav niḏẖ pāvai. Ŧā si▫o mūṛā man nahī lāvai.
In whose service the nine treasures of the universe are received. The ignorant one does not enjoin his mind with such.

ਜੋ ਠਾਕੁਰੁ ਸਦ ਸਦਾ ਹਜੂਰੇ ਤਾ ਕਉ ਅੰਧਾ ਜਾਨਤ ਦੂਰੇ
Jo ṯẖākur saḏ saḏā hajūre. Ŧā ka▫o anḏẖā jānaṯ ḏūre.
The saviour who is present always here and near. The blind believes such to be afar.

ਜਾ ਕੀ ਟਹਲ ਪਾਵੈ ਦਰਗਹ ਮਾਨੁ ਤਿਸਹਿ ਬਿਸਾਰੈ ਮੁਗਧੁ ਅਜਾਨੁ
Jā kī tahal pāvai ḏargėh mān. Ŧisėh bisārai mugaḏẖ ajān.
<i><font color="blue">The one whose service brings honor in (creator

More...
 
Top