<div>ਸਲੋਕੁ ॥
Salok.
Salok (Core theme of eight sabads/hymns in the Astpadi)
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
Pūrā parabẖ ārāḏẖi▫ā pūrā jā kā nā▫o. Nānak pūrā pā▫i▫ā pūre ke gun gā▫o. ||1||
Complete creator contemplated, complete so is known. Nanak, found the complete one, sing virtues of so complete.
ਅਸਟਪਦੀ॥
Asatpaḏī.
Eight stanzas hymn
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
Jis man basai sunai lā▫e parīṯ. Ŧis jan āvai har parabẖ cẖīṯ.
Such mind where so resides and listens with love. Such humble person remembers the creator lord.
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥
Janam maran ṯā kā ḏūkẖ nivārai. Ḏulabẖ ḏeh ṯaṯkāl uḏẖārai.
Pains of birth and death are destroyed for such. Such times so saves the invaluable body.
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥
Nirmal sobẖā amriṯ ṯā kī bānī. Ėk nām man māhi samānī.
<i><font color="blue">Pure praise and pure words so speaks. Only one creator
More...