Is the Quom in a Coma?

Admin

Administrator
Staff member
ਦੇਖੋ ਸਿੱਖੋ ਤੁਹਾਡੀ ਪੱਗ ਰੋਲ ਦਿੱਤੀ, ਹੁਣ ਤੇ ਜਾਗ ਪਵੋ
Thursday, 03 November 2011 00:00
ਭਾਵੇਂ ਸਿੱਖ ਮੂਰਤੀਪੂਜਕ ਜਾਂ ਕਿਸੇ ਫੋਟੋ ਦੇ ਪੁਜਾਰੀ ਨਹੀਂ, ਬੇਸ਼ੱਕ ਇਹ ਫੋਟੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਗਈ ਹੈ ਅਤੇ ਅਸੀਂ ਆਪਣੇ ਗੁਰੂ ਦੇ ਹਰ ਸਰੂਪ ਨੂੰ ਇੱਜਤ ਮਾਣ ਦਿੰਦੇ ਹਾਂ। ਇਸ ਲਈ ਜੇ ਕੋਈ ਸਿੱਖਾਂ ਦੀ ਇੱਜ਼ਤ ਨੂੰ ਹੱਥ ਪਾਵੇ ਤਾਂ ਸਿੱਖ ਉਸਦਾ ਕੀ ਹਾਲ ਕਰਦੇ ਹਨ ਇਹ ਫੈਸਲਾ ਕਰਨਾ ਵੀ ਸਿੱਖਾਂ ਦੇ ਹੱਥ ਹੈ।
ਟਿੱਪਣੀ- ਸਿੱਖੋ ਦੇਖੋ ਇੱਕ ਸੌਦਾ ਸਾਧ ਹੋਰ ਆ ਗਿਆ...ਤੁਹਾਡੇ ਕੋਲੋਂ ਇੱਕ ਨਹੀਂ ਸੰਭਾਲ ਹੋਇਆ ਹੁਣ ਇੱਕ ਹੋਰ ਆ ਗਿਆ...
ਇਕ ਨਾਟਕਬਾਜ ਹਿੰਦੂ ਪਾਖੰਡੀ ਸਾਧ ਰਾਮਦੇਵ ਜੋ ਜਨਾਨਾ ਕੱਪੜੇ ਪਾ ਕੇ ਰਾਮ ਲੀਲਾ ਮੈਦਾਨ ਵਿਚੋਂ ਭੱਜ ਗਿਆ ਸੀ ਦੀ ਇੰਨੀ ਜੁਰੱਅਤ ਹੋ ਗਈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਪੈਰਾਂ ਵਿਚ ਰੱਖ ਰਿਹਾ ਹੈ।
ਲਾਲੇਆਣਾ ਵਿੱਚ ਨਾਟਕਬਾਜ ਰਾਮਦੇਵ ਨੇ ਆਪਣੇ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਆਪਣੇ ਪੈਰਾਂ ਕੋਲ ਰੱਖੀ ਅਤੇ ਆਪ ਮੰਚ ਤੇ ਬਿਰਾਜਮਾਨ ਰਿਹਾ । ਭਾਵੇਂ ਮੀਡੀਆ ਵੱਲੋਂ ਇਸਦਾ ਨੋਟਿਸ ਲਏ ਜਾਣ ਤੇ ਇਹ ਤਸਵੀਰ ਉਥੋਂ ਹਟਾ ਦਿੱਤੀ । ਪਰੰਤੂ ਪੰਥਕ ਹਲਕਿਆਂ ਵਿੱਚ ਇਸਦਾ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਇਹ ਪਾਖੰਡੀ ਕੱਲ੍ਹ ਤੋਂ ਬਠਿੰਡਾ ਵਿਖੇ ਆਪਣਾ ਕੈਂਪ ਲਾ ਰਿਹਾ ਹੈ।
ਧੰਨਵਾਦ ਸਹਿਤ ਪੰਜਾਬੀ ਨਿਊਜ਼ ਆਨਲਾਈਨ ਅਤੇ ਰਾਣਜੀਤ ਰਾਜੂ ਜਿਸਨੇ ਫੋਟੋ ਖਿੱਚੀ ਅਤੇ ਇਸ ਹਿੰਦੂ ਸਾਧ ਦੀ ਕਰਤੂਤ ਬਾਰੇ ਸਿੱਖ ਪੰਥ ਨੂੰ ਜਾਣੂ ਕਰਾਇਆ

See video and images at this link http://punjabspectrum.com/main/index...nes&Itemid=101


More...
 
Top