HUKAMNAMA FROM SRI DARBAR SAHIB -June 27, 2008

Admin

Administrator
Staff member
HUKAMNAMA FROM SRI DARBAR SAHIB
Sri Amritsar.

June 27, 2008

[SIZE=+1]ਸੂਹੀ ਮਹਲਾ ਘਰੁ [/SIZE]
[SIZE=+1]सूही महला ४ घरु ६[/SIZE]
[SIZE=+1]Sūhī mehlā 4 gẖar 6[/SIZE]
[SIZE=+1]Suhi 4th Guru.[/SIZE]
[SIZE=+1]ਸੂਹੀ ਚੌਥੀ ਪਾਤਿਸ਼ਾਹੀ।[/SIZE]

[SIZE=+1]ਸਤਿਗੁਰ ਪ੍ਰਸਾਦਿ [/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God, By the True Guru's grace, He is obtained.[/SIZE]
[SIZE=+1]ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।[/SIZE]

[SIZE=+1]ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ [/SIZE]
[SIZE=+1]नीच जाति हरि जपतिआ उतम पदवी पाइ ॥[/SIZE]
[SIZE=+1]Nīcẖ jāṯ har japṯi­ā uṯam paḏvī pā­ė.[/SIZE]
[SIZE=+1]Remembering God, men of low caste, obtain the high dignity.[/SIZE]
[SIZE=+1]ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨੀਵੀਂ ਜਾਤੀ ਦੇ ਇਨਸਾਨ, ਉਚੇ ਮਰਤਬੇ ਨੂੰ ਪਰਾਪਤ ਹੋ ਜਾਂਦੇ ਹਨ।[/SIZE]

[SIZE=+1]ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥[/SIZE]
[SIZE=+1]पूछहु बिदर दासी सुतै किसनु उतरिआ घरि जिसु जाइ ॥१॥[/SIZE]
[SIZE=+1]Pūcẖẖahu biḏar ḏāsī suṯai kisan uṯri­ā gẖar jis jā­ė. ||1||[/SIZE]
[SIZE=+1]Ask Bidur, the son of a handmaiden, in whose house Krishna stayed.[/SIZE]
[SIZE=+1]ਗੋਲੀ ਦੇ ਪੁੱਤਰ ਬਿਦਰ ਤੋਂ ਪਤਾ ਕਰ ਲਓ, ਜਿਸ ਦੇ ਗ੍ਰਹਿ ਵਿੱਚ ਕ੍ਰਿਸ਼ਨ ਜਾ ਕੇ ਠਹਿਰਿਆ ਸੀ।[/SIZE]

[SIZE=+1]ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ [/SIZE]
[SIZE=+1]हरि की अकथ कथा सुनहु जन भाई जितु सहसा दूख भूख सभ लहि जाइ ॥१॥ रहाउ ॥[/SIZE]
[SIZE=+1]Har kī akath kathā sunhu jan bẖā­ī jiṯ sahsā ḏūkẖ bẖūkẖ sabẖ leh jā­ė. ||1|| rahā­o.[/SIZE]
[SIZE=+1]O men, my brothers, hear the ineffable converse of God, by which anxiety, pain and hunger are all removed. Pause.[/SIZE]
[SIZE=+1]ਹੇ ਲੋਕੋ! ਮੇਰੇ ਭਰਾਓ! ਵਾਹਿਗੁਰੂ ਦੀ ਅਕਹਿ ਧਰਮ ਵਾਰਤਾ ਸ੍ਰਵਣ ਕਰੋ, ਜਿਸ ਦੁਆਰਾ ਫਿਕਰ ਤਕਲੀਫ ਅਤੇ ਭੁੱਖ ਸਮੂਹ ਦੂਰ ਹੋ ਜਾਂਦੀਆਂ ਹਨ। ਠਹਿਰਾਉ।[/SIZE]

[SIZE=+1]ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ [/SIZE]
[SIZE=+1]रविदासु चमारु उसतति करे हरि कीरति निमख इक गाइ ॥[/SIZE]
[SIZE=+1]Raviḏās cẖamār usṯaṯ karė har kīraṯ nimakẖ ik gā­ė.[/SIZE]
[SIZE=+1]Ravidas, the tanner, glorified God and every moment sang His praise.[/SIZE]
[SIZE=+1]ਚਮਰੇਟਾ ਰਵਿਦਾਸ ਵਾਹਿਗੁਰੂ ਦੀ ਪ੍ਰਸੰਸਾ ਕਰਦਾ ਸੀ ਅਤੇ ਹਰ ਇਕ ਮੁਹਤ ਉਸ ਦਾ ਜੱਸ ਗਾਉਂਦਾ ਸੀ।[/SIZE]

[SIZE=+1]ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥[/SIZE]
[SIZE=+1]पतित जाति उतमु भइआ चारि वरन पए पगि आइ ॥२॥[/SIZE]
[SIZE=+1]Paṯiṯ jāṯ uṯam bẖa­i­ā cẖār varan pa­ė pag ā­ė. ||2||[/SIZE]
[SIZE=+1]Though of fallen caste, he become sublime and the four castes came and fell at his feet[/SIZE]
[SIZE=+1]ਡਿੱਗੀ ਹੋਈ ਜਾਤੀ ਦਾ ਹੋਣ ਦੇ ਬਾਵਜੂਦ, ਉਹ ਸਰੇਸ਼ਟ ਹੋ ਗਿਆ ਅਤੇ ਚਾਰੇ ਹੀ ਜਾਤਾਂ ਆ ਕੇ ਉਸ ਦੇ ਪੈਰੀਂ ਪੈ ਗਈਆਂ।[/SIZE]

[SIZE=+1]ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ [/SIZE]
[SIZE=+1]नामदेअ प्रीति लगी हरि सेती लोकु छीपा कहै बुलाइ ॥[/SIZE]
[SIZE=+1]Nāmḏė­a parīṯ lagī har sėṯī lok cẖẖīpā kahai bulā­ė.[/SIZE]
[SIZE=+1]Namdev embraced affection for God. People named and called him a calico-Printer.[/SIZE]
[SIZE=+1]ਨਾਮਦੇਵ ਦਾ ਪ੍ਰਭੂ ਨਾਲ ਪ੍ਰੇਮ ਪੈ ਗਿਆ। ਲੋਕੀਂ ਉਸ ਨੂੰ ਛੀਬਾਂ ਆਖਦੇ ਤੇ ਸੱਦਦੇ ਸਨ।[/SIZE]

[SIZE=+1]ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥[/SIZE]
[SIZE=+1]खत्री ब्राहमण पिठि दे छोडे हरि नामदेउ लीआ मुखि लाइ ॥३॥[/SIZE]
[SIZE=+1]Kẖaṯrī barāhmaṇ piṯẖ ḏė cẖẖodė har nāmḏė­o lī­ā mukẖ lā­ė. ||3||[/SIZE]
[SIZE=+1]The Lord turned His back on Khatris and Brahmans and showed His face to Namdev.[/SIZE]
[SIZE=+1]ਸਾਈਂ ਨੇ ਖਤਰੀਆਂ ਦੇ ਬ੍ਰਾਹਮਣਾਂ ਵੱਲ ਆਪਣੀ ਕੰਡ ਕਰ ਲਈ ਅਤੇ ਨਾਮਦੇਵ ਨੂੰ ਆਪਣੇ ਮੂੰਹ ਲਾ ਲਿਆ।[/SIZE]

[SIZE=+1]ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ [/SIZE]
[SIZE=+1]जितने भगत हरि सेवका मुखि अठसठि तीरथ तिन तिलकु कढाइ ॥[/SIZE]
[SIZE=+1]Jiṯnė bẖagaṯ har sėvkā mukẖ aṯẖsaṯẖ ṯirath ṯin ṯilak kadẖā­ė.[/SIZE]
[SIZE=+1]As many as there are saints and slaves of God; the sixty-eight pilgrim-places put the frontal mark on the brow of them all.[/SIZE]
[SIZE=+1]ਜਿੰਨੇ ਭੀ ਵਾਹਿਗੁਰੂ ਦੇ ਸਾਧੂ ਅਤੇ ਗੋਲੇ ਹਨ ਉਨ੍ਹਾਂ ਸਾਰਿਆਂ ਦੇ ਮੱਥੇ ਉਤੇ ਅਠਾਹਟ ਯਾਤ੍ਰਾ ਅਸਥਾਨ ਟਿੱਕਾ ਲਾਉਂਦੇ ਹਨ।[/SIZE]

[SIZE=+1]ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥[/SIZE]
[SIZE=+1]जनु नानकु तिन कउ अनदिनु परसे जे क्रिपा करे हरि राइ ॥४॥१॥८॥[/SIZE]
[SIZE=+1]Jan Nānak ṯin ka­o an­ḏin parsė jė kirpā karė har rā­ė. ||4||1||8||[/SIZE]
[SIZE=+1]If God, the King showers His benediction, slave Nanak shalt, night and day, touch their feet.[/SIZE]
[SIZE=+1]ਜੇਕਰ ਪਾਤਿਸ਼ਾਹ ਪ੍ਰਮੇਸ਼ਰ ਆਪਣੀ ਰਹਿਮਤ ਨਿਛਾਵਰ ਕਰੇ, ਗੋਲਾ ਨਾਨਕ ਰਾਤ ਦਿਨ ਉਨ੍ਹਾਂ ਦੇ ਪੈਰਾਂ ਨੂੰ ਛੂਹੇਗਾ।[/SIZE]
Source:Sri Granth: Sri Guru Granth Sahib


More...
 
Top