HUKAMNAMA FROM SRI DARBAR SAHIB
Sri Amritsar
June 22, 2008
[SIZE=+1]ਸੋਰਠਿ ਮਹਲਾ ੫ ਘਰੁ ੨ ਦੁਪਦੇ[/SIZE]
[SIZE=+1]सोरठि महला ५ घरु २ दुपदे[/SIZE]
[SIZE=+1]Soraṯẖ mehlā 5 gẖar 2 ḏupḏė[/SIZE]
[SIZE=+1]Sorath, 5th Guru. Dupadas.[/SIZE]
[SIZE=+1]ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।[/SIZE]
[SIZE=+1]ੴ ਸਤਿਗੁਰ ਪ੍ਰਸਾਦਿ ॥[/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God. By True Guru's grace He is obtained.[/SIZE]
[SIZE=+1]ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।[/SIZE]
[SIZE=+1]ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥[/SIZE]
[SIZE=+1]सगल बनसपति महि बैसंतरु सगल दूध महि घीआ ॥[/SIZE]
[SIZE=+1]Sagal banaspaṯ meh baisanṯar sagal ḏūḏẖ meh gẖī­ā.[/SIZE]
[SIZE=+1]As fire is contained in all timber and butter in all milk,[/SIZE]
[SIZE=+1]ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਅਤੇ ਸਾਰਿਆਂ ਦੁੱਧਾਂ ਵਿੱਚ ਘਿਓ।[/SIZE]
[SIZE=+1]ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥[/SIZE]
[SIZE=+1]ऊच नीच महि जोति समाणी घटि घटि माधउ जीआ ॥१॥[/SIZE]
[SIZE=+1]Ūcẖ nīcẖ meh joṯ samāṇī gẖat gẖat māḏẖa­o jī­ā. ||1||[/SIZE]
[SIZE=+1]so, in high and low, His light is contained and the Lord of wealth is pervading the hearts of all the human beings.[/SIZE]
[SIZE=+1]ਏਸੇ ਤਰ੍ਹਾਂ ਹੀ ਉਚੇ ਤੇ ਨੀਵੇ ਵਿੱਚ ਰੱਬ ਦਾ ਨੂਰ ਰਮਿਆ ਹੋਇਆ ਹੈ ਅਤੇ ਮਾਇਆ ਦਾ ਸੁਆਮੀ ਸਾਰਿਆਂ ਇਨਸਾਨਾਂ ਦੇ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।[/SIZE]
[SIZE=+1]ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥[/SIZE]
[SIZE=+1]संतहु घटि घटि रहिआ समाहिओ ॥[/SIZE]
[SIZE=+1]Sanṯahu gẖat gẖat rahi­ā samāhi­o.[/SIZE]
[SIZE=+1]O saints, He is pervading all the hearts.[/SIZE]
[SIZE=+1]ਹੇ ਸਾਧੂਓ! ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।[/SIZE]
[SIZE=+1]ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥[/SIZE]
[SIZE=+1]पूरन पूरि रहिओ सरब महि जलि थलि रमईआ आहिओ ॥१॥ रहाउ ॥[/SIZE]
[SIZE=+1]Pūran pūr rahi­o sarab meh jal thal rama­ī­ā āhi­o. ||1|| rahā­o.[/SIZE]
[SIZE=+1]The Perfect Lord is fully contained amongst all, In water and dry land the pervading Lord is pervading. Pause.[/SIZE]
[SIZE=+1]ਮੁਕੰਮਲ ਮਾਲਕ ਸਾਰਿਆਂ ਅੰਦਰ ਪਰੀਪੂਰਨ ਹੈ। ਵਿਆਪਕ ਸਾਈਂ ਪਾਣੀ ਤੇ ਸੁੱਕੀ ਧਰਤੀ ਅੰਦਰ ਰਮਿਆ ਹੋਇਆ ਹੈ। ਠਹਿਰਾਉ।[/SIZE]
[SIZE=+1]ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥[/SIZE]
[SIZE=+1]गुण निधान नानकु जसु गावै सतिगुरि भरमु चुकाइओ ॥[/SIZE]
[SIZE=+1]Guṇ niḏẖān Nānak jas gāvai saṯgur bẖaram cẖukā­i­o.[/SIZE]
[SIZE=+1]Nanak sings the praise of the Treasure of virtues and the True Guru has dispelled his doubt.[/SIZE]
[SIZE=+1]ਨਾਨਕ ਨੇਕੀ ਦੇ ਖਜਾਨੇ ਦੀ ਮਹਿਮਾ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਉਸ ਦਾ ਸੰਦੇਹ ਦੂਰ ਕਰ ਦਿੱਤਾ ਹੈ।[/SIZE]
[SIZE=+1]ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥[/SIZE]
[SIZE=+1]सरब निवासी सदा अलेपा सभ महि रहिआ समाइओ ॥२॥१॥२९॥[/SIZE]
[SIZE=+1]Sarab nivāsī saḏā alėpā sabẖ meh rahi­ā samā­i­o. ||2||1||29||[/SIZE]
[SIZE=+1]The Omnipresent Lord is contained amongst all, though ever distinct from them.[/SIZE]
[SIZE=+1]ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਉਨ੍ਹਾਂ ਨਾਲੋਂ ਸਦੀਵ ਹੀ ਨਿਰਲੇਪ ਵੀ ਹੈ।[/SIZE]
Source:Sri Granth: Sri Guru Granth Sahib
More...