TODAY'S HUKAMNAMA FROM SRI DARBAR SAHIB
Sri Amritsar
July 9, 2008
[SIZE=+1]ਸੂਹੀ ਮਹਲਾ ੪ ॥[/SIZE]
[SIZE=+1]सूही महला ४ ॥[/SIZE]
[SIZE=+1]Sūhī mehlā 4.[/SIZE]
[SIZE=+1]Suhi 4th Guru.[/SIZE]
[SIZE=+1]ਸੂਹੀ ਚੌਥੀ ਪਾਤਿਸ਼ਾਹੀ।[/SIZE]
[SIZE=+1]ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥[/SIZE]
[SIZE=+1]हरि क्रिपा करे मनि हरि रंगु लाए ॥[/SIZE]
[SIZE=+1]Har kirpā karė man har rang lā­ė.[/SIZE]
[SIZE=+1]Showing His mercy, the Lord imbues the mortal's mind with His love.[/SIZE]
[SIZE=+1]ਆਪਣੀ ਰਹਿਮਤ ਧਾਰ ਕੇ ਪ੍ਰਭੂ ਪ੍ਰਾਣੀ ਦੇ ਚਿੱਤ ਨੂੰ ਆਪਣੀ ਪ੍ਰੀਤ ਨਾਲ ਰੰਗ ਦਿੰਦਾ ਹੈ।[/SIZE]
[SIZE=+1]ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥[/SIZE]
[SIZE=+1]गुरमुखि हरि हरि नामि समाए ॥१॥[/SIZE]
[SIZE=+1]Gurmukẖ har har nām samā­ė. ||1||[/SIZE]
[SIZE=+1]The Guru-ward merges in the Lord God's Name.[/SIZE]
[SIZE=+1]ਗੁਰੂ ਅਨੁਸਾਰੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।[/SIZE]
[SIZE=+1]ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥[/SIZE]
[SIZE=+1]हरि रंगि राता मनु रंग माणे ॥[/SIZE]
[SIZE=+1]Har rang rāṯā man rang māṇė.[/SIZE]
[SIZE=+1]Imbued with God's love, the man enjoys spiritual bliss.[/SIZE]
[SIZE=+1]ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।[/SIZE]
[SIZE=+1]ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥[/SIZE]
[SIZE=+1]सदा अनंदि रहै दिन राती पूरे गुर कै सबदि समाणे ॥१॥ रहाउ ॥[/SIZE]
[SIZE=+1]Saḏā anand rahai ḏin rāṯī pūrė gur kai sabaḏ samāṇė. ||1|| rahā­o.[/SIZE]
[SIZE=+1]Day and night he ever remains happy and merges into the Word of the Perfect Guru. Pause.[/SIZE]
[SIZE=+1]ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।[/SIZE]
[SIZE=+1]ਹਰਿ ਰੰਗ ਕਉ ਲੋਚੈ ਸਭੁ ਕੋਈ ॥[/SIZE]
[SIZE=+1]हरि रंग कउ लोचै सभु कोई ॥[/SIZE]
[SIZE=+1]Har rang ka­o locẖai sabẖ ko­ī.[/SIZE]
[SIZE=+1]Everyone longs for the Lord's love.[/SIZE]
[SIZE=+1]ਹਰ ਕੋਈ ਪ੍ਰਭੂ ਦੇ ਪ੍ਰੇਮ ਨੂੰ ਚਾਹੁੰਦਾ ਹੈ।[/SIZE]
[SIZE=+1]ਗੁਰਮੁਖਿ ਰੰਗੁ ਚਲੂਲਾ ਹੋਈ ॥੨॥[/SIZE]
[SIZE=+1]गुरमुखि रंगु चलूला होई ॥२॥[/SIZE]
[SIZE=+1]Gurmukẖ rang cẖalūlā ho­ī. ||2||[/SIZE]
[SIZE=+1]Through the Guru, deep red dye is assumed.[/SIZE]
[SIZE=+1]ਗੁਰਾਂ ਦੇ ਰਾਹੀਂ, ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।[/SIZE]
[SIZE=+1]ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥[/SIZE]
[SIZE=+1]मनमुखि मुगधु नरु कोरा होइ ॥[/SIZE]
[SIZE=+1]Manmukẖ mugaḏẖ nar korā ho­ė.[/SIZE]
[SIZE=+1]The stupid apostate person ever remains unmoved.[/SIZE]
[SIZE=+1]ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।[/SIZE]
[SIZE=+1]ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥[/SIZE]
[SIZE=+1]जे सउ लोचै रंगु न होवै कोइ ॥३॥[/SIZE]
[SIZE=+1]Jė sa­o locẖai rang na hovai ko­ė. ||3||[/SIZE]
[SIZE=+1]Even if he desires a hundred times, he obtains not the Lord's love.[/SIZE]
[SIZE=+1]ਭਾਵੇਂ ਉਹ ਸੈਕੜੇ ਵਾਰੀ ਖਾਹਿਸ਼ ਪਿਆ ਕਰੇ, ਉਸ ਨੂੰ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ।[/SIZE]
[SIZE=+1]ਨਦਰਿ ਕਰੇ ਤਾ ਸਤਿਗੁਰੁ ਪਾਵੈ ॥[/SIZE]
[SIZE=+1]नदरि करे ता सतिगुरु पावै ॥[/SIZE]
[SIZE=+1]Naḏar karė ṯā saṯgur pāvai.[/SIZE]
[SIZE=+1]If the Lord shows mercy, then the mortal; meet with the True Guru.[/SIZE]
[SIZE=+1]ਜੇਕਰ ਸੁਆਮੀ ਰਹਿਮਤ ਧਾਰੇ, ਤਦ ਹੀ ਪ੍ਰਾਣੀ ਸੱਚੇ ਗੁਰਾਂ ਨਾਲ ਮਿਲਦਾ ਹੈ।[/SIZE]
[SIZE=+1]ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥[/SIZE]
[SIZE=+1]नानक हरि रसि हरि रंगि समावै ॥४॥२॥६॥[/SIZE]
[SIZE=+1]Nānak har ras har rang samāvai. ||4||2||6||[/SIZE]
[SIZE=+1]Nanak is absorbed in the divine elixir of God's love.[/SIZE]
[SIZE=+1]ਨਾਨਕ ਵਾਹਿਗੁਰੂ ਦੀ ਪ੍ਰੀਤ ਦੇ ਈਸ਼ਵਰੀ-ਅੰਮ੍ਰਿਤ ਅੰਦਰ ਲੀਨ ਹੋਇਆ ਹੈ।[/SIZE]
Source:Sri Granth: Sri Guru Granth Sahib
More...