HUKAMNAMA FROM SRI DARBAR SAHIB
Sri Amritsar
July 6, 2008
[SIZE=+1]ਜੈਤਸਰੀ ਮਹਲਾ ੪ ਘਰੁ ੨[/SIZE]
[SIZE=+1]जैतसरी महला ४ घरु २[/SIZE]
[SIZE=+1]Jaiṯsarī mehlā 4 gẖar 2[/SIZE]
[SIZE=+1]Jaitsri 4rh Guru.[/SIZE]
[SIZE=+1]ਜੈਤਸਰੀ ਚੌਥੀ ਪਾਤਿਸ਼ਾਹੀ।[/SIZE]
[SIZE=+1]ੴ ਸਤਿਗੁਰ ਪ੍ਰਸਾਦਿ ॥[/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God, by True Guru grace is He obtained.[/SIZE]
[SIZE=+1]ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।[/SIZE]
[SIZE=+1]ਹਰਿ ਹਰਿ ਸਿਮਰਹੁ ਅਗਮ ਅਪਾਰਾ ॥[/SIZE]
[SIZE=+1]हरि हरि सिमरहु अगम अपारा ॥[/SIZE]
[SIZE=+1]Har har simrahu agam apārā.[/SIZE]
[SIZE=+1]Remember thou the Inaccessible and Infinite Lord Master.[/SIZE]
[SIZE=+1]ਤੂੰ ਅਪਹੁੰਚ ਤੇ ਅਨੰਤ ਸੁਆਮੀ ਮਾਲਕ ਦਾ ਆਰਾਧਨ ਕਰ।[/SIZE]
[SIZE=+1]ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥[/SIZE]
[SIZE=+1]जिसु सिमरत दुखु मिटै हमारा ॥[/SIZE]
[SIZE=+1]Jis simraṯ ḏukẖ mitai hamārā.[/SIZE]
[SIZE=+1]Remembering whom, our agony is dispelled.[/SIZE]
[SIZE=+1]ਜਿਸ ਦਾ ਚਿੰਤਨ ਕਰਨ ਨਾਲ ਸਾਡੀ ਪੀੜ ਦੂਰ ਹੋ ਜਾਂਦੀ ਹੈ।[/SIZE]
[SIZE=+1]ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥[/SIZE]
[SIZE=+1]हरि हरि सतिगुरु पुरखु मिलावहु गुरि मिलिऐ सुखु होई राम ॥१॥[/SIZE]
[SIZE=+1]Har har saṯgur purakẖ milāvhu gur mili­ai sukẖ ho­ī rām. ||1||[/SIZE]
[SIZE=+1]My Lord God, make me meet the great True Guru and meeting with the Guru, I abide in peace.[/SIZE]
[SIZE=+1]ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਵੱਡੇ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਆਰਾਮ ਅੰਦਰ ਵਸਦਾ ਹਾਂ।[/SIZE]
[SIZE=+1]ਹਰਿ ਗੁਣ ਗਾਵਹੁ ਮੀਤ ਹਮਾਰੇ ॥[/SIZE]
[SIZE=+1]हरि गुण गावहु मीत हमारे ॥[/SIZE]
[SIZE=+1]Har guṇ gāvhu mīṯ hamārė.[/SIZE]
[SIZE=+1]My friend, sing thou the praise of thy heart.[/SIZE]
[SIZE=+1]ਮੇਰੇ ਮਿੱਤ੍ਰ, ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।[/SIZE]
[SIZE=+1]ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥[/SIZE]
[SIZE=+1]हरि हरि नामु रखहु उर धारे ॥[/SIZE]
[SIZE=+1]Har har nām rakẖahu ur ḏẖārė.[/SIZE]
[SIZE=+1]Keep the Lord God's Name clasped to thy heart.[/SIZE]
[SIZE=+1]ਸੁਆਮੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।[/SIZE]
[SIZE=+1]ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥[/SIZE]
[SIZE=+1]हरि हरि अम्रित बचन सुणावहु गुर मिलिऐ परगटु होई राम ॥२॥[/SIZE]
[SIZE=+1]Har har amriṯ bacẖan suṇavhu gur mili­ai pargat ho­ī rām. ||2||[/SIZE]
[SIZE=+1]Read out to me, the ambrosial words of the Lord master. Meeting with the Guru, the Lord becomes manifest.[/SIZE]
[SIZE=+1]ਸੁਆਮੀ ਮਾਲਕ ਦੇ ਸੁਧਾ-ਅੰਮ੍ਰਿਤ ਸ਼ਬਦ ਮੈਨੂੰ ਸ੍ਰਵਣ ਕਰਾਓ। ਗੁਰਾਂ ਨਾਲ ਮਿਲਣ ਦੁਆਰਾ ਸਾਹਿਬ ਪ੍ਰਤੱਖ ਹੋ ਜਾਂਦਾ ਹੈ।[/SIZE]
[SIZE=+1]ਮਧੁਸੂਦਨ ਹਰਿ ਮਾਧੋ ਪ੍ਰਾਨਾ ॥[/SIZE]
[SIZE=+1]मधुसूदन हरि माधो प्राना ॥[/SIZE]
[SIZE=+1]Maḏẖusūḏan har māḏẖo parānā.[/SIZE]
[SIZE=+1]God, the destroyer of Madh demon, and the Lord of wealth, is my very life.[/SIZE]
[SIZE=+1]ਮਧ ਰਾਖਸ਼ ਨੂੰ ਮਾਰਨ ਵਾਲਾ ਅਤੇ ਧਨ-ਦੌਲਤ ਦਾ ਸੁਆਮੀ, ਵਾਹਿਗੁਰੂ ਮੇਰੀ ਜਿੰਦ ਜਾਨ ਹੈ।[/SIZE]
[SIZE=+1]ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥[/SIZE]
[SIZE=+1]मेरै मनि तनि अम्रित मीठ लगाना ॥[/SIZE]
[SIZE=+1]Mėrai man ṯan amriṯ mīṯẖ lagānā.[/SIZE]
[SIZE=+1]The Lord's Nectar Name is sweet to my mind and body.[/SIZE]
[SIZE=+1]ਸਾਹਿਬ ਦਾ ਅੰਮ੍ਰਿਤਮਈ ਨਾਮ ਮੇਰੇ ਦਿਲ ਤੇ ਦੇਹ ਮਿੱਠੜਾ ਲੱਗਦਾ ਹੈ।[/SIZE]
[SIZE=+1]ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥[/SIZE]
[SIZE=+1]हरि हरि दइआ करहु गुरु मेलहु पुरखु निरंजनु सोई राम ॥३॥[/SIZE]
[SIZE=+1]Har har ḏa­i­ā karahu gur mėlhu purakẖ niranjan so­ī rām. ||3||[/SIZE]
[SIZE=+1]My Lord Master, take pity on me and lead me on to the Guru, who himself is the Immaculate Lord.[/SIZE]
[SIZE=+1]ਮੇਰੇ ਸੁਆਮੀ ਮਾਲਕ, ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।[/SIZE]
[SIZE=+1]ਹਰਿ ਹਰਿ ਨਾਮੁ ਸਦਾ ਸੁਖਦਾਤਾ ॥[/SIZE]
[SIZE=+1]हरि हरि नामु सदा सुखदाता ॥[/SIZE]
[SIZE=+1]Har har nām saḏā sukẖ­ḏāṯa.[/SIZE]
[SIZE=+1]The Lord, the Lord's name is ever peace-giving.[/SIZE]
[SIZE=+1]ਹਰੀ ਪ੍ਰਭੂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ।[/SIZE]
[SIZE=+1]ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥[/SIZE]
[SIZE=+1]हरि कै रंगि मेरा मनु राता ॥[/SIZE]
[SIZE=+1]Har kai rang mėrā man rāṯā.[/SIZE]
[SIZE=+1]With God's love, my soul is imbued.[/SIZE]
[SIZE=+1]ਵਾਹਿਗੁਰੂ ਦੇ ਪ੍ਰੇਮ ਨਾਲ ਮੇਰੀ ਆਤਮਾ ਰੰਗੀ ਹੋਈ ਹੈ।[/SIZE]
[SIZE=+1]ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥[/SIZE]
[SIZE=+1]हरि हरि महा पुरखु गुरु मेलहु गुर नानक नामि सुखु होई राम ॥४॥१॥७॥[/SIZE]
[SIZE=+1]Har har mahā purakẖ gur mėlhu gur Nānak nām sukẖ ho­ī rām. ||4||1||7||[/SIZE]
[SIZE=+1]O Lord God, lead me on to the Guru, the sublime person. Through the Name of Guru Nanak peace is attained.[/SIZE]
[SIZE=+1]ਹੇ ਸੁਆਮੀ ਵਾਹਿਗੁਰੂ! ਮੈਨੂੰ ਸ੍ਰੇਸ਼ਟ ਪੁਰਸ਼, ਗੁਰਾਂ ਨਾਲ ਮਿਲਾ ਦੇ। ਗੁਰੂ ਨਾਨਕ ਦੇ ਰਾਹੀਂ ਠੰਢ-ਚੈਨ ਪ੍ਰਾਪਤ ਹੁੰਦੀ ਹੈ।[/SIZE]
Source:Sri Granth: Sri Guru Granth Sahib
More...