HUKAMNAMA FROM SRI DARBAR SAHIB
Sri Amritsar.
July 5, 2008
[SIZE=+1]जो जनु भाउ भगति कछु जानै ता कउ अचरजु काहो ॥[/SIZE]
[SIZE=+1]Jo jan bẖā­o bẖagaṯ kacẖẖ jānai ṯā ka­o acẖraj kāho.[/SIZE]
[SIZE=+1]What surprise is there for the man, who knows even something of the love and meditation of God?[/SIZE]
[SIZE=+1]ਉਸ ਬੰਦੇ ਨੂੰ ਕਿਹੜੀ ਹੈਰਾਨੀ ਹੈ, ਜੋ ਵਾਹਿਗੁਰੂ ਦੀ ਪ੍ਰੀਤ ਅਤੇ ਬੰਦਗੀ ਨੂੰ ਕੁਝ ਕੁ ਭੀ ਸਮਝਦਾ ਹੈ।[/SIZE]
[SIZE=+1]ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥[/SIZE]
[SIZE=+1]जिउ जलु जल महि पैसि न निकसै तिउ ढुरि मिलिओ जुलाहो ॥१॥[/SIZE]
[SIZE=+1]Ji­o jal jal meh pais na niksai ṯi­o dẖur mili­o julāho. ||1||[/SIZE]
[SIZE=+1]As water falling in water, separates not again, so the so the weaver, softening down, has blended with the Lord.[/SIZE]
[SIZE=+1]ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਲੈ ਕੇ ਮੁੜ ਵੱਖਰਾ ਨਹੀਂ ਹੁੰਦਾ, ਏਸੇ ਤਰ੍ਹਾਂ ਜੁਲਾਹਾ ਕੋਮਲ ਹੋ, ਸਾਈਂ ਨਾਲ ਅਭੇਦ ਹੋ ਗਿਆ ਹੈ।[/SIZE]
[SIZE=+1]ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥[/SIZE]
[SIZE=+1]हरि के लोगा मै तउ मति का भोरा ॥[/SIZE]
[SIZE=+1]Har kė logā mai ṯa­o maṯ kā bẖorā.[/SIZE]
[SIZE=+1]O men of God, I am mentally a simpleton.[/SIZE]
[SIZE=+1]ਹੇ ਰੱਬ ਦੇ ਬੰਦਿਓ! ਮੈਂ ਅਕਲੋਂ ਭੋਲਾ ਭਾਲਾ ਹਾਂ।[/SIZE]
[SIZE=+1]ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥[/SIZE]
[SIZE=+1]जउ तनु कासी तजहि कबीरा रमईऐ कहा निहोरा ॥१॥ रहाउ ॥[/SIZE]
[SIZE=+1]Ja­o ṯan kāsī ṯajeh kabīrā rama­ī­ai kahā nihorā. ||1|| rahā­o.[/SIZE]
[SIZE=+1]If Kabir abandons His body at Banaras, What obligation owes he to God according to the Hindu belief he is emancipated of his own)? Pause.[/SIZE]
[SIZE=+1]ਜੇਕਰ ਕਬੀਰ ਬਨਾਰਸ ਵਿੱਚ ਆਪਣੀ ਦੇਹ ਛੱਡ ਦੇਵੇ, ਤਾਂ ਉਹ ਰੱਬ ਦੀ ਕੀ ਮੁਛੰਦਗੀ ਧਰਾਉਂਦਾ ਹੈ, ਕਿਉਂ ਜੋ ਹਿੰਦੂਆਂ ਦੇ ਮਤ ਅਨੁਸਾਰ ਉਹ ਖ਼ੁਦ-ਬ-ਖ਼ੁਦ ਹੀ ਮੁਕਤ ਹੋ ਜਾਂਦਾ ਹੈ? ਠਹਿਰਾਓ।[/SIZE]
[SIZE=+1]ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥[/SIZE]
[SIZE=+1]कहतु कबीरु सुनहु रे लोई भरमि न भूलहु कोई ॥[/SIZE]
[SIZE=+1]Kahaṯ Kabīr sunhu rė lo­ī bẖaram na bẖūlahu ko­ī.[/SIZE]
[SIZE=+1]Says Kabir, hear, O people, let no one go astray under any illusion.[/SIZE]
[SIZE=+1]ਕਬੀਰ ਜੀ ਆਖਦੇ ਹਨ, ਸਰਵਣ ਕਰੋ, ਹੇ ਲੋਕੋ! ਕੋਈ ਜਣਾ ਕਿਸੇ ਸ਼ੱਕ ਸੁਬੇ ਵਿੱਚ ਕੁਰਾਹੇ ਨਾਂ ਪਵੇ।[/SIZE]
[SIZE=+1]ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥[/SIZE]
[SIZE=+1]किआ कासी किआ ऊखरु मगहरु रामु रिदै जउ होई ॥२॥३॥[/SIZE]
[SIZE=+1]Ki­ā kāsī ki­ā ūkẖar maghar rām riḏai ja­o ho­ī. ||2||3||[/SIZE]
[SIZE=+1]What difference is there between Banaras and barren Maghar, if the Pervading God be within the mind?[/SIZE]
[SIZE=+1]ਬਨਾਰਸ ਅਤੇ ਉਜਾੜ ਮਗਹਰ ਵਿੱਚ ਕੀ ਫ਼ਰਕ ਹੈ, ਜੇਕਰ ਵਿਆਪਕ ਵਾਹਿਗੁਰੂ ਦਿਲ ਅੰਦਰ ਹੋਵੇ?[/SIZE]
Source:Sri Granth: Sri Guru Granth Sahib
More...
Sri Amritsar.
July 5, 2008
RAAG DHANAASAREE, THE WORD OF DEVOTEE KABEER JEE:
ONE UNIVERSAL CREATOR GOD. BY THE GRACE OF THE TRUE GURU:
[SIZE=+1]ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥[/SIZE] ONE UNIVERSAL CREATOR GOD. BY THE GRACE OF THE TRUE GURU: