HUKAMNAMA FROM SRI DARBAR SAHIB
Sri Amritsar
July 3, 2008
[SIZE=+1]ਜੈਤਸਰੀ ਮਹਲਾ ੪ ਘਰੁ ੧ ਚਉਪਦੇ[/SIZE]
[SIZE=+1]जैतसरी महला ४ घरु १ चउपदे[/SIZE]
[SIZE=+1]Jaiṯsarī mehlā 4 gẖar 1 cẖa­upḏė[/SIZE]
[SIZE=+1]Jaitsari 4th Guru. Chaupadas.[/SIZE]
[SIZE=+1]ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।[/SIZE]
[SIZE=+1]ੴ ਸਤਿਗੁਰ ਪ੍ਰਸਾਦਿ ॥[/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God. By True Guru's grace is He obtained.[/SIZE]
[SIZE=+1]ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।[/SIZE]
[SIZE=+1]ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥[/SIZE]
[SIZE=+1]मेरै हीअरै रतनु नामु हरि बसिआ गुरि हाथु धरिओ मेरै माथा ॥[/SIZE]
[SIZE=+1]Mėrai hī­arai raṯan nām har basi­ā gur hāth ḏẖari­o mėrai māthā.[/SIZE]
[SIZE=+1]In my mind is enshrined the jewel of God's Name, and the Guru has placed his hand on my brow.[/SIZE]
[SIZE=+1]ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।[/SIZE]
[SIZE=+1]ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥[/SIZE]
[SIZE=+1]जनम जनम के किलबिख दुख उतरे गुरि नामु दीओ रिनु लाथा ॥१॥[/SIZE]
[SIZE=+1]Janam janam kė kilbikẖ ḏukẖ uṯrė gur nām ḏī­o rin lāthā. ||1||[/SIZE]
[SIZE=+1]My sins and suffering of many births are washed off. The Guru has blessed me with the Name and my debt is paid off.[/SIZE]
[SIZE=+1]ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।[/SIZE]
[SIZE=+1]ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥[/SIZE]
[SIZE=+1]मेरे मन भजु राम नामु सभि अरथा ॥[/SIZE]
[SIZE=+1]Mėrė man bẖaj rām nām sabẖ arthā.[/SIZE]
[SIZE=+1]O my soul, remember thou the Lord's Name and thine affairs shall all be resolved.[/SIZE]
[SIZE=+1]ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।[/SIZE]
[SIZE=+1]ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥[/SIZE]
[SIZE=+1]गुरि पूरै हरि नामु द्रिड़ाइआ बिनु नावै जीवनु बिरथा ॥ रहाउ ॥[/SIZE]
[SIZE=+1]Gur pūrai har nām driṛ­ā­i­ā bin nāvai jīvan birthā. Rahā­o.[/SIZE]
[SIZE=+1]The Perfect Guru has implanted the God's Name, in me Vain is the life without the name. Pause.[/SIZE]
[SIZE=+1]ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।[/SIZE]
[SIZE=+1]ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥[/SIZE]
[SIZE=+1]बिनु गुर मूड़ भए है मनमुख ते मोह माइआ नित फाथा ॥[/SIZE]
[SIZE=+1]Bin gur mūṛ bẖa­ė hai manmukẖ ṯė moh mā­i­ā niṯ fāthā.[/SIZE]
[SIZE=+1]Without the Guru, the apostates are stark ignorant and they are ever ensnared in the love of riches.[/SIZE]
[SIZE=+1]ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੰਚ ਹਮੇਸ਼ਾਂ ਲਈ ਘੱਸ ਗਏ ਹਨ।[/SIZE]
[SIZE=+1]ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥[/SIZE]
[SIZE=+1]तिन साधू चरण न सेवे कबहू तिन सभु जनमु अकाथा ॥२॥[/SIZE]
[SIZE=+1]Ŧin sāḏẖū cẖaraṇ na sėvė kabhū ṯin sabẖ janam akāthā. ||2||[/SIZE]
[SIZE=+1]They serve not the saints feet ever and useless is their entire life.[/SIZE]
[SIZE=+1]ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।[/SIZE]
[SIZE=+1]ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥[/SIZE]
[SIZE=+1]जिन साधू चरण साध पग सेवे तिन सफलिओ जनमु सनाथा ॥[/SIZE]
[SIZE=+1]Jin sāḏẖū cẖaraṇ sāḏẖ pag sėvė ṯin safli­o janam sanāthā.[/SIZE]
[SIZE=+1]They, who serve the saints, feet, yea saints feet, fruitful is their life and they belong to the Lord.[/SIZE]
[SIZE=+1]ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।[/SIZE]
[SIZE=+1]ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥[/SIZE]
[SIZE=+1]मो कउ कीजै दासु दास दासन को हरि दइआ धारि जगंनाथा ॥३॥[/SIZE]
[SIZE=+1]Mo ka­o kījai ḏās ḏās ḏāsan ko har ḏa­i­ā ḏẖār jagannāthā. ||3||[/SIZE]
[SIZE=+1]O Lord of world, show mercy unto me and make me the slave of the slave of Thine slaves.[/SIZE]
[SIZE=+1]ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।[/SIZE]
[SIZE=+1]ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥[/SIZE]
[SIZE=+1]हम अंधुले गिआनहीन अगिआनी किउ चालह मारगि पंथा ॥[/SIZE]
[SIZE=+1]Ham anḏẖulė gi­ānhīn agi­ānī ki­o cẖālah mārag panthā.[/SIZE]
[SIZE=+1]I am blind, ignorant and without gnosis. How can I tread Thine path and way.[/SIZE]
[SIZE=+1]ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?[/SIZE]
[SIZE=+1]ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥[/SIZE]
[SIZE=+1]हम अंधुले कउ गुर अंचलु दीजै जन नानक चलह मिलंथा ॥४॥१॥[/SIZE]
[SIZE=+1]Ham anḏẖulė ka­o gur ancẖal ḏījai jan Nānak cẖalah milanthā. ||4||1||[/SIZE]
[SIZE=+1]O Guru, let me, the blind one, hold thy skirt, so that slave Nanak may walk in harmony with thee.[/SIZE]
[SIZE=+1]ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।[/SIZE]
Source:Sri Granth: Sri Guru Granth Sahib
More...