HUKAMNAMA FROM SRI DARBAR SAHIB
Sri Amritsar
July 2, 2008
[SIZE=+1]ਸੋਰਠਿ ਮਹਲਾ ੫ ॥[/SIZE]
[SIZE=+1]सोरठि महला ५ ॥[/SIZE]
[SIZE=+1]Soraṯẖ mehlā 5.[/SIZE]
[SIZE=+1]Sorath 5th Guru.[/SIZE]
[SIZE=+1]ਸੋਰਠਿ ਪੰਜਵੀਂ ਪਾਤਿਸ਼ਾਹੀ।[/SIZE]
[SIZE=+1]ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥[/SIZE]
[SIZE=+1]जीअ जंत्र सभि तिस के कीए सोई संत सहाई ॥[/SIZE]
[SIZE=+1]Jī­a janṯar sabẖ ṯis kė kī­ė so­ī sanṯ sahā­ī.[/SIZE]
[SIZE=+1]The mortals and other creatures are all created by Him and He alone is the saints succour.[/SIZE]
[SIZE=+1]ਜੀਵ ਜੰਤੂ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ। ਕੇਵਲ ਉਹੀ ਸਾਧੂਆਂ ਦਾ ਸਹਾਇਕ ਹੈ।[/SIZE]
[SIZE=+1]ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥[/SIZE]
[SIZE=+1]अपुने सेवक की आपे राखै पूरन भई बडाई ॥१॥[/SIZE]
[SIZE=+1]Apunė sėvak kī āpė rākẖai pūran bẖa­ī badā­ī. ||1||[/SIZE]
[SIZE=+1]He Himself saves the honour of His devotee and perfect becomes his greatness.[/SIZE]
[SIZE=+1]ਉਹ ਖੁਦ ਹੀ ਆਪਣੇ ਟਹਿਲੂਆਂ ਦੀ ਪੱਤ ਰੱਖਦਾ ਹੈ, ਅਤੇ ਮੁਕੰਮਲ ਥੀ ਵੰਞਦੀ ਹੈ ਉਸ ਦੀ ਵਿਸ਼ਾਲਤਾ।[/SIZE]
[SIZE=+1]ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥[/SIZE]
[SIZE=+1]पारब्रहमु पूरा मेरै नालि ॥[/SIZE]
[SIZE=+1]Pārbarahm pūrā mėrai nāl.[/SIZE]
[SIZE=+1]The Perfect Supreme Lord in with me.[/SIZE]
[SIZE=+1]ਪੂਰਨ ਸ਼੍ਰੋਮਣੀ ਸੁਆਮੀ ਮੇਰੇ ਅੰਗ ਸੰਗ ਹੈ।[/SIZE]
[SIZE=+1]ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥[/SIZE]
[SIZE=+1]गुरि पूरै पूरी सभ राखी होए सरब दइआल ॥१॥ रहाउ ॥[/SIZE]
[SIZE=+1]Gur pūrai pūrī sabẖ rākẖī ho­ė sarab ḏa­i­āl. ||1|| rahā­o.[/SIZE]
[SIZE=+1]The Perfect Guru has all too perfectly preserved my honour and everybody is compassionate to me. Pause.[/SIZE]
[SIZE=+1]ਪੂਰਨ ਗੁਰਾਂ ਨੇ ਐਨ ਪੂਰੀ ਤਰ੍ਹਾਂ ਮੇਰੀ ਪਤਿ ਰੱਖ ਲਈ ਹੈ ਅਤੇ ਸਾਰੇ ਹੀ ਮੇਰੇ ਉਤੇ ਮਿਹਰਬਾਨ ਹਨ, ਠਹਿਰਾਉ।[/SIZE]
[SIZE=+1]ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥[/SIZE]
[SIZE=+1]अनदिनु नानकु नामु धिआए जीअ प्रान का दाता ॥[/SIZE]
[SIZE=+1]An­ḏin Nānak nām ḏẖi­ā­ė jī­a parān kā ḏāṯā.[/SIZE]
[SIZE=+1]Night and day Nanak utters the name of God, who is the Giver of soul and very life.[/SIZE]
[SIZE=+1]ਰਾਤ ਦਿਨ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ ਜੋ ਆਤਮਾ ਅਤੇ ਜਿੰਦ-ਜਾਨ ਦੇਣ ਵਾਲਾ ਹੈ।[/SIZE]
[SIZE=+1]ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥[/SIZE]
[SIZE=+1]अपुने दास कउ कंठि लाइ राखै जिउ बारिक पित माता ॥२॥२२॥५०॥[/SIZE]
[SIZE=+1]Apunė ḏās ka­o kanṯẖ lā­ė rākẖai ji­o bārik piṯ māṯā. ||2||22||50||[/SIZE]
[SIZE=+1]His slave, He keeps clasped to His bosom, as do father and mother their child.[/SIZE]
[SIZE=+1]ਆਪਣੇ ਗੋਲੇ ਨੂੰ ਉਹ ਇਸ ਤਰ੍ਹਾਂ ਆਪਣੀ ਹਿੱਕ ਨਾਲ ਲਾਈ ਰੱਖਦਾ ਹੈ, ਜਿਸ ਤਰ੍ਹਾਂ ਬਾਬਲ ਤੇ ਅੰਮੜੀ ਆਪਣੇ ਬੱਚੇ ਨੂੰ।[/SIZE]
Source:Sri Granth: Sri Guru Granth Sahib
More...