Sukhmani Sahib Last Astpadi 24 Sabad 6/ ਸੁਖਮਨੀ ਸਾਹਿਬ ਆਖਰੀ ਅਸਟਪਦੀ ੨੪ ਸਬਦ ੬

Admin

Administrator
Staff member
<div>ਸਲੋਕੁ
Salok.
Salok (Core theme of eight sabads/hymns in the Astpadi)

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ੧॥
Pūrā parabẖ ārāḏẖi▫ā pūrā jā kā nā▫o. Nānak pūrā pā▫i▫ā pūre ke gun gā▫o. ||1||
Complete creator contemplated, complete so is known. Nanak, found the complete one, sing virtues of so complete.

ਅਸਟਪਦੀ
Asatpaḏī.
Eight stanzas hymn

ਖੇਮ ਸਾਂਤਿ ਰਿਧਿ ਨਵ ਨਿਧਿ ਬੁਧਿ ਗਿਆਨੁ ਸਰਬ ਤਹ ਸਿਧਿ
Kẖem sāʼnṯ riḏẖ nav niḏẖ. Buḏẖ gi▫ān sarab ṯah siḏẖ.
Eternal comfort, tranquility, bodily powers, all treasures of the world. Wisdom, knowledge and spiritual powers embodied.

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ਗਿਆਨੁ ਸ੍ਰੇਸਟ ਊਤਮ ਇਸਨਾਨੁ
Biḏi▫ā ṯap jog parabẖ ḏẖi▫ān. Gi▫ān saresat ūṯam isnān.
Learning, penance and power to focus on the creator. Knowledge of the universe, the best bath.

ਚਾਰਿ ਪਦਾਰਥ ਕਮਲ ਪ੍ਰਗਾਸ ਸਭ ਕੈ ਮਧਿ ਸਗਲ ਤੇ ਉਦਾਸ
Cẖār paḏārath kamal pargās. Sabẖ kai maḏẖ sagal ṯe uḏās.
Four blessings and blossoming lotus of heart. Middle of all but still separate from all.

ਸੁੰਦਰੁ ਚਤੁਰੁ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸਟੇਤਾ
Sunḏar cẖaṯur ṯaṯ kā beṯā. Samaḏrasī ek ḏaristeṯā.
Enchanting, intelligent and knowing of the essence of creation. Seeing and treating all as one.

ਇਹ ਫਲ ਤਿਸੁ ਜਨ ਕੈ ਮੁਖਿ ਭਨੇ ਗੁਰ ਨਾਨਕ ਨਾਮ ਬਚਨ ਮਨਿ ਸੁਨੇ ੬॥
Ih fal ṯis jan kai mukẖ bẖane. Gur Nānak nām bacẖan man sune. ||6||
<i><font color="blue">All such results so embed in such a person

More...
 
Top