Sukhmani Sahib Last Astpadi 24 Sabad 3/ ਸੁਖਮਨੀ ਸਾਹਿਬ ਆਖਰੀ ਅਸਟਪਦੀ ੨੪ ਸਬਦ ੩

Admin

Administrator
Staff member
<div>ਸਲੋਕੁ
Salok.
Salok (Core theme of eight sabads/hymns in the Astpadi)

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ੧॥
Pūrā parabẖ ārāḏẖi▫ā pūrā jā kā nā▫o. Nānak pūrā pā▫i▫ā pūre ke gun gā▫o. ||1||
Complete creator contemplated, complete so is known. Nanak, found the complete one, sing virtues of so complete.

ਅਸਟਪਦੀ
Asatpaḏī.
Eight stanzas hymn

ਉਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਏਹਿ ਰਤਨ
Uṯam salok sāḏẖ ke bacẖan. Amulīk lāl ehi raṯan.
Words of the pious, are so esteemed. Priceless rubies, such are gems.

ਸੁਨਤ ਕਮਾਵਤ ਹੋਤ ਉਧਾਰ ਆਪਿ ਤਰੈ ਲੋਕਹ ਨਿਸਤਾਰ
Sunaṯ kamāvaṯ hoṯ uḏẖār. Āp ṯarai lokah nisṯār.
Listening and so acting achieves salvation. Self salvaged and salvage other people.

ਸਫਲ ਜੀਵਨੁ ਸਫਲੁ ਤਾ ਕਾ ਸੰਗੁ ਜਾ ਕੈ ਮਨਿ ਲਾਗਾ ਹਰਿ ਰੰਗੁ
Safal jīvan safal ṯā kā sang. Jā kai man lāgā har rang.
<i><font color="blue">Fulfilled life, fulfilling the company of such. Such that has mind imbued with the creator

More...
 
Top