Sukhmani Sahib Astpadi 7 Sabad 5 / ਸੁਖਮਨੀ ਸਾਹਿਬ ਅਸਟਪਦੀ ੭ ਸਬਦ ੫

Admin

Administrator
Staff member
<div>ਸਲੋਕੁ
Salok.
Salok

ਅਗਮ ਅਗਾਧਿ ਪਾਰਬ੍ਰਹਮੁ ਸੋਇ ਜੋ ਜੋ ਕਹੈ ਸੁ ਮੁਕਤਾ ਹੋਇ
Agam agāḏẖ pārbarahm so▫e. Jo jo kahai so mukṯā ho▫e.
The supreme creator is beyond reproach and infinite. Those who revere, such are salvaged.
ਸੁਨਿ ਮੀਤਾ ਨਾਨਕੁ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ੧॥
Sun mīṯā Nānak binvanṯā. Sāḏẖ janā kī acẖraj kathā. ||1||
Listen friend, Nanak is praying. Pious people have uniquely different style.

ਅਸਟਪਦੀ
Asatpaḏī.
Eight stanzas hymn

ਸਾਧ ਕੈ ਸੰਗਿ ਸਭ ਕੁਲ ਉਧਾਰੈ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ
Sāḏẖ kai sang sabẖ kul uḏẖārai. Sāḏẖsang sājan mīṯ kutamb nisṯārai.
<i><font color="blue">In the company of the pious, whole clan is saved. With the pious, one

More...
 
Top