Sukhmani Sahib Astpadi 6 Sabad 5 / ਸੁਖਮਨੀ ਸਾਹਿਬ ਅਸਟਪਦੀ ੬ ਸਬਦ ੫

Admin

Administrator
Staff member
<div>ਸਲੋਕੁ
Salok.
Salok

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ੧॥
Kām kroḏẖ ar lobẖ moh binas jā▫e ahaʼnmev. Nānak parabẖ sarṇāgaṯī kar parsāḏ gurḏev. ||1||
Lust, anger, greed, attachment and egotism may banish. O lord creator, Nanak has humbly come to your presence seeking such benevolence.




ਅਸਟਪਦੀ
Asatpaḏī.
Eight stanzas hymn


ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਰ ਕਰਿ ਤਿਸ ਕਾ ਧਿਆਨ
Jih parsāḏ karahi punn baho ḏān. Man āṯẖ pahar kar ṯis kā ḏẖi▫ān.
Through whose benevolence be charitable and much benevolent. Mind pay attention to such twenty four hours.


ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ
Jih parsāḏ ṯū ācẖār bi▫uhārī. Ŧis parabẖ ka▫o sās sās cẖiṯārī.
Through whose benevolence you do rituals and business. Remember such creator breath after breath.


ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ
Jih parsāḏ ṯerā sunḏar rūp. So parabẖ simrahu saḏā anūp.
Through whose benevolence you have beautiful form. Always revere such incomparable creator.


ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ
Jih parsāḏ ṯerī nīkī jāṯ. So parabẖ simar saḏā ḏin rāṯ.
Through whose benevolence you received high status. Remember such creator day and night.


ਜਿਹ ਪ੍ਰਸਾਦਿ ਤੇਰੀ ਪਤਿ ਰਹੈ ਗੁਰ ਪ੍ਰਸਾਦਿ ਨਾਨਕ ਜਸੁ ਕਹੈ ੫॥
Jih parsāḏ ṯerī paṯ rahai. Gur parsāḏ Nānak jas kahai. ||5||
<i><font color="blue">Through whose benevolence your honor sustains. Nanak through creator

More...
 
Top