Sukhmani Sahib Astpadi 3 Sabad 6 / ਸੁਖਮਨੀ ਸਾਹਿਬ ਅਸਟਪਦੀ ੩ ਸਬਦ ੬

Admin

Administrator
Staff member
<div><div align="center">ਸਲੋਕੁ
Salok.

Salok

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ੧॥
Baho sāsṯar baho simriṯī pekẖe sarab dẖadẖol. Pūjas nāhī har hare Nānak nām amol. ||1||

Many holy books and treatises have been researched. Guru Nanak, nothing comes close to the understanding of the esteemed creator.

ਅਸਟਪਦੀ
Asatpaḏī.

Eight stanzas hymn.

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ
Sagal purakẖ mėh purakẖ parḏẖān. Sāḏẖsang jā kā mitai abẖimān.

Amongst all the people one such person is supreme. Who in the company of the pious erases the ego.

ਆਪਸ ਕਉ ਜੋ ਜਾਣੈ ਨੀਚਾ ਸੋਊ ਗਨੀਐ ਸਭ ਤੇ ਊਚਾ
Āpas ka▫o jo jāṇai nīcẖā. So▫ū ganī▫ai sabẖ ṯe ūcẖā.

One who believes one to be the lowest. One should hold such in highest esteem.

ਜਾ ਕਾ ਮਨੁ ਹੋਇ ਸਗਲ ਕੀ ਰੀਨਾ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ
Jā kā man ho▫e sagal kī rīnā. Har har nām ṯin gẖat gẖat cẖīnā.

<i><font color="blue">One whose recognizes one

More...
 
Top