Sukhmani Sahib Astpadi 17 Sabad 4 / ਸੁਖਮਨੀ ਸਾਹਿਬ ਅਸਟਪਦੀ ੧੭ ਸਬਦ ੪

Admin

Administrator
Staff member
<div>ਸਲੋਕੁ
Salok.
Salok (Core theme of eight sabads/hymns in the Astpadi)

ਆਦਿ ਸਚੁ ਜੁਗਾਦਿ ਸਚੁ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ੧॥
Āḏ sacẖ jugāḏ sacẖ. Hai bẖė sacẖ Nānak hosī bẖė sacẖ. ||1||
Present from the beginning, prevailing through the ages. Nanak, is present now and forever will be present.

ਅਸਟਪਦੀ
Asatpaḏī.
Eight stanzas hymn

ਅਪੁਨੇ ਜਨ ਕਾ ਪਰਦਾ ਢਾਕੈ ਅਪਨੇ ਸੇਵਕ ਕੀ ਸਰਪਰ ਰਾਖੈ
Apune jan kā parḏā dẖākai. Apne sevak kī sarpar rākẖai.
Covers faults of own people. Saves the honor of own humble servant.

ਅਪਨੇ ਦਾਸ ਕਉ ਦੇਇ ਵਡਾਈ ਅਪਨੇ ਸੇਵਕ ਕਉ ਨਾਮੁ ਜਪਾਈ
Apne ḏās ka▫o ḏe▫e vadā▫ī. Apne sevak ka▫o nām japā▫ī.
Provides recognition to own humble servant. Gets own humble servant to understand.

ਅਪਨੇ ਸੇਵਕ ਕੀ ਆਪਿ ਪਤਿ ਰਾਖੈ ਤਾ ਕੀ ਗਤਿ ਮਿਤਿ ਕੋਇ ਲਾਖੈ
Apne sevak kī āp paṯ rākẖai. Ŧā kī gaṯ miṯ ko▫e na lākẖai.
By self maintains dignity of own humble servant. No one can understand limits or states of such.

ਪ੍ਰਭ ਕੇ ਸੇਵਕ ਕਉ ਕੋ ਪਹੂਚੈ ਪ੍ਰਭ ਕੇ ਸੇਵਕ ਊਚ ਤੇ ਊਚੇ
Parabẖ ke sevak ka▫o ko na pahūcẖai. Parabẖ ke sevak ūcẖ ṯe ūcẖe.
<i><font color="blue">No one nears equal to humble servant. Creator

More...
 
Top