Sukhmani Sahib Astpadi 15 Sabad 2 / ਸੁਖਮਨੀ ਸਾਹਿਬ ਅਸਟਪਦੀ ੧੫ ਸਬਦ ੨

Admin

Administrator
Staff member
<div>ਸਲੋਕੁ
Salok.
Salok (Core theme of eight sabads/hymns in the Astpadi)

ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ੧॥
Sarab kalā bẖarpūr parabẖ birthā jānanhār. Jā kai simran uḏẖrī▫ai Nānak ṯis balihār. ||1||
Creator has all power and is knowing of suffering. Nanak forever respectfully appreciates, in contemplation of such we are saved.

ਅਸਟਪਦੀ
Asatpaḏī.
Eight stanzas hymn

ਰੂਪਵੰਤੁ ਹੋਇ ਨਾਹੀ ਮੋਹੈ ਪ੍ਰਭ ਕੀ ਜੋਤਿ ਸਗਲ ਘਟ ਸੋਹੈ
Rūpvanṯ ho▫e nāhī mohai. Parabẖ kī joṯ sagal gẖat sohai.
Being of beauty should not be vain. Essence of the creator is in each body.

ਧਨਵੰਤਾ ਹੋਇ ਕਿਆ ਕੋ ਗਰਬੈ ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ
Ḏẖanvanṯā ho▫e ki▫ā ko garbai. Jā sabẖ kicẖẖ ṯis kā ḏī▫ā ḏarbai.
Being wealthy why to be proud. When all wealth has been given by such.

ਅਤਿ ਸੂਰਾ ਜੇ ਕੋਊ ਕਹਾਵੈ ਪ੍ਰਭ ਕੀ ਕਲਾ ਬਿਨਾ ਕਹ ਧਾਵੈ
Aṯ sūrā je ko▫ū kahāvai. Parabẖ kī kalā binā kah ḏẖāvai.
<i><font color="blue">Getting called the bravest. Without creator

More...
 
Top