Salok Sheikh Farid ji 76-94 / ਸਲੋਕ ਸੇਖ ਫਰੀਦ ਕੇ ੭੬

Admin

Administrator
Staff member
<div>ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ਪਵਨਿ ਇਤੀ ਮਾਮਲੇ ਸਹਾਂ ਇਤੀ ਦੁਖ ੭੬॥
Farīḏā jė ḏihi nālā kapi▫ā je gal kapėh cẖukẖ. Pavan na iṯī māmle sahāʼn na iṯī ḏukẖ. ||76||
Farid the day I was circumcised, had my throat been cut a bit. Neither so many troubles would have arisen, nor so much suffering to tolerate.

INTERJECTION SLOAK:
Quote:
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ੭੭॥
Cẖabaṇ cẖalaṇ raṯann se suṇī▫ar bahi ga▫e. Heṛe muṯī ḏẖāh se jānī cẖal ga▫e. ||77||
Teeth, legs, eyes and ears stopped working. Body cried out loud, so friends have left.
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ ੭੮॥
Farīḏā bure ḏā bẖalā kar gusā man na hadẖā▫e. Ḏehī rog na lag▫ī palai sabẖ kicẖẖ pā▫e. ||78||
<i><font color="blue">Farid, do good to the bad, don

More...
 
Top