Salok Sheikh Farid ji 53-64 / ਸਲੋਕ ਸੇਖ ਫਰੀਦ ਕੇ ੫੩

Admin

Administrator
Staff member
<div>ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ੫੩॥
Farīḏā so▫ī sarvar dẖūdẖ lahu jithahu labẖī vath. Cẖẖapaṛ dẖūdẖai ki▫ā hovai cẖikaṛ dubai hath. ||53||
Farid, search for such pool, where true valuables found. Searching in pool of dirty water, hands just dig into dirt.

ਫਰੀਦਾ ਨੰਢੀ ਕੰਤੁ ਰਾਵਿਓ ਵਡੀ ਥੀ ਮੁਈਆਸੁ ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ੫੪॥
Farīḏā nandẖī kanṯ na rāvi▫o vadī thī mu▫ī▫ās. Ḏẖan kūkeʼnḏī gor meʼn ṯai sah nā milī▫ās. ||54||
Farid, young lady not in bliss with spouse, gets old and dies. Lady wails from the grave, my master I could not meet you.

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ੫੫॥
Farīḏā sir pali▫ā ḏāṛī palī mucẖẖāʼn bẖī palī▫āʼn. Re man gahile bāvle māṇėh ki▫ā ralī▫āʼn. ||55||
Head turned grey, grey beard, mustache grey too. Say careless and insane mind, what indulgence of pleasures.

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ੫੬॥
Farīḏā koṯẖe ḏẖukaṇ keṯ▫ṛā pir nīḏ▫ṛī nivār. Jo ḏih laḏẖe gāṇve ga▫e vilāṛ vilāṛ. ||56||
Farid, how long can run on the rooftop, abandon your sleep for the loved. The days so counted you got, pass fast and fast.

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਲਾਏ ਚਿਤੁ ਮਿਟੀ ਪਈ ਅਤੋਲਵੀ ਕੋਇ ਹੋਸੀ ਮਿਤੁ ੫੭॥
Farīḏā koṯẖe mandap māṛī▫ā eṯ na lā▫e cẖiṯ. Mitī pa▫ī aṯolavī ko▫e na hosī miṯ. ||57||
<i><font color="blue">Farid, houses, mansion balconies, don

More...
 
Top