Lost Avenue (in Punjabi)

Admin

Administrator
Staff member
ਗੁਰਬਾਣੀ ਮਸਲਾ ਦੱਸਕੇ ਉਸਦਾ ਹੱਲ ਵੀ ਦੱਸਦੀ ਹੈ
ਗੁਰਬਾਣੀ ਸਵਾਲ ਦੱਸਕੇ ਜੁਵਾਬ ਵੀ ਦੱਸਦੀ ਹੈ
ਗੁਰਬਾਣੀ ਕੁਕਰਮ ਦੱਸਕੇ ਸੁਕਰਮ ਕਰਨ ਨੂੰ ਦੱਸਦੀ ਹੈ
ਮੰਨ ਲਵੋ ਕੋਈ ਮਨੁੱਖ ਕਿਸੇ ਗਲਤ ਜਗ੍ਹਾ ਤੇ ਗੁਆਚਿਆ ਹੋਇਆ ਹੈ
ਹੁਣ ਓਸ ਓਪਰੀ ਥਾਂ ਦੀਆਂ ਗਲੀਆਂ ਗੁਆਚੇ ਹੋਏ ਮਨੁੱਖ ਦੇ ਘਰ ਦੀਆਂ ਗਲੀਆਂ ਨਹੀਂ ਹਨ
ਓਸ ਓਪਰੀ ਥਾਂ ਦੀਆਂ ਗਲੀਆਂ ਵਿੱਚੋਂ ਨਿਕਲਣ ਲਈ
ਉਸ ਨੇ ਫੋਨ ਕਰਕੇ ਕਿਸੇ ਜਾਣਕਾਰ ਤੋਂ ਰਾਹ ਪੁਛਿਆ ਹੋਵੇ
ਜਾਣਕਾਰ ਨੇ ਗਲਤ ਜਗ੍ਹਾ ਦੀ ਸਹੀ ਜਾਣਕਾਰੀ ਲੈ ਕੇ ਕਹਿਣਾ ਹੈ
ਇਥੋਂ ਨਿਕਲਣ ਲਈ Lost avenue ਜਾ ਕੇ Needless road ਤੋਂ
Home street ਤੇ RIGHT ਮੁੜ ਜਾਵੀਂ
ਇਸ ਤਰ੍ਹਾਂ ਗੁਆਚਿਆ ਮਨੁੱਖ ਅਪਨੇ ਨਿਜ ਘਰ ਆ ਜਾਂਦਾ ਹੈ ।

Forwarded by forum member and mentor Gyani Jarnail Singh Arshi, who will provide an English translation and author attribution in the very near moments of time. I am simply acting as his aide de camps at this time :-)

Attachments - Sikh Philosophy Network
6802d1356067336-lost-avenue-in-punjabi-rural-road.jpg




More...
 
Top