Links to Doctored Video that Framed Professor Darshan Singh Now Exposed (Khalsa News)

Admin

Administrator
Staff member
The story of the video, believed by many to have been doctored before sent to SGPC, and that lead to the excommunication of Professor Darshan Singh, resurfaces. LInks back to political influence and interference are explored in this article.

Forwarded by Gyani Jarnail Singh



ਆਹ ਵੇਖੋ Panthic.org ਚਲਾਉਣ ਵਾਲੇ ਰਤਿੰਦਰ ਇੰਦੌਰ ਦੀ ਅਸਲੀਅਤ ਇਸਦੇ ਆਪਣੇ ਸਾਥੀਆਂ ਦੀ ਬਿਆਨੀ


ਆਹ ਵੇਖੋ Panthic.org ਚਲਾਉਣ ਵਾਲੇ ਰਤਿੰਦਰ ਇੰਦੌਰ ਦੀ ਅਸਲੀਅਤ ਇਸਦੇ ਆਪਣੇ ਸਾਥੀਆਂ ਦੀ ਬਿਆਨੀ। ਇਹ ਬੰਦਾ ਬੜਾ ਹੀ ਘਟੀਆ ਕਿਸਮ ਦਾ ਸ਼ਖਸ ਹੈ, ਤੇ RSS ਦਾ ਪਾਲਤੂ ਕਰਿੰਦਾ ਹੈ, ਇਹ ਅਨਸਰ ਹਰ ਪਾਸੇ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਹੈ, ਤੇ ਇਸਦੀਆਂ ਕਾਲੀਆਂ ਬਿੱਲੀਆਂ ਅਮਰੀਕਾ, ਕੈਨੇਡਾ, ਇਗਲੈਂਡ ਵਿੱਚ ਪੂਰੀ ਤਰਾਂ ਸਰਗਰਮ ਹਨ। ਜਿੱਥੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਮੰਨਣ ਵਾਲਾ ਸਿੱਖ ਰਹਿ ਰਿਹਾ ਹੈ, ਉਹ ਇਨਾਂ RSS ਦੀਆਂ ਭੇਡਾਂ ਤੋਂ ਸਾਵਧਾਨ ਹੋਵੇ।

Full Story at this link

http://www.khalsanews.org/newspics/2...r%20Indore.htm


More...
 
Top