<div> My understanding of this sabad. All errors are mine and I stand corrected. Sat Sri Akal.
================================================== ======
ਬਿਲਾਵਲੁ ਮਹਲਾ ੫ ॥
Bilāval mėhlā 5.
Raag Bilaaval, Guru Arjan Dev ji
ਕਵਨੁ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ ॥ ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥ Kavan kavan nahī paṯri▫ā ṯumĥrī parṯīṯ. Mahā mohnī mohi▫ā narak kī rīṯ. ||1||
Who and who have not been deceived by believing you. Most enchanting worldly possessions, way to hell.
ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥ ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥
Man kẖuthar ṯerā nahī bisās ṯū mahā uḏmāḏā. Kẖar kā paikẖar ṯa▫o cẖẖutai ja▫o ūpar lāḏā. ||1|| rahā▫o.
False mind you cannot be trusted, you too intoxicated. Donkey rear legs are untied when is loaded up.
ਜਪ ਤਪ ਸੰਜਮ ਤੁਮ੍ਹ੍ਹ ਖੰਡੇ ਜਮ ਕੇ ਦੁਖ ਡਾਂਡ ॥ ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥
Jap ṯap sanjam ṯumĥ kẖande jam ke ḏukẖ dāʼnd. Simrahi nāhī jon ḏukẖ nirlaje bẖāʼnd. ||2||
Contemplation, body regimens, self control are lost and suffers demon of death. Shameless joker does not remember the pains of living cycles.
ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥ ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥
Har sang sahā▫ī mahā mīṯ ṯis si▫o ṯerā bẖeḏ. Bīḏẖā pancẖ batvāra▫ī upji▫o mahā kẖeḏ. ||3||
Creator always helping greatest friend, you distanced self from such. Five robbers have ensnared creating great suffering
ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥ ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹ੍ਹਾ ॥੪॥੨੮॥੫੮॥
Nānak ṯin sanṯan sarṇāgaṯī jin man vas kīnā. Ŧan ḏẖan sarbas āpṇā parabẖ jan ka▫o ḏīnĥā. ||4||28||58||
<i><font color="blue">Guru Nanak, humbly falls to those pious one
More...