HUKAMNAMA FROM SRI DARBAR SAHIB
Sri Amritsar.
June 30, 2008
[SIZE=+1]ਸੂਹੀ ਮਹਲਾ ੫ ॥[/SIZE]
[SIZE=+1]सूही महला ५ ॥[/SIZE]
[SIZE=+1]Sūhī mehlā 5.[/SIZE]
[SIZE=+1]Suhi 5th Guru.[/SIZE]
[SIZE=+1]ਸੂਹੀ ਪੰਜਵੀਂ ਪਾਤਿਸ਼ਾਹੀ।[/SIZE]
[SIZE=+1]ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥[/SIZE]
[SIZE=+1]सगल तिआगि गुर सरणी आइआ राखहु राखनहारे ॥[/SIZE]
[SIZE=+1]Sagal ṯi­āg gur sarṇī ā­i­ā rākẖo rākẖanhārė.[/SIZE]
[SIZE=+1]Forsaking all, I have sought the Guru's protection. Now save me Thou, O my saviour.[/SIZE]
[SIZE=+1]ਸਾਰਿਆਂ ਨੂੰ ਛੱਡ ਕੇ ਮੈਂ ਗੁਰਾਂ ਦੀ ਪਨਾਹ ਲਈ ਹੈ। ਹੁਣ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਰੱਖਿਆ ਕਰਨ ਵਾਲੇ![/SIZE]
[SIZE=+1]ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥[/SIZE]
[SIZE=+1]जितु तू लावहि तितु हम लागह किआ एहि जंत विचारे ॥१॥[/SIZE]
[SIZE=+1]Jiṯ ṯū lāveh ṯiṯ ham lāgah ki­ā ėhi janṯ vicẖārė. ||1||[/SIZE]
[SIZE=+1]To whatsoever, Thou yokest me, to that I am yoked. What can these poor persons do?[/SIZE]
[SIZE=+1]ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈਂ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਇਹ ਗਰੀਬੜੇ ਪੁਰਸ਼ ਕੀ ਕਰ ਸਕਦੇ ਹਨ?[/SIZE]
[SIZE=+1]ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥[/SIZE]
[SIZE=+1]मेरे राम जी तूं प्रभ अंतरजामी ॥[/SIZE]
[SIZE=+1]Mėrė rām jī ṯūʼn parabẖ anṯarjāmī.[/SIZE]
[SIZE=+1]My Lord Master, Thou art the knower of hearts.[/SIZE]
[SIZE=+1]ਮੇਰੇ ਸੁਆਮੀ ਮਾਲਕ! ਤੂੰ ਦਿਲਾਂ ਦੀਆਂ ਜਾਨਣਹਾਰ ਹੈਂ।[/SIZE]
[SIZE=+1]ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥[/SIZE]
[SIZE=+1]करि किरपा गुरदेव दइआला गुण गावा नित सुआमी ॥१॥ रहाउ ॥[/SIZE]
[SIZE=+1]Kar kirpā gurḏėv ḏa­i­ālā guṇ gāvā niṯ su­āmī. ||1|| rahā­o.[/SIZE]
[SIZE=+1]O my Bright, compassionate Guru, have mercy on me, that I may ever sing the Lord's praises. Pause.[/SIZE]
[SIZE=+1]ਹੇ ਮੇਰੇ ਉਜਲੇ, ਮਿਹਰਵਾਨ ਗੁਰੂ! ਮੇਰੇ ਉਤੇ ਦਰਸ ਕਰ ਤਾਂ ਜੋ ਮੈਂ ਸਦਾ ਹੀ ਪ੍ਰਭੂ ਦੀ ਮਹਿਮਾ ਗਾਇਨ ਕਰਾਂ। ਠਹਿਰਾਉ।[/SIZE]
[SIZE=+1]ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥[/SIZE]
[SIZE=+1]आठ पहर प्रभु अपना धिआईऐ गुर प्रसादि भउ तरीऐ ॥[/SIZE]
[SIZE=+1]Āṯẖ pahar parabẖ apnā ḏẖi­ā­ī­ai gur parsāḏ bẖa­o ṯarī­ai.[/SIZE]
[SIZE=+1]Day and night, I meditate on my Lord. By the Guru's grace, the dreadful ocean is ferried across.[/SIZE]
[SIZE=+1]ਦਿਨ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰਾਂ ਦੀ ਦਇਆ ਦੁਆਰਾ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।[/SIZE]
[SIZE=+1]ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥[/SIZE]
[SIZE=+1]आपु तिआगि होईऐ सभ रेणा जीवतिआ इउ मरीऐ ॥२॥[/SIZE]
[SIZE=+1]Āp ṯi­āg ho­ī­ai sabẖ rėṇā jīvṯi­ā i­o marī­ai. ||2||[/SIZE]
[SIZE=+1]Forsaking my self-conceit I become the dust of all men's feet. Like this I die to myself in life.[/SIZE]
[SIZE=+1]ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ।[/SIZE]
[SIZE=+1]ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥[/SIZE]
[SIZE=+1]सफल जनमु तिस का जग भीतरि साधसंगि नाउ जापे ॥[/SIZE]
[SIZE=+1]Safal janam ṯis kā jag bẖīṯar sāḏẖsang nā­o jāpė.[/SIZE]
[SIZE=+1]In this world, fruitful is the life of him, who in the society of saints utters the Lord's Name.[/SIZE]
[SIZE=+1]ਇਸ ਜਹਾਨ ਅੰਦਰ ਫਲਦਾਇਕ ਹੈ ਉਸ ਦਾ ਜੀਵਨ, ਜੋ ਸਤਿਸੰਗਤ ਅੰਦਰ ਸਾਈਂ ਦੇ ਨਾਮ ਨੂੰ ਉਚਾਰਦਾ ਹੈ।[/SIZE]
[SIZE=+1]ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥[/SIZE]
[SIZE=+1]सगल मनोरथ तिस के पूरन जिसु दइआ करे प्रभु आपे ॥३॥[/SIZE]
[SIZE=+1]Sagal manorath ṯis kė pūran jis ḏa­i­ā karė parabẖ āpė. ||3||[/SIZE]
[SIZE=+1]He, to whom the Lord shows His mercy, all his desires are fulfilled.[/SIZE]
[SIZE=+1]ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਸ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ।[/SIZE]
[SIZE=+1]ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥[/SIZE]
[SIZE=+1]दीन दइआल क्रिपाल प्रभ सुआमी तेरी सरणि दइआला ॥[/SIZE]
[SIZE=+1]Ḏīn ḏa­i­āl kirpāl parabẖ su­āmī ṯėrī saraṇ ḏa­i­ālā.[/SIZE]
[SIZE=+1]O Thou the compassionate and kind Lord Master, Merciful to the meek, I seek Thine refuge.[/SIZE]
[SIZE=+1]ਹੇ ਤੂੰ ਮਸਕੀਨਾਂ ਤੇ ਮਿਹਰ ਕਰਨ ਵਾਲੇ ਮਿਹਰਬਾਨ ਤੇ ਮਇਆਵਾਨ ਪਾਰਬ੍ਰਹਮ ਪਰਮੇਸ਼ਰ! ਮੈਂ ਤੇਰੀ ਪਨਾਹ ਲੋੜਦਾ ਹਾਂ।[/SIZE]
[SIZE=+1]ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥[/SIZE]
[SIZE=+1]करि किरपा अपना नामु दीजै नानक साध रवाला ॥४॥११॥५८॥[/SIZE]
[SIZE=+1]Kar kirpā apnā nām ḏījai Nānak sāḏẖ ravālā. ||4||11||58||[/SIZE]
[SIZE=+1]Take pity on Nanak, O God and bless him with Thy Name and the dust of the Saint's feet.[/SIZE]
[SIZE=+1]ਨਾਨਕ ਉਤੇ ਤਰਸ ਕਰ, ਹੇ ਵਾਹਿਗੁਰੂ! ਅਤੇ ਉਸ ਨੂੰ ਆਪਣਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਪਰਦਾਨ ਕਰ।[/SIZE]
Source:Sri Granth: Sri Guru Granth Sahib
More...