Hukamnama From Sri Darbar Sahib June 29, 2008

Admin

Administrator
Staff member
HUKAMNAMA FROM SRI DARBAR SAHIB
Sri Amritsar

June 29, 2008

[SIZE=+1]ਸੂਹੀ ਮਹਲਾ [/SIZE]
[SIZE=+1]सूही महला ५ ॥[/SIZE]
[SIZE=+1]Sūhī mehlā 5.[/SIZE]
[SIZE=+1]Suhi 5th Guru.[/SIZE]
[SIZE=+1]ਸੂਹੀ ਪੰਜਵੀਂ ਪਾਤਿਸ਼ਾਹੀ।[/SIZE]

[SIZE=+1]ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ [/SIZE]
[SIZE=+1]सिम्रिति बेद पुराण पुकारनि पोथीआ ॥[/SIZE]
[SIZE=+1]Simriṯ bėḏ purāṇ pukāran pothī­ā.[/SIZE]
[SIZE=+1]The Simirtis the Vedas, the Puranas and other Religious Books proclaim,[/SIZE]
[SIZE=+1]ਸਿਮ੍ਰਤੀਆਂ, ਵੇਦ, ਪੁਰਾਣ ਅਤੇ ਹੋਰ ਧਾਰਮਕ ਪੁਸਤਕਾ ਕੂਕਦੀਆਂ ਹਨ,[/SIZE]

[SIZE=+1]ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥[/SIZE]
[SIZE=+1]नाम बिना सभि कूड़ु गाल्ही होछीआ ॥१॥[/SIZE]
[SIZE=+1]Nām binā sabẖ kūṛ gālĥī hocẖẖī­ā. ||1||[/SIZE]
[SIZE=+1]that without the Name all other things are false and worthless.[/SIZE]
[SIZE=+1]ਕਿ ਨਾਮ ਦੇ ਬਗੈਰ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਬੇਫਾਇਦਾ ਹਨ।[/SIZE]

[SIZE=+1]ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ [/SIZE]
[SIZE=+1]नामु निधानु अपारु भगता मनि वसै ॥[/SIZE]
[SIZE=+1]Nām niḏẖān apār bẖagṯā man vasai.[/SIZE]
[SIZE=+1]The infinite treasure of the Name abides within the mind of saints.[/SIZE]
[SIZE=+1]ਨਾਮ ਦਾ ਬੇਅੰਤ ਖਜਾਨਾ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ।[/SIZE]

[SIZE=+1]ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ [/SIZE]
[SIZE=+1]जनम मरण मोहु दुखु साधू संगि नसै ॥१॥ रहाउ ॥[/SIZE]
[SIZE=+1]Janam maraṇ moh ḏukẖ sāḏẖū sang nasai. ||1|| rahā­o.[/SIZE]
[SIZE=+1]Coming, going, worldly attachment and distress flee in the society of the saints. Pause.[/SIZE]
[SIZE=+1]ਆਉਣਾ, ਜਾਣਾ, ਸੰਸਾਰੀ ਲਗਨ ਅਤੇ ਕਲੇਸ਼ ਸਤਿ ਸੰਗਤ ਵਿੱਚ ਜੁੜਿਆ ਦੌੜ ਜਾਂਦੇ ਹਨ। ਠਹਿਰਾਉ।[/SIZE]

[SIZE=+1]ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ [/SIZE]
[SIZE=+1]मोहि बादि अहंकारि सरपर रुंनिआ ॥[/SIZE]
[SIZE=+1]Mohi bāḏ ahaʼnkār sarpar runni­ā.[/SIZE]
[SIZE=+1]They who indulge in worldly love, strife and ego, shall assuredly weep.[/SIZE]
[SIZE=+1]ਜੋ ਸੰਸਾਰੀ ਮਮਤਾ, ਝਗੜਿਆਂ ਅਤੇ ਹੰਗਤਾ ਅੰਦਰ ਜੁੜੇ ਹਨ, ਉਹ ਨਿਸਚਿਤ ਹੀ ਵਿਰਲਾਪ ਕਰਨਗੇ।[/SIZE]

[SIZE=+1]ਸੁਖੁ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥[/SIZE]
[SIZE=+1]सुखु न पाइन्हि मूलि नाम विछुंनिआ ॥२॥[/SIZE]
[SIZE=+1]Sukẖ na pā­iniĥ mūl nām vicẖẖunni­ā. ||2||[/SIZE]
[SIZE=+1]They who are separated from the Name, obtain not peace ever.[/SIZE]
[SIZE=+1]ਜੋ ਨਾਮ ਤੋਂ ਵਿਛੜੇ ਹੋਏ ਹਨ, ਉਹ ਕਦਾਚਿਤ ਆਰਾਮ ਚੈਨ ਨੂੰ ਪਰਾਪਤ ਨਹੀਂ ਹੁੰਦੇ।[/SIZE]

[SIZE=+1]ਮੇਰੀ ਮੇਰੀ ਧਾਰਿ ਬੰਧਨਿ ਬੰਧਿਆ [/SIZE]
[SIZE=+1]मेरी मेरी धारि बंधनि बंधिआ ॥[/SIZE]
[SIZE=+1]Mėrī mėrī ḏẖār banḏẖan banḏẖi­ā.[/SIZE]
[SIZE=+1]Practising egoism, the mortal is bound in bounds,[/SIZE]
[SIZE=+1]ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ,[/SIZE]

[SIZE=+1]ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥[/SIZE]
[SIZE=+1]नरकि सुरगि अवतार माइआ धंधिआ ॥३॥[/SIZE]
[SIZE=+1]Narak surag avṯār mā­i­ā ḏẖanḏẖi­ā. ||3||[/SIZE]
[SIZE=+1]and involved in the affairs of mammon, he is born in hell and heaven.[/SIZE]
[SIZE=+1]ਅਤੇ ਮੋਹਨੀ ਦੇ ਵਿਹਾਰਾਂ ਵਿੱਚ ਉਲਝ ਕੇ ਉਹ ਦੋਜ਼ਕ ਤੇ ਬਹਿਸ਼ਤ ਵਿੱਚ ਜਨਮ ਲੈਂਦਾ ਹੈ।[/SIZE]

[SIZE=+1]ਸੋਧਤ ਸੋਧਤ ਸੋਧਿ ਤਤੁ ਬੀਚਾਰਿਆ [/SIZE]
[SIZE=+1]सोधत सोधत सोधि ततु बीचारिआ ॥[/SIZE]
[SIZE=+1]Soḏẖaṯ soḏẖaṯ soḏẖ ṯaṯ bīcẖāri­ā.[/SIZE]
[SIZE=+1]Collating, collating and collating I have found this to be reality,[/SIZE]
[SIZE=+1]ਜਾਂਚ, ਜਾਂਚ, ਜਾਂਚ ਕੇ ਮੈਂ ਇਹ ਅਸਲੀਅਤ ਲੱਭੀ ਹੈ,[/SIZE]

[SIZE=+1]ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥[/SIZE]
[SIZE=+1]नाम बिना सुखु नाहि सरपर हारिआ ॥४॥[/SIZE]
[SIZE=+1]Nām binā sukẖ nāhi sarpar hāri­ā. ||4||[/SIZE]
[SIZE=+1]that without the Name there is no peace and the mortal assuredly fails.[/SIZE]
[SIZE=+1]ਕਿ ਨਾਮ ਦੇ ਬਗੈਰ ਕੋਈ ਆਰਾਮ ਚੈਨ ਨਹੀਂ ਅਤੇ ਪ੍ਰਾਣੀ ਨਿਸਚਿਤ ਹੀ ਹਾਰ ਜਾਂਦਾ ਹੈ।[/SIZE]
[SIZE=+1]ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ [/SIZE]
[SIZE=+1]आवहि जाहि अनेक मरि मरि जनमते ॥[/SIZE]
[SIZE=+1]Āvahi jāhi anėk mar mar janmaṯė.[/SIZE]
[SIZE=+1]Good many come and go. They die, depart and are born again.[/SIZE]
[SIZE=+1]ਅਨੇਕਾਂ ਹੀ ਆਉਂਦੇ ਅਤੇ ਜਾਂਦੇ ਹਨ। ਉਹ ਮਰ ਕੇ, ਟੁਰ ਜਾਂਦੇ ਅਤੇ ਮੁੜ ਜੰਮਦੇ ਹਨ।[/SIZE]

[SIZE=+1]ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥[/SIZE]
[SIZE=+1]बिनु बूझे सभु वादि जोनी भरमते ॥५॥[/SIZE]
[SIZE=+1]Bin būjẖė sabẖ vāḏ jonī bẖarmaṯė. ||5||[/SIZE]
[SIZE=+1]Without realizing the Lord all is vain and they wander in existences.[/SIZE]
[SIZE=+1]ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਸਾਰਾ ਕੁਛ ਬੇਫਾਇਦਾ ਹੈ ਅਤੇ ਉਹ ਜੂਨੀਆਂ ਅੰਦਰ ਭਟਕਦੇ ਹਨ।[/SIZE]

[SIZE=+1]ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ [/SIZE]
[SIZE=+1]जिन्ह कउ भए दइआल तिन्ह साधू संगु भइआ ॥[/SIZE]
[SIZE=+1]Jinĥ ka­o bẖa­ė ḏa­i­āl ṯinĥ sāḏẖū sang bẖa­i­ā.[/SIZE]
[SIZE=+1]They to whom the Lord becomes merciful, obtain the Lord.[/SIZE]
[SIZE=+1]ਜਿਨ੍ਹਾਂ ਤੇ ਪ੍ਰਭੂ ਮਇਆਵਾਨ ਹੋ ਜਾਂਦਾ ਹੈ, ਉਹ ਸਤਿ ਸੰਗਤ ਨੂੰ ਪਰਾਪਤ ਹੋ ਜਾਂਦੇ ਹਨ।[/SIZE]

[SIZE=+1]ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥[/SIZE]
[SIZE=+1]अम्रितु हरि का नामु तिन्ही जनी जपि लइआ ॥६॥[/SIZE]
[SIZE=+1]Amriṯ har kā nām ṯinĥī janī jap la­i­ā. ||6||[/SIZE]
[SIZE=+1]Those persons meditate on the ambrosial Name of the Lord.[/SIZE]
[SIZE=+1]ਉਹ ਪੁਰਸ਼ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰਦੇ ਹਨ।[/SIZE]

[SIZE=+1]ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ [/SIZE]
[SIZE=+1]खोजहि कोटि असंख बहुतु अनंत के ॥[/SIZE]
[SIZE=+1]Kẖojeh kot asaʼnkẖ bahuṯ ananṯ kė.[/SIZE]
[SIZE=+1]Various, many millions, countless and infinite are such beings, who search for God.[/SIZE]
[SIZE=+1]ਅਨੇਕਾਂ, ਘਣੇਰੇ, ਕ੍ਰੋੜਾਂ, ਅਣਗਿਣਤ ਅਤੇ ਬੇਅੰਤ ਹਨ ਐਸੇ ਜੀਵ ਜੋ ਵਾਹਿਗੁਰੂ ਨੂੰ ਭਾਲਦੇ ਹਨ।[/SIZE]

[SIZE=+1]ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥[/SIZE]
[SIZE=+1]जिसु बुझाए आपि नेड़ा तिसु हे ॥७॥[/SIZE]
[SIZE=+1]Jis bujẖā­ė āp nėṛā ṯis hė. ||7||[/SIZE]
[SIZE=+1]But he, whom the Lord causes to know His Ownself; he alone sees Him near.[/SIZE]
[SIZE=+1]ਪਰ ਜਿਸ ਨੂੰ ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ, ਕੇਵਲ ਉਹ ਹੀ ਉਸ ਨੂੰ ਨਜ਼ਦੀਕ ਵੇਖਦਾ ਹੈ।[/SIZE]

[SIZE=+1]ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ [/SIZE]
[SIZE=+1]विसरु नाही दातार आपणा नामु देहु ॥[/SIZE]
[SIZE=+1]visar nāhī ḏāṯār āpṇā nām ḏėh.[/SIZE]
[SIZE=+1]O my Bountiful Lord, forget Thou me not and bless me with Thy Name.[/SIZE]
[SIZE=+1]ਹੇ ਮੇਰੇ ਉਦਾਰਚਿਤ ਸੁਆਮੀ! ਤੂੰ ਮੈਨੂੰ ਨਾਂ ਭੁੱਲਾ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।[/SIZE]

[SIZE=+1]ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥[/SIZE]
[SIZE=+1]गुण गावा दिनु राति नानक चाउ एहु ॥८॥२॥५॥१६॥[/SIZE]
[SIZE=+1]Guṇ gāvā ḏin rāṯ Nānak cẖā­o ėhu. ||8||2||5||16||[/SIZE]
[SIZE=+1]This alone is the fervent yearning of Nanak, O Lord, that 'day and night, I may sing Thine praises.[/SIZE]
[SIZE=+1]ਕੇਵਲ ਇਹ ਹੀ ਹੈ, ਤੀਬਰ ਚਾਹਨਾ ਨਾਨਕ ਦੀ, ਹੇ ਸੁਆਮੀ! ਦਿਨ ਰਾਤ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।[/SIZE]

Source:Sri Granth: Sri Guru Granth Sahib


More...
 
Top