HUKAMNAMA FROM SRI DARBAR SAHIB
Sri Amritsar
June 28, 2008
[SIZE=+1]ਸੂਹੀ ਮਹਲਾ ੧ ॥[/SIZE]
[SIZE=+1]सूही महला १ ॥[/SIZE]
[SIZE=+1]Sūhī mehlā 1.[/SIZE]
[SIZE=+1]Suhi, 1st Guru.[/SIZE]
[SIZE=+1]ਸੂਹੀ ਪਹਿਲੀ ਪਾਤਿਸ਼ਾਹੀ।[/SIZE]
[SIZE=+1]ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥[/SIZE]
[SIZE=+1]जिउ आरणि लोहा पाइ भंनि घड़ाईऐ ॥[/SIZE]
[SIZE=+1]Ji­o āraṇ lohā pā­ė bẖann gẖaṛā­ī­ai.[/SIZE]
[SIZE=+1]Putting in a furnace, as the iron is melted and refashioned,[/SIZE]
[SIZE=+1]ਭੱਠੀ ਵਿੱਚ ਪਾ ਕੇ ਜਿਸ ਤਰ੍ਹਾਂ ਲੋਹਾ ਪਿਘਲਾ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ,[/SIZE]
[SIZE=+1]ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥[/SIZE]
[SIZE=+1]तिउ साकतु जोनी पाइ भवै भवाईऐ ॥१॥[/SIZE]
[SIZE=+1]Ŧi­o sākaṯ jonī pā­ė bẖavai bẖavā­ī­ai. ||1||[/SIZE]
[SIZE=+1]so is the materialist cast into existences and made to roam and ramble about.[/SIZE]
[SIZE=+1]ਇਸ ਤਰ੍ਹਾਂ ਹੀ ਮਾਦਾ-ਪ੍ਰਸਬਤ ਜੂਨੀਆਂ ਵਿੱਚ ਪਾ ਕੇ ਭੁਆਇਆ ਤੇ ਭਟਕਾਇਆ ਜਾਂਦਾ ਹੈ।[/SIZE]
[SIZE=+1]ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥[/SIZE]
[SIZE=+1]बिनु बूझे सभु दुखु दुखु कमावणा ॥[/SIZE]
[SIZE=+1]Bin būjẖė sabẖ ḏukẖ ḏukẖ kamāvaṇā.[/SIZE]
[SIZE=+1]Without understanding the Lord there is all distress and man earns nothing but distress.[/SIZE]
[SIZE=+1]ਸੁਆਮੀ ਨੂੰ ਸਮਝਣ ਦੇ ਬਾਝੋਂ ਸਾਰੇ ਪਾਸੇ ਤਕਲੀਫ ਹੀ ਹੈ ਅਤੇ ਆਦਮੀ ਨਿਰੀਪੁਰੀ ਤਕਲੀਫ ਹੀ ਖੱਟਦਾ ਹੈ।[/SIZE]
[SIZE=+1]ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥[/SIZE]
[SIZE=+1]हउमै आवै जाइ भरमि भुलावणा ॥१॥ रहाउ ॥[/SIZE]
[SIZE=+1]Ha­umai āvai jā­ė bẖaram bẖulāvaṇā. ||1|| rahā­o.[/SIZE]
[SIZE=+1]In ego, he comes and goes and ever strays in superstition. Pause.[/SIZE]
[SIZE=+1]ਹੰਕਾਰ ਅੰਦਰ ਉਹ ਆਉਂਦਾ ਤੇ ਜਾਂਦਾ ਹੈ ਅਤੇ ਸਦਾ ਹੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਠਹਿਰਾਉ।[/SIZE]
[SIZE=+1]ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥[/SIZE]
[SIZE=+1]तूं गुरमुखि रखणहारु हरि नामु धिआईऐ ॥[/SIZE]
[SIZE=+1]Ŧūʼn gurmukẖ rakẖaṇhār har nām ḏẖi­ā­ī­ai.[/SIZE]
[SIZE=+1]Thou, O God, ever savest through the Guru, so let the mortal contemplate God's Name.[/SIZE]
[SIZE=+1]ਤੂੰ ਹੇ ਵਾਹਿਗੁਰੂ! ਸਦਾ ਗੁਰਾਂ ਦੇ ਰਾਹੀਂ ਰੱਖਿਆ ਕਰਦਾ ਹੈਂ, ਇਸ ਲਈ ਪ੍ਰਾਣੀ ਨੂੰ ਹਰੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।[/SIZE]
[SIZE=+1]ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥[/SIZE]
[SIZE=+1]मेलहि तुझहि रजाइ सबदु कमाईऐ ॥२॥[/SIZE]
[SIZE=+1]Mėleh ṯujẖeh rajā­ė sabaḏ kamā­ī­ai. ||2||[/SIZE]
[SIZE=+1]By Thine will, O Lord, man practises the Name and Thou unitest him with thyself.[/SIZE]
[SIZE=+1]ਤੇਰੀ ਰਜ਼ਾ ਦੁਆਰਾ, ਹੇ ਸਾਹਿਬ! ਬੰਦਾ ਨਾਮ ਦੀ ਕਮਾਈ ਕਰਦਾ ਹੈ ਅਤੇ ਤੂੰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।[/SIZE]
[SIZE=+1]ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥[/SIZE]
[SIZE=+1]तूं करि करि वेखहि आपि देहि सु पाईऐ ॥[/SIZE]
[SIZE=+1]Ŧūʼn kar kar vėkẖeh āp ḏeh so pā­ī­ai.[/SIZE]
[SIZE=+1]Creating the creation, Thou thyself beholdest it. Whatever Thou givest, that one obtains.[/SIZE]
[SIZE=+1]ਰਚਨਾ ਨੂੰ ਰਚ ਕੇ, ਤੂੰ ਖੁਦ ਇਸ ਨੂੰ ਦੇਖ ਰਿਹਾ ਹੈਂ। ਜੋ ਕੁਛ ਤੂੰ ਕਿਸੇ ਨੂੰ ਦਿੰਦਾ ਹੈਂ ਉਹ ਹੀ ਇਹ ਪਾਉਂਦਾ ਹੈ।[/SIZE]
[SIZE=+1]ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥[/SIZE]
[SIZE=+1]तू देखहि थापि उथापि दरि बीनाईऐ ॥३॥[/SIZE]
[SIZE=+1]Ŧū ḏėkẖeh thāp uthāp ḏar bīnā­ī­ai. ||3||[/SIZE]
[SIZE=+1]Thou seest, createst and destroyest all, Everyone Thou keepest in Thy eye, O Lord.[/SIZE]
[SIZE=+1]ਤੂੰ ਸਾਰਿਆਂ ਨੂੰ ਵੇਖਦਾ, ਰਚਦਾ ਅਤੇ ਢਾਉਂਦਾ ਹੈਂ ਹਰ ਕਿਸੇ ਨੂੰ ਤੂੰ ਆਪਣੀ ਅੱਖਾਂ ਹੇਠ ਰੱਖਦਾ ਹੈਂ, ਹੇ ਸਾਈਂ।[/SIZE]
[SIZE=+1]ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥[/SIZE]
[SIZE=+1]देही होवगि खाकु पवणु उडाईऐ ॥[/SIZE]
[SIZE=+1]Ḏėhī hovag kẖāk pavaṇ udā­ī­ai.[/SIZE]
[SIZE=+1]The body shall become dust and the soul shall fly away.[/SIZE]
[SIZE=+1]ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ।[/SIZE]
[SIZE=+1]ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥[/SIZE]
[SIZE=+1]इहु किथै घरु अउताकु महलु न पाईऐ ॥४॥[/SIZE]
[SIZE=+1]Ih kithai gẖar a­uṯāk mahal na pā­ī­ai. ||4||[/SIZE]
[SIZE=+1]Where are gone these homes and sitting places of the mortal? Now he hinds no place of rest.[/SIZE]
[SIZE=+1]ਕਿਥੇ ਗਏ ਇਹ ਧਾਮ ਅਤੇ ਬੈਠਕਾਂ ਪ੍ਰਾਣੀ ਦੀਆਂ?ਹੁਣ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।[/SIZE]
[SIZE=+1]ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥[/SIZE]
[SIZE=+1]दिहु दीवी अंध घोरु घबु मुहाईऐ ॥[/SIZE]
[SIZE=+1]Ḏihu ḏīvī anḏẖ gẖor gẖab muhā­ī­ai.[/SIZE]
[SIZE=+1]In the pitch darkness of broad day light, the home's wealth of the mortal is being plundered.[/SIZE]
[SIZE=+1]ਦਿਨ ਦੇ ਭਾਰੇ ਚਾਨਣ ਦੇ ਅਨ੍ਹੇਰ-ਘੁੱਪ ਅੰਦਰ ਪ੍ਰਾਣੀ ਦੇ ਘਰ ਦੀ ਦੌਲਤ ਲੁੱਟੀ-ਪੁੱਟੀ ਜਾ ਰਹੀ ਹੈ।[/SIZE]
[SIZE=+1]ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥[/SIZE]
[SIZE=+1]गरबि मुसै घरु चोरु किसु रूआईऐ ॥५॥[/SIZE]
[SIZE=+1]Garab musai gẖar cẖor kis rū­ā­ī­ai. ||5||[/SIZE]
[SIZE=+1]The thief of self-conceit is robbing the house. Before whom should I lodge a complaint?[/SIZE]
[SIZE=+1]ਸਵੈ-ਹੰਗਤਾ ਦਾ ਚੋਰ ਘਰ ਲੁੱਟੀ ਜਾ ਰਿਹਾ ਹੈ। ਕੈਂ ਕੀਹਦੇ ਅੱਗੇ ਫਰਿਆਦ ਕਰਾਂ?[/SIZE]
[SIZE=+1]ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥[/SIZE]
[SIZE=+1]गुरमुखि चोरु न लागि हरि नामि जगाईऐ ॥[/SIZE]
[SIZE=+1]Gurmukẖ cẖor na lāg har nām jagā­ī­ai.[/SIZE]
[SIZE=+1]By Guru's grace, the thief breaks not into the and God's Name keeps one awake.[/SIZE]
[SIZE=+1]ਗੁਰਾਂ ਦੀ ਦਇਆ ਦੁਆਰਾ, ਚੋਰ ਘਰ ਨੂੰ ਪਾੜ ਨਹੀਂ ਲਾਉਂਦਾ ਅਤੇ ਰੱਬ ਦਾ ਨਾਮ ਬੰਦੇ ਨੂੰ ਜਗਾਈ ਰੱਖਦਾ ਹੈ।[/SIZE]
[SIZE=+1]ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥[/SIZE]
[SIZE=+1]सबदि निवारी आगि जोति दीपाईऐ ॥६॥[/SIZE]
[SIZE=+1]Sabaḏ nivārī āg joṯ ḏīpā­ī­ai. ||6||[/SIZE]
[SIZE=+1]The Name quenches the fire of man's desires, and the Divine Light illumines him.[/SIZE]
[SIZE=+1]ਨਾਮ, ਬੰਦੇ ਦੀ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਈਸ਼ਵਰੀ ਨੂਰ ਉਸ ਨੂੰ ਰੋਸ਼ਨ ਕਰ ਦਿੰਦਾ ਹੈ।[/SIZE]
[SIZE=+1]ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥[/SIZE]
[SIZE=+1]लालु रतनु हरि नामु गुरि सुरति बुझाईऐ ॥[/SIZE]
[SIZE=+1]Lāl raṯan har nām gur suraṯ bujẖā­ī­ai.[/SIZE]
[SIZE=+1]The Lord's name is the jewel and gem. The Guru has imparted this understanding unto me.[/SIZE]
[SIZE=+1]ਸੁਆਮੀ ਦਾ ਨਾਮ ਜਵੇਹਰ ਅਤੇ ਹੀਰਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।[/SIZE]
[SIZE=+1]ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥[/SIZE]
[SIZE=+1]सदा रहै निहकामु जे गुरमति पाईऐ ॥७॥[/SIZE]
[SIZE=+1]Saḏā rahai nihkām jė gurmaṯ pā­ī­ai. ||7||[/SIZE]
[SIZE=+1]He, who obtains Guru's instruction, ever remains non-desirous.[/SIZE]
[SIZE=+1]ਜੋ ਗੁਰਾਂ ਦੇ ਉਪਦੇਸ਼ ਨੂੰ ਪਰਾਪਤ ਕਰਦਾ ਹੈ, ਉਹ ਹਮੇਸ਼ਾਂ ਇੱਛਾ-ਰਹਿਤ ਰਹਿੰਦਾ ਹੈ।[/SIZE]
[SIZE=+1]ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥[/SIZE]
[SIZE=+1]राति दिहै हरि नाउ मंनि वसाईऐ ॥[/SIZE]
[SIZE=+1]Rāṯ ḏihai har nā­o man vasā­ī­ai.[/SIZE]
[SIZE=+1]O man, enshrine thou God's Name in thy mind, night and day.[/SIZE]
[SIZE=+1]ਹੇ ਇਨਸਾਨ! ਵਾਹਿਗੁਰੂ ਦੇ ਨਾਮ ਨੂੰ ਤੂੰ, ਰਾਤ ਦਿਨ ਆਪਣੇ ਹਿਰਦੇ ਅੰਦਰ ਟਿਕਾ।[/SIZE]
[SIZE=+1]ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥[/SIZE]
[SIZE=+1]नानक मेलि मिलाइ जे तुधु भाईऐ ॥८॥२॥४॥[/SIZE]
[SIZE=+1]Nānak mėl milā­ė jė ṯuḏẖ bẖā­ī­ai. ||8||2||4||[/SIZE]
[SIZE=+1]If such be Thy will, O Lord, unite Thou Nanak, in thine union.[/SIZE]
[SIZE=+1]ਜੇਕਰ ਤੇਰੀ ਐਸੀ ਰਜ਼ਾ ਹੋਵੇ, ਹੇ ਪ੍ਰਭੂ! ਤੂੰ ਨਾਨਕ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।[/SIZE]
Source:Sri Granth: Sri Guru Granth Sahib
More...