HUKAMNAMA FROM SRI DARBAR SAHIB -June 26, 2008

Admin

Administrator
Staff member
HUKAMNAMA FROM SRI DARBAR SAHIB
Sri Amritsar.


June 26, 2008
[SIZE=+1]ਸਲੋਕੁ ਮਃ [/SIZE]
[SIZE=+1]सलोकु मः ३ ॥[/SIZE]
[SIZE=+1]Salok mehlā 3.[/SIZE]
[SIZE=+1]Slok 3rd Guru.[/SIZE]
[SIZE=+1]ਸਲੋਕ ਤੀਜੀ ਪਾਤਿਸ਼ਾਹੀ।[/SIZE]

[SIZE=+1]ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ [/SIZE]
[SIZE=+1]नानक नावहु घुथिआ हलतु पलतु सभु जाइ ॥[/SIZE]
[SIZE=+1]Nānak nāvhu gẖuthi­ā halaṯ palaṯ sabẖ jā­ė.[/SIZE]
[SIZE=+1]Nanak, forsaking the Name, man loses all, this world and the world beyond.[/SIZE]
[SIZE=+1]ਨਾਨਕ, ਨਾਮ ਨੂੰ ਤਿਆਗ ਕੇ, ਇਨਸਾਨ, ਆਪਣੇ ਇਸ ਲੋਕ ਅਤੇ ਪ੍ਰਲੋਕ ਸਭ ਨੂੰ ਗੁਆ ਲੈਂਦਾ ਹੈ।[/SIZE]

[SIZE=+1]ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ [/SIZE]
[SIZE=+1]जपु तपु संजमु सभु हिरि लइआ मुठी दूजै भाइ ॥[/SIZE]
[SIZE=+1]Jap ṯap sanjam sabẖ hir la­i­ā muṯẖī ḏūjai bẖā­ė.[/SIZE]
[SIZE=+1]His worship, penance and self discipline are all wasted and he is beguiled by another's love.[/SIZE]
[SIZE=+1]ਉਸ ਦੀ ਉਪਾਸ਼ਨਾ ਅਤੇ ਸਵੈ-ਜਬਤ ਸਾਰੇ ਵਿਅਰਥ ਜਾਂਦੇ ਹਨ। ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ।[/SIZE]

[SIZE=+1]ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥[/SIZE]
[SIZE=+1]जम दरि बधे मारीअहि बहुती मिलै सजाइ ॥१॥[/SIZE]
[SIZE=+1]Jam ḏar baḏẖė mārī­ah bahuṯī milai sajā­ė. ||1||[/SIZE]
[SIZE=+1]Bound at the death-courier's door he is beaten and is awarded great punishment.[/SIZE]
[SIZE=+1]ਮੌਤ ਦੇ ਦੂਤ ਦੇ ਬੂਹੇ ਤੇ ਬੱਝਾ ਹੋਇਆ ਉਹ ਕੁੱਟਿਆ ਫਾਂਟਿਆ ਜਾਂਦਾ ਹੈ ਤੇ ਘਣੇਰੀ ਸਜ਼ਾ ਪਾਉਂਦਾ ਹੈ।[/SIZE]
[SIZE=+1]ਮਃ [/SIZE]
[SIZE=+1]मः ३ ॥[/SIZE]
[SIZE=+1]Mehlā 3.[/SIZE]
[SIZE=+1]3rd Guru.[/SIZE]
[SIZE=+1]ਤੀਜੀ ਪਾਤਿਸ਼ਾਹੀ।[/SIZE]

[SIZE=+1]ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ [/SIZE]
[SIZE=+1]संता नालि वैरु कमावदे दुसटा नालि मोहु पिआरु ॥[/SIZE]
[SIZE=+1]Sanṯā nāl vair kamāvḏė ḏustā nāl moh pi­ār.[/SIZE]
[SIZE=+1]The slanderers bear enmity to the saints and cultivate love and affection with the sinners.[/SIZE]
[SIZE=+1]ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ।[/SIZE]

[SIZE=+1]ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ [/SIZE]
[SIZE=+1]अगै पिछै सुखु नही मरि जमहि वारो वार ॥[/SIZE]
[SIZE=+1]Agai picẖẖai sukẖ nahī mar jameh vāro vār.[/SIZE]
[SIZE=+1]Here and hereafter, they attain not peace and come and go again and again.[/SIZE]
[SIZE=+1]ਏਥੇ ਤੇ ਏਦੂੰ ਮਗਰੋਂ, ਉਨ੍ਹਾਂ ਨੂੰ, ਆਰਾਮ ਨਹੀਂ ਮਿਲਦਾ। ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ।[/SIZE]

[SIZE=+1]ਤ੍ਰਿਸਨਾ ਕਦੇ ਬੁਝਈ ਦੁਬਿਧਾ ਹੋਇ ਖੁਆਰੁ [/SIZE]
[SIZE=+1]त्रिसना कदे न बुझई दुबिधा होइ खुआरु ॥[/SIZE]
[SIZE=+1]Ŧarisnā kaḏė na bujẖ­ī ḏubiḏẖā ho­ė kẖu­ār.[/SIZE]
[SIZE=+1]Their desire is never stilled and they are ruined by duality.[/SIZE]
[SIZE=+1]ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।[/SIZE]

[SIZE=+1]ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ [/SIZE]
[SIZE=+1]मुह काले तिना निंदका तितु सचै दरबारि ॥[/SIZE]
[SIZE=+1]Muh kālė ṯinā ninḏkā ṯiṯ sacẖai ḏarbār.[/SIZE]
[SIZE=+1]The faces of those slanderers are blackened in that true court of the Lord.[/SIZE]
[SIZE=+1]ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ।[/SIZE]

[SIZE=+1]ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਪਾਰਿ ॥੨॥[/SIZE]
[SIZE=+1]नानक नाम विहूणिआ ना उरवारि न पारि ॥२॥[/SIZE]
[SIZE=+1]Nānak nām vihūṇi­ā nā urvār na pār. ||2||[/SIZE]
[SIZE=+1]Nanak, without the Name, the mortals finds refuge neither at this shore nor at the yonder one.[/SIZE]
[SIZE=+1]ਨਾਨਕ, ਨਾਮ ਦੇ ਬਿਨਾ ਪ੍ਰਾਣੀ ਨੂੰ ਨਾਂ ਇਸ ਕਿਨਾਰੇ (ਲੋਕ ਵਿੱਚ) ਨਾਂ ਹੀ ਪਰਲੇ ਕਿਨਾਰੇ (ਪ੍ਰਲੋਕ ਵਿੱਚ) ਪਨਾਹ ਮਿਲਦੀ ਹੈ।[/SIZE]

[SIZE=+1]ਪਉੜੀ [/SIZE]
[SIZE=+1]पउड़ी ॥[/SIZE]
[SIZE=+1]Pa­oṛī.[/SIZE]
[SIZE=+1]Pauri.[/SIZE]
[SIZE=+1]ਪਉੜੀ।[/SIZE]

[SIZE=+1]ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ [/SIZE]
[SIZE=+1]जो हरि नामु धिआइदे से हरि हरि नामि रते मन माही ॥[/SIZE]
[SIZE=+1]Jo har nām ḏẖi­ā­iḏė sė har har nām raṯė man māhī.[/SIZE]
[SIZE=+1]They, who meditate on the Lord's name, in their mind, they are imbued with the Lord's God's Name.[/SIZE]
[SIZE=+1]ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।[/SIZE]

[SIZE=+1]ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ [/SIZE]
[SIZE=+1]जिना मनि चिति इकु अराधिआ तिना इकस बिनु दूजा को नाही ॥[/SIZE]
[SIZE=+1]Jinā man cẖiṯ ik arāḏẖi­ā ṯinā ikas bin ḏūjā ko nāhī.[/SIZE]
[SIZE=+1]Whosoever in their heart and mind, dwell on the One Lord, without the One Lord, they recognise not another.[/SIZE]
[SIZE=+1]ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ।[/SIZE]

[SIZE=+1]ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ [/SIZE]
[SIZE=+1]सेई पुरख हरि सेवदे जिन धुरि मसतकि लेखु लिखाही ॥[/SIZE]
[SIZE=+1]Sė­ī purakẖ har sėvḏė jin ḏẖur masṯak lėkẖ likẖāhī.[/SIZE]
[SIZE=+1]Those persons alone serve the Lord, on whose forehead such a writ is written by the Lord.[/SIZE]
[SIZE=+1]ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ।[/SIZE]

[SIZE=+1]ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ [/SIZE]
[SIZE=+1]हरि के गुण नित गावदे हरि गुण गाइ गुणी समझाही ॥[/SIZE]
[SIZE=+1]Har kė guṇ niṯ gāvḏė har guṇ gā­ė guṇī samjẖāhī.[/SIZE]
[SIZE=+1]They chant ever the God's glories, and, singing the praise of the meritorious Lord, instruct their mind.[/SIZE]
[SIZE=+1]ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ।[/SIZE]

[SIZE=+1]ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥[/SIZE]
[SIZE=+1]वडिआई वडी गुरमुखा गुर पूरै हरि नामि समाही ॥१७॥[/SIZE]
[SIZE=+1]vadi­ā­ī vadī gurmukẖā gur pūrai har nām samāhī. ||17||[/SIZE]
[SIZE=+1]Great is the greatness of the pious persons who, through the Perfect Guru, remain absorbed in the Lord's Name.[/SIZE]
[SIZE=+1]ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ।[/SIZE]

Source:Sri Granth: Sri Guru Granth Sahib


More...
 
Top