HUKAMNAMA FROM SRI DARBAR SAHIB
Sri Amritsar
June 25, 2008
[SIZE=+1]ਸਲੋਕੁ ਮਃ ੩ ॥[/SIZE]
[SIZE=+1]सलोकु मः ३ ॥[/SIZE]
[SIZE=+1]Salok mehlā 3.[/SIZE]
[SIZE=+1]Slok 3rd Guru.[/SIZE]
[SIZE=+1]ਸਲੋਕ ਤੀਜੀ ਪਾਤਿਸ਼ਾਹੀ।[/SIZE]
[SIZE=+1]ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥[/SIZE]
[SIZE=+1]पूरबि लिखिआ कमावणा जि करतै आपि लिखिआसु ॥[/SIZE]
[SIZE=+1]Pūrab likẖi­ā kamāvaṇā je karṯai āp likẖi­ās.[/SIZE]
[SIZE=+1]According to the past writ, which the Creator Himself wrote, must man act.[/SIZE]
[SIZE=+1]ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ।[/SIZE]
[SIZE=+1]ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥[/SIZE]
[SIZE=+1]मोह ठगउली पाईअनु विसरिआ गुणतासु ॥[/SIZE]
[SIZE=+1]Moh ṯẖag­ulī pā­ī­an visri­ā guṇṯās.[/SIZE]
[SIZE=+1]The worldly love has thrown its net of deception over him and he has forgotten the Treasure of virtue.[/SIZE]
[SIZE=+1]ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ।[/SIZE]
[SIZE=+1]ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥[/SIZE]
[SIZE=+1]मतु जाणहु जगु जीवदा दूजै भाइ मुइआसु ॥[/SIZE]
[SIZE=+1]Maṯ jāṇhu jag jīvḏā ḏūjai bẖā­ė mu­i­ās.[/SIZE]
[SIZE=+1]Deem him not alive in this world, He is dead through love of duality.[/SIZE]
[SIZE=+1]ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ।[/SIZE]
[SIZE=+1]ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥[/SIZE]
[SIZE=+1]जिनी गुरमुखि नामु न चेतिओ से बहणि न मिलनी पासि ॥[/SIZE]
[SIZE=+1]Jinī gurmukẖ nām na cẖėṯi­o sė bahaṇ na milnī pās.[/SIZE]
[SIZE=+1]They, who meditate not on the Name, by Guru's grace, are not permitted to sit near the Lord.[/SIZE]
[SIZE=+1]ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ।[/SIZE]
[SIZE=+1]ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥[/SIZE]
[SIZE=+1]दुखु लागा बहु अति घणा पुतु कलतु न साथि कोई जासि ॥[/SIZE]
[SIZE=+1]Ḏukẖ lāgā baho aṯ gẖaṇā puṯ kalaṯ na sāth ko­ī jās.[/SIZE]
[SIZE=+1]They suffer extremely excessive misery and none of their sons and wives goes with them.[/SIZE]
[SIZE=+1]ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ।[/SIZE]
[SIZE=+1]ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥[/SIZE]
[SIZE=+1]लोका विचि मुहु काला होआ अंदरि उभे सास ॥[/SIZE]
[SIZE=+1]Lokā vicẖ muhu kālā ho­ā anḏar ubẖė sās.[/SIZE]
[SIZE=+1]Their face is blackened among men and they heave in heavy breath.[/SIZE]
[SIZE=+1]ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ।[/SIZE]
[SIZE=+1]ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥[/SIZE]
[SIZE=+1]मनमुखा नो को न विसही चुकि गइआ वेसासु ॥[/SIZE]
[SIZE=+1]Manmukẖā no ko na vishī cẖuk ga­i­ā vėsās.[/SIZE]
[SIZE=+1]In the egocentrics, no one places reliance. Trust in them is lost.[/SIZE]
[SIZE=+1]ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ।[/SIZE]
[SIZE=+1]ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥[/SIZE]
[SIZE=+1]नानक गुरमुखा नो सुखु अगला जिना अंतरि नाम निवासु ॥१॥[/SIZE]
[SIZE=+1]Nānak gurmukẖā no sukẖ aglā jinā anṯar nām nivās. ||1||[/SIZE]
[SIZE=+1]Nanak, the Guru-wards, within whose mind abides the Name, enjoy great peace.[/SIZE]
[SIZE=+1]ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ।[/SIZE]
[SIZE=+1]ਮਃ ੩ ॥[/SIZE]
[SIZE=+1]मः ३ ॥[/SIZE]
[SIZE=+1]Mehlā 3.[/SIZE]
[SIZE=+1]3rd Guru.[/SIZE]
[SIZE=+1]ਤੀਜੀ ਪਾਤਿਸ਼ਾਹੀ।[/SIZE]
[SIZE=+1]ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥[/SIZE]
[SIZE=+1]से सैण से सजणा जि गुरमुखि मिलहि सुभाइ ॥[/SIZE]
[SIZE=+1]Sė saiṇ sė sajṇā je gurmukẖ mileh subẖā­ė.[/SIZE]
[SIZE=+1]They are the relatives and they, the friends, who are resigned to Guru's will and meet me with love.[/SIZE]
[SIZE=+1]ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ।[/SIZE]
[SIZE=+1]ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥[/SIZE]
[SIZE=+1]सतिगुर का भाणा अनदिनु करहि से सचि रहे समाइ ॥[/SIZE]
[SIZE=+1]Saṯgur kā bẖāṇā an­ḏin karahi sė sacẖ rahė samā­ė.[/SIZE]
[SIZE=+1]Night and day, they act according to True Guru's will and they remain absorbed in the True Name.[/SIZE]
[SIZE=+1]ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।[/SIZE]
[SIZE=+1]ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥[/SIZE]
[SIZE=+1]दूजै भाइ लगे सजण न आखीअहि जि अभिमानु करहि वेकार ॥[/SIZE]
[SIZE=+1]Ḏūjai bẖā­ė lagė sajaṇ na ākẖī­ahi je abẖimān karahi vėkār.[/SIZE]
[SIZE=+1]They, who practise ego and evil and are attached to another in love, and not called friends.[/SIZE]
[SIZE=+1]ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ।[/SIZE]
[SIZE=+1]ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥[/SIZE]
[SIZE=+1]मनमुख आप सुआरथी कारजु न सकहि सवारि ॥[/SIZE]
[SIZE=+1]Manmukẖ āp su­ārthī kāraj na sakahi savār.[/SIZE]
[SIZE=+1]The way-wards are selfish, they cannot adjust other's affairs.[/SIZE]
[SIZE=+1]ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ।[/SIZE]
[SIZE=+1]ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥[/SIZE]
[SIZE=+1]नानक पूरबि लिखिआ कमावणा कोइ न मेटणहारु ॥२॥[/SIZE]
[SIZE=+1]Nānak pūrab likẖi­ā kamāvaṇā ko­ė na mėtaṇhār. ||2||[/SIZE]
[SIZE=+1]Nanak, they act in accordance with what is pre-destined for them; none can erase it.[/SIZE]
[SIZE=+1]ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ।[/SIZE]
[SIZE=+1]ਪਉੜੀ ॥[/SIZE]
[SIZE=+1]पउड़ी ॥[/SIZE]
[SIZE=+1]Pa­oṛī.[/SIZE]
[SIZE=+1]Pauri.[/SIZE]
[SIZE=+1]ਪਉੜੀ।[/SIZE]
[SIZE=+1]ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥[/SIZE]
[SIZE=+1]तुधु आपे जगतु उपाइ कै आपि खेलु रचाइआ ॥[/SIZE]
[SIZE=+1]Ŧuḏẖ āpė jagaṯ upā­ė kai āp kẖėl racẖā­i­ā.[/SIZE]
[SIZE=+1]Having created the world Thyself, Thou Thyself has arranged the play.[/SIZE]
[SIZE=+1]ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ।[/SIZE]
[SIZE=+1]ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥[/SIZE]
[SIZE=+1]त्रै गुण आपि सिरजिआ माइआ मोहु वधाइआ ॥[/SIZE]
[SIZE=+1]Ŧarai guṇ āp sirji­ā mā­i­ā moh vaḏẖā­i­ā.[/SIZE]
[SIZE=+1]Thou Thyself hast created the three modes, and increased man's love for riches.[/SIZE]
[SIZE=+1]ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ।[/SIZE]
[SIZE=+1]ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥[/SIZE]
[SIZE=+1]विचि हउमै लेखा मंगीऐ फिरि आवै जाइआ ॥[/SIZE]
[SIZE=+1]vicẖ ha­umai lėkẖā mangī­ai fir āvai jā­i­ā.[/SIZE]
[SIZE=+1]Man is called to account for the deeds done in pride and then he continues coming and going.[/SIZE]
[SIZE=+1]ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ।[/SIZE]
[SIZE=+1]ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥[/SIZE]
[SIZE=+1]जिना हरि आपि क्रिपा करे से गुरि समझाइआ ॥[/SIZE]
[SIZE=+1]Jinā har āp kirpā karė sė gur samjẖā­i­ā.[/SIZE]
[SIZE=+1]They, whom God Himself blesses with His grace, them, the Guru instructs.[/SIZE]
[SIZE=+1]ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ।[/SIZE]
[SIZE=+1]ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥[/SIZE]
[SIZE=+1]बलिहारी गुर आपणे सदा सदा घुमाइआ ॥३॥[/SIZE]
[SIZE=+1]Balihārī gur āpṇė saḏā saḏā gẖumā­i­ā. ||3||[/SIZE]
[SIZE=+1]I am dedicated unto my Guru and am ever, ever, a sacrifice unto him.[/SIZE]
[SIZE=+1]ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ।[/SIZE]
Source:Sri Granth: Sri Guru Granth Sahib
More...