HUKAMNAMA FROM SRI DARBAR SAHIB
Sri Amritsar
June 20, 2008
[SIZE=+1]ਜੈਤਸਰੀ ਮਹਲਾ ੪ ॥[/SIZE]
[SIZE=+1]जैतसरी महला ४ ॥[/SIZE]
[SIZE=+1]Jaiṯsarī mehlā 4.[/SIZE]
[SIZE=+1]Jaitsri 4th Guru.[/SIZE]
[SIZE=+1]ਜੈਤਸਰੀ ਚੋਥੀ ਪਾਤਿਸ਼ਾਹੀ।[/SIZE]
[SIZE=+1]ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥[/SIZE]
[SIZE=+1]हीरा लालु अमोलकु है भारी बिनु गाहक मीका काखा ॥[/SIZE]
[SIZE=+1]Hīrā lāl amolak hai bẖārī bin gāhak mīkā kākẖā.[/SIZE]
[SIZE=+1]A jewel and a diamond, howsoever invaluable and heavy, is equal to a blade of grass without a purchaser.[/SIZE]
[SIZE=+1]ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।[/SIZE]
[SIZE=+1]ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥[/SIZE]
[SIZE=+1]रतन गाहकु गुरु साधू देखिओ तब रतनु बिकानो लाखा ॥१॥[/SIZE]
[SIZE=+1]Raṯan gāhak gur sāḏẖū ḏėkẖi­o ṯab raṯan bikāno lākẖā. ||1||[/SIZE]
[SIZE=+1]When the saintly Guru, the purchaser of the jewel, saw it, he bought the jewel for lakhs of rupees, then.[/SIZE]
[SIZE=+1]ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ।[/SIZE]
[SIZE=+1]ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥[/SIZE]
[SIZE=+1]मेरै मनि गुपत हीरु हरि राखा ॥[/SIZE]
[SIZE=+1]Mėrai man gupaṯ hīr har rākẖā.[/SIZE]
[SIZE=+1]The jewel the Lord has kept concealed within my mind.[/SIZE]
[SIZE=+1]ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ।[/SIZE]
[SIZE=+1]ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥[/SIZE]
[SIZE=+1]दीन दइआलि मिलाइओ गुरु साधू गुरि मिलिऐ हीरु पराखा ॥ रहाउ ॥[/SIZE]
[SIZE=+1]Ḏīn ḏa­i­āl milā­i­o gur sāḏẖū gur mili­ai hīr parākẖā. Rahā­o.[/SIZE]
[SIZE=+1]The Lord, compassionate to the poor, has make me meet the holy Guru and by meeting with the Guru I have assayed the jewel. Pause.[/SIZE]
[SIZE=+1]ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ।[/SIZE]
[SIZE=+1]ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥[/SIZE]
[SIZE=+1]मनमुख कोठी अगिआनु अंधेरा तिन घरि रतनु न लाखा ॥[/SIZE]
[SIZE=+1]Manmukẖ koṯẖī agi­ān anḏẖėrā ṯin gẖar raṯan na lākẖā.[/SIZE]
[SIZE=+1]In the cabin of the apostates is the darkness of ignorance and in their home the diamond is not seen.[/SIZE]
[SIZE=+1]ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ।[/SIZE]
[SIZE=+1]ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥[/SIZE]
[SIZE=+1]ते ऊझड़ि भरमि मुए गावारी माइआ भुअंग बिखु चाखा ॥२॥[/SIZE]
[SIZE=+1]Ŧė ūjẖaṛ bẖaram mu­ė gāvārī mā­i­ā bẖu­ang bikẖ cẖākẖā. ||2||[/SIZE]
[SIZE=+1]Those fools die wandering in wilderness and taste the poison of the serpent mammon.[/SIZE]
[SIZE=+1]ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ।[/SIZE]
[SIZE=+1]ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥[/SIZE]
[SIZE=+1]हरि हरि साध मेलहु जन नीके हरि साधू सरणि हम राखा ॥[/SIZE]
[SIZE=+1]Har har sāḏẖ mėlhu jan nīkė har sāḏẖū saraṇ ham rākẖā.[/SIZE]
[SIZE=+1]My Lord God, make me meet Thine saints, the good men. O God, keep me under Thine saints protection.[/SIZE]
[SIZE=+1]ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ।[/SIZE]
[SIZE=+1]ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥[/SIZE]
[SIZE=+1]हरि अंगीकारु करहु प्रभ सुआमी हम परे भागि तुम पाखा ॥३॥[/SIZE]
[SIZE=+1]Har angīkār karahu parabẖ su­āmī ham parė bẖāg ṯum pākẖā. ||3||[/SIZE]
[SIZE=+1]O God, the Lord Master, adopt me as Thy own, as I have run over to Thine side.[/SIZE]
[SIZE=+1]ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ।[/SIZE]
[SIZE=+1]ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥[/SIZE]
[SIZE=+1]जिहवा किआ गुण आखि वखाणह तुम वड अगम वड पुरखा ॥[/SIZE]
[SIZE=+1]Jihvā ki­ā guṇ ākẖ vakẖāṇeh ṯum vad agam vad purkẖā.[/SIZE]
[SIZE=+1]What excellences of Thine can my tongue narrate recount? Thou art great inaccessible and the exalted Being.[/SIZE]
[SIZE=+1]ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ।[/SIZE]
[SIZE=+1]ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥[/SIZE]
[SIZE=+1]जन नानक हरि किरपा धारी पाखाणु डुबत हरि राखा ॥४॥२॥[/SIZE]
[SIZE=+1]Jan Nānak har kirpā ḏẖārī pākẖāṇ dubaṯ har rākẖā. ||4||2||[/SIZE]
[SIZE=+1]God has shown mercy unto slave Nanak and He has saved the sinking stone.[/SIZE]
[SIZE=+1]ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।[/SIZE]
Source:Sri Granth: Sri Guru Granth Sahib
More...