Hukamnama From Sri Darbar Sahib June 19, 2008

Admin

Administrator
Staff member
HUKAMNAMA FROM SRI DARBAR SAHIB
Sri Amritsar


June 19, 2008[SIZE=+1]ਸੋਰਠਿ ਮਹਲਾ [/SIZE]
[SIZE=+1]सोरठि महला ५ ॥[/SIZE]
[SIZE=+1]Soraṯẖ mehlā 5.[/SIZE]
[SIZE=+1]Sorath 5th Guru.[/SIZE]
[SIZE=+1]ਸੋਰਠਿ ਪੰਜਵੀਂ ਪਾਤਿਸ਼ਾਹੀ।[/SIZE]

[SIZE=+1]ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ [/SIZE]
[SIZE=+1]सूख मंगल कलिआण सहज धुनि प्रभ के चरण निहारिआ ॥[/SIZE]
[SIZE=+1]Sūkẖ mangal kali­āṇ sahj ḏẖun parabẖ kė cẖaraṇ nihāri­ā.[/SIZE]
[SIZE=+1]Beholding the Lord's feet, I am blessed with comfort, bliss, salvation and celestial melody.[/SIZE]
[SIZE=+1]ਪ੍ਰਭੂ ਦੇ ਚਰਣ ਪੇਖਣ ਦੁਆਰਾ, ਮੈਨੂੰ ਆਰਾਮ, ਖੁਸ਼ੀ, ਮੋਖਸ਼ ਅਤੇ ਬੈਕੁੰਠੀ ਕੀਰਤਨ ਪ੍ਰਾਪਤ ਹੋ ਗਏ ਹਨ।[/SIZE]

[SIZE=+1]ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥[/SIZE]
[SIZE=+1]राखनहारै राखिओ बारिकु सतिगुरि तापु उतारिआ ॥१॥[/SIZE]
[SIZE=+1]Rākẖanhārai rākẖi­o bārik saṯgur ṯāp uṯāri­ā. ||1||[/SIZE]
[SIZE=+1]Repairing to the True Guru's protection, I am saved.[/SIZE]
[SIZE=+1]ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਬਚ ਗਿਆ ਹਾਂ।[/SIZE]

[SIZE=+1]ਉਬਰੇ ਸਤਿਗੁਰ ਕੀ ਸਰਣਾਈ [/SIZE]
[SIZE=+1]उबरे सतिगुर की सरणाई ॥[/SIZE]
[SIZE=+1]Ubrė saṯgur kī sarṇā­ī.[/SIZE]
[SIZE=+1]The Guru is such, whose service goes not in vain. Pause.[/SIZE]
[SIZE=+1]ਗੁਰੂ ਜੀ ਐਸੇ ਹਨ, ਜਿਨ੍ਹਾਂ ਦੀ ਘਾਲ ਵਿਅਰਥ ਨਹੀਂ ਜਾਂਦੀ। ਠਹਿਰਾਉ।[/SIZE]

[SIZE=+1]ਜਾ ਕੀ ਸੇਵ ਬਿਰਥੀ ਜਾਈ ਰਹਾਉ [/SIZE]
[SIZE=+1]जा की सेव न बिरथी जाई ॥ रहाउ ॥[/SIZE]
[SIZE=+1]Jā kī sėv na birthī jā­ī. Rahā­o.[/SIZE]
[SIZE=+1]The Saviour has saved the child, and the True Guru has rid him of the fever.[/SIZE]
[SIZE=+1]ਬਚਾਉਣ ਵਾਲੇ ਨੇ ਬਾਲਕ ਨੂੰ ਬਚਾ ਲਿਆ ਹੈ ਅਤੇ ਸੱਚੇ ਗੁਰਾਂ ਨੇ ਉਸ ਦਾ ਤਾਪ ਲਾਹ ਦਿੱਤਾ ਹੈ।[/SIZE]

[SIZE=+1]ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ [/SIZE]
[SIZE=+1]घर महि सूख बाहरि फुनि सूखा प्रभ अपुने भए दइआला ॥[/SIZE]
[SIZE=+1]Gẖar meh sūkẖ bāhar fun sūkẖā parabẖ apunė bẖa­ė ḏa­i­ālā.[/SIZE]
[SIZE=+1]When one's Lord becomes merciful, there is joy at home and again there is joy abroad too.[/SIZE]
[SIZE=+1]ਜਦ ਆਪਣਾ ਸੁਆਮੀ ਮਿਹਰਬਾਨ ਥੀ ਜਾਂਦਾ ਹੈ, ਤਾਂ ਗ੍ਰਿਹ ਵਿੱਚ ਖੁਸ਼ੀ ਅਤੇ ਮੁੜ ਬਾਹਰ ਭੀ ਖੁਸ਼ੀ ਹੀ ਹੈ।[/SIZE]

[SIZE=+1]ਨਾਨਕ ਬਿਘਨੁ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥[/SIZE]
[SIZE=+1]नानक बिघनु न लागै कोऊ मेरा प्रभु होआ किरपाला ॥२॥१२॥४०॥[/SIZE]
[SIZE=+1]Nānak bigẖan na lāgai ko­ū mėrā parabẖ ho­ā kirpālā. ||2||12||40||[/SIZE]
[SIZE=+1]Nanak, no obstacle befalls me since my Master has become merciful unto me.[/SIZE]
[SIZE=+1]ਨਾਨਕ, ਮੈਨੂੰ ਕੋਈ ਭੀ ਔਕੜ ਨਹੀਂ ਵਿਆਪਦੀ ਕਿਉਂਕਿ ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।[/SIZE]

Source:Sri Granth: Sri Guru Granth Sahib


More...
 
Top