HUKAMNAMA FROM SRI DARBAR SAHIB
Sri Amritsar
June 18, 2008
[SIZE=+1]ਰਾਗੁ ਧਨਾਸਿਰੀ ਮਹਲਾ ੩ ਘਰੁ ੪[/SIZE]
[SIZE=+1]रागु धनासिरी महला ३ घरु ४[/SIZE]
[SIZE=+1]Rāg ḏẖanāsirī mehlā 3 gẖar 4[/SIZE]
[SIZE=+1]Rag Dhanasri. 3rd Guru.[/SIZE]
[SIZE=+1]ਰਾਗ ਧਨਾਸਰੀ ਤੀਜੀ ਪਾਤਿਸ਼ਾਹੀ।[/SIZE]
[SIZE=+1]ੴ ਸਤਿਗੁਰ ਪ੍ਰਸਾਦਿ ॥[/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God. By True Guru's grace, is He obtained.[/SIZE]
[SIZE=+1]ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।[/SIZE]
[SIZE=+1]ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥[/SIZE]
[SIZE=+1]हम भीखक भेखारी तेरे तू निज पति है दाता ॥[/SIZE]
[SIZE=+1]Ham bẖīkẖak bẖėkẖārī ṯėrė ṯū nij paṯ hai ḏāṯā.[/SIZE]
[SIZE=+1]I am a beggar and mumper of Thine and Thou art my own Beneficent Lord.[/SIZE]
[SIZE=+1]ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।[/SIZE]
[SIZE=+1]ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥[/SIZE]
[SIZE=+1]होहु दैआल नामु देहु मंगत जन कंउ सदा रहउ रंगि राता ॥१॥[/SIZE]
[SIZE=+1]Hohu ḏai­āl nām ḏėh mangaṯ jan kaʼn­u saḏā raha­o rang rāṯā. ||1||[/SIZE]
[SIZE=+1]Be merciful and bless me, the beggar, with Thy Name so that I my ever remain imbued with Thine love, O Lord.[/SIZE]
[SIZE=+1]ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ![/SIZE]
[SIZE=+1]ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥[/SIZE]
[SIZE=+1]हंउ बलिहारै जाउ साचे तेरे नाम विटहु ॥[/SIZE]
[SIZE=+1]Haʼn­u balihārai jā­o sācẖė ṯėrė nām vitahu.[/SIZE]
[SIZE=+1]I am a sacrifice unto Thy Name, O True Lord![/SIZE]
[SIZE=+1]ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ![/SIZE]
[SIZE=+1]ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥[/SIZE]
[SIZE=+1]करण कारण सभना का एको अवरु न दूजा कोई ॥१॥ रहाउ ॥[/SIZE]
[SIZE=+1]Karaṇ kāraṇ sabẖnā kā ėko avar na ḏūjā ko­ī. ||1|| rahā­o.[/SIZE]
[SIZE=+1]The one Lord is the cause of all the causes and there is not any other second. Pause.[/SIZE]
[SIZE=+1]ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ।[/SIZE]
[SIZE=+1]ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥[/SIZE]
[SIZE=+1]बहुते फेर पए किरपन कउ अब किछु किरपा कीजै ॥[/SIZE]
[SIZE=+1]Bahuṯė fėr pa­ė kirpan ka­o ab kicẖẖ kirpā kījai.[/SIZE]
[SIZE=+1]I, a mean fellow, have wandered through many rounds (of lives). Now, O Lord, bless me with some compassion.[/SIZE]
[SIZE=+1]ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ।[/SIZE]
[SIZE=+1]ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥[/SIZE]
[SIZE=+1]होहु दइआल दरसनु देहु अपुना ऐसी बखस करीजै ॥२॥[/SIZE]
[SIZE=+1]Hohu ḏa­i­āl ḏarsan ḏėh apunā aisī bakẖas karījai. ||2||[/SIZE]
[SIZE=+1]Be merciful and grant me Thine vision O God and bless me with such a gift.[/SIZE]
[SIZE=+1]ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ।[/SIZE]
[SIZE=+1]ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥[/SIZE]
[SIZE=+1]भनति नानक भरम पट खूल्हे गुर परसादी जानिआ ॥[/SIZE]
[SIZE=+1]Bẖanaṯ Nānak bẖaram pat kẖūlĥė gur parsādī jāni­ā.[/SIZE]
[SIZE=+1]Say Nanak, the shutters of doubt have opened and, by Guru's grace, I have known the Lord.[/SIZE]
[SIZE=+1]ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ।[/SIZE]
[SIZE=+1]ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥[/SIZE]
[SIZE=+1]साची लिव लागी है भीतरि सतिगुर सिउ मनु मानिआ ॥३॥१॥९॥[/SIZE]
[SIZE=+1]Sācẖī liv lāgī hai bẖīṯar saṯgur si­o man māni­ā. ||3||1||9||[/SIZE]
[SIZE=+1]The True love is enshrined within me, and my mind is propitiated with the True Guru.[/SIZE]
[SIZE=+1]ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ।[/SIZE]
Source:Sri Granth: Sri Guru Granth Sahib
More...