Hukamnama From Sri Darbar Sahib June 12, 2008

Admin

Administrator
Staff member
HUKAMNAMA FROM SRI DARBAR SAHIB
Sri Amritsar.

June 12, 2008


[SIZE=+1]ਸੂਹੀ ਮਹਲਾ [/SIZE]
[SIZE=+1]सूही महला ५ ॥[/SIZE]
[SIZE=+1]Sūhī mehlā 5.[/SIZE]
[SIZE=+1]Suhi 5th Guru.[/SIZE]
[SIZE=+1]ਸੂਹੀ ਪੰਜਵੀਂ ਪਾਤਿਸ਼ਾਹੀ।[/SIZE]

[SIZE=+1]ਰਾਸਿ ਮੰਡਲੁ ਕੀਨੋ ਆਖਾਰਾ [/SIZE]
[SIZE=+1]रासि मंडलु कीनो आखारा ॥[/SIZE]
[SIZE=+1]Rās mandal kīno ākẖārā.[/SIZE]
[SIZE=+1]The Lord has made this world an arena of milk-maid's dance.[/SIZE]
[SIZE=+1]ਸਾਹਿਬ ਨੇ ਇਸ ਜਗਤ ਨੂੰ ਗੋਪੀਆਂ ਦੇ ਨਾਚ ਦਾ ਇਕ ਮੈਦਾਨ ਬਣਾਇਆ ਹੈ।[/SIZE]

[SIZE=+1]ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ [/SIZE]
[SIZE=+1]सगलो साजि रखिओ पासारा ॥१॥ रहाउ ॥[/SIZE]
[SIZE=+1]Saglo sāj rakẖi­o pāsārā. ||1|| rahā­o.[/SIZE]
[SIZE=+1]Creating the entire creation, He has placed it therein. Pause.[/SIZE]
[SIZE=+1]ਸਾਰੀ ਰਚਨਾ ਨੂੰ ਰਚ ਕੇ, ਉਸ ਨੇ ਇਸ ਨੂੰ ਉਸ ਵਿੱਚ ਟਿਕਾਇਆ ਹੈ। ਠਹਿਰਾਉ।[/SIZE]

[SIZE=+1]ਬਹੁ ਬਿਧਿ ਰੂਪ ਰੰਗ ਆਪਾਰਾ [/SIZE]
[SIZE=+1]बहु बिधि रूप रंग आपारा ॥[/SIZE]
[SIZE=+1]Baho biḏẖ rūp rang āpārā.[/SIZE]
[SIZE=+1]In various ways He has made infinite forms and colours.[/SIZE]
[SIZE=+1]ਅਨੇਕਾਂ ਤਰੀਕਿਆਂ ਨਾਲ ਉਸ ਨੇ ਬੇਅੰਤ ਸਰੂਪ ਤੇ ਰੰਗਤਾਂ ਬਣਾਈਆਂ ਹਨ।[/SIZE]

[SIZE=+1]ਪੇਖੈ ਖੁਸੀ ਭੋਗ ਨਹੀ ਹਾਰਾ [/SIZE]
[SIZE=+1]पेखै खुसी भोग नही हारा ॥[/SIZE]
[SIZE=+1]Pėkẖai kẖusī bẖog nahī hārā.[/SIZE]
[SIZE=+1]His play, the Lord cheerfully beholds and is tired not of enjoying it.[/SIZE]
[SIZE=+1]ਆਪਣੀ ਖੇਡ ਨੂੰ ਸਾਈਂ ਆਨੰਦ ਨਾਲ ਵੇਖਦਾ ਹੈ ਅਤੇ ਇਸ ਨੂੰ ਮਾਣਦਾ ਹੋਇਆ ਥੱਕਦਾ ਨਹੀਂ।[/SIZE]

[SIZE=+1]ਸਭਿ ਰਸ ਲੈਤ ਬਸਤ ਨਿਰਾਰਾ ॥੧॥[/SIZE]
[SIZE=+1]सभि रस लैत बसत निरारा ॥१॥[/SIZE]
[SIZE=+1]Sabẖ ras laiṯ basaṯ nirārā. ||1||[/SIZE]
[SIZE=+1]While enjoying all the relishes, He remains detached.[/SIZE]
[SIZE=+1]ਸਾਰੇ ਸੁਆਦਾਂ ਨੂੰ ਮਾਣਦਾ ਹੋਇਆ ਉਹ ਨਿਰਲੇਪ ਰਹਿੰਦਾ ਹੈ।[/SIZE]

[SIZE=+1]ਬਰਨੁ ਚਿਹਨੁ ਨਾਹੀ ਮੁਖੁ ਮਾਸਾਰਾ [/SIZE]
[SIZE=+1]बरनु चिहनु नाही मुखु न मासारा ॥[/SIZE]
[SIZE=+1]Baran cẖihan nāhī mukẖ na māsārā.[/SIZE]
[SIZE=+1]He has no colour or sign, nor mouth or beard.[/SIZE]
[SIZE=+1]ਉਸ ਦਾ ਨਾਂ ਕੋਈ ਰੰਗ ਜਾਂ ਚਿੰਨ੍ਹ ਹੈ, ਨਾਂ ਹੀ ਕੋਈ ਮੁੱਖ ਜਾਂ ਦਾੜ੍ਹਾ ਹੈ।[/SIZE]

[SIZE=+1]ਕਹਨੁ ਜਾਈ ਖੇਲੁ ਤੁਹਾਰਾ [/SIZE]
[SIZE=+1]कहनु न जाई खेलु तुहारा ॥[/SIZE]
[SIZE=+1]Kahan na jā­ī kẖėl ṯuhārā.[/SIZE]
[SIZE=+1]Thine play, O Lord, I can narrate not.[/SIZE]
[SIZE=+1]ਤੇਰੀ ਖੇਡ, ਹੇ ਸੁਆਮੀ! ਮੈਂ ਵਰਣਨ ਨਹੀਂ ਕਰ ਸਕਦਾ।[/SIZE]

[SIZE=+1]ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥[/SIZE]
[SIZE=+1]नानक रेण संत चरनारा ॥२॥२॥४५॥[/SIZE]
[SIZE=+1]Nānak rėṇ sanṯ cẖarnārā. ||2||2||45||[/SIZE]
[SIZE=+1]Nanak is the dust of the saints feet.[/SIZE]
[SIZE=+1]ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।[/SIZE]

Source:Sri Granth: Sri Guru Granth Sahib


More...
 
Top