HUKAMNAMA FROM SRI DARBAR SAHIB
Sri Amritsar.
June 10, 2008,
[SIZE=+1]ਸੋਰਠਿ ਮਹਲਾ ੫ ॥[/SIZE]
[SIZE=+1]सोरठि महला ५ ॥[/SIZE]
[SIZE=+1]Soraṯẖ mehlā 5.[/SIZE]
[SIZE=+1]Sorath 5th Guru.[/SIZE]
[SIZE=+1]ਸੋਰਠਿ ਪੰਜਵੀਂ ਪਾਤਿਸ਼ਾਹੀ।[/SIZE]
[SIZE=+1]ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥[/SIZE]
[SIZE=+1]हम मैले तुम ऊजल करते हम निरगुन तू दाता ॥[/SIZE]
[SIZE=+1]Ham mailė ṯum ūjal karṯė ham nirgun ṯū ḏāṯā.[/SIZE]
[SIZE=+1]We are soiled, Thou O Creator art Immaculate, we are virtueless and thou art our Donor.[/SIZE]
[SIZE=+1]ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ।[/SIZE]
[SIZE=+1]ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥[/SIZE]
[SIZE=+1]हम मूरख तुम चतुर सिआणे तू सरब कला का गिआता ॥१॥[/SIZE]
[SIZE=+1]Ham mūrakẖ ṯum cẖaṯur si­āṇė ṯū sarab kalā kā gi­āṯā. ||1||[/SIZE]
[SIZE=+1]We are ignorant and thou art intelligent and wise, Thou art the knower of all the arts.[/SIZE]
[SIZE=+1]ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ।[/SIZE]
[SIZE=+1]ਮਾਧੋ ਹਮ ਐਸੇ ਤੂ ਐਸਾ ॥[/SIZE]
[SIZE=+1]माधो हम ऐसे तू ऐसा ॥[/SIZE]
[SIZE=+1]Māḏẖo ham aisė ṯū aisā.[/SIZE]
[SIZE=+1]O Lord of wealth, such are we and such art Thou.[/SIZE]
[SIZE=+1]ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ।[/SIZE]
[SIZE=+1]ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥[/SIZE]
[SIZE=+1]हम पापी तुम पाप खंडन नीको ठाकुर देसा ॥ रहाउ ॥[/SIZE]
[SIZE=+1]Ham pāpī ṯum pāp kẖandan nīko ṯẖākur ḏėsā. Rahā­o.[/SIZE]
[SIZE=+1]We are sinners and Thou the Destroyer of sins, Beauteous is Thine abode, O Lord. Pause.[/SIZE]
[SIZE=+1]ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ।[/SIZE]
[SIZE=+1]ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥[/SIZE]
[SIZE=+1]तुम सभ साजे साजि निवाजे जीउ पिंडु दे प्राना ॥[/SIZE]
[SIZE=+1]Ŧum sabẖ sājė sāj nivājė jī­o pind ḏė parānā.[/SIZE]
[SIZE=+1]Thou createst all and having created blessest them. Thou givest soul, body and life.[/SIZE]
[SIZE=+1]ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ।[/SIZE]
[SIZE=+1]ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥[/SIZE]
[SIZE=+1]निरगुनीआरे गुनु नही कोई तुम दानु देहु मिहरवाना ॥२॥[/SIZE]
[SIZE=+1]Nirgunī­ārė gun nahī ko­ī ṯum ḏān ḏėh miharvānā. ||2||[/SIZE]
[SIZE=+1]We are meritless, with no merit What-so-ever; Bless us with the gift of merits, O the Merciful Master.[/SIZE]
[SIZE=+1]ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ![/SIZE]
[SIZE=+1]ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥[/SIZE]
[SIZE=+1]तुम करहु भला हम भलो न जानह तुम सदा सदा दइआला ॥[/SIZE]
[SIZE=+1]Ŧum karahu bẖalā ham bẖalo na jānah ṯum saḏā saḏā ḏa­i­ālā.[/SIZE]
[SIZE=+1]Thou doest good to us, but we deem it not good. Ever and ever, Thou art compassionate.[/SIZE]
[SIZE=+1]ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ।[/SIZE]
[SIZE=+1]ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥[/SIZE]
[SIZE=+1]तुम सुखदाई पुरख बिधाते तुम राखहु अपुने बाला ॥३॥[/SIZE]
[SIZE=+1]Ŧum sukẖ­ḏā­ī purakẖ biḏẖāṯė ṯum rākẖo apunė bālā. ||3||[/SIZE]
[SIZE=+1]Thou, O creator Lord, art the Giver of peace, save Thou, Thine children.[/SIZE]
[SIZE=+1]ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ।[/SIZE]
[SIZE=+1]ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥[/SIZE]
[SIZE=+1]तुम निधान अटल सुलितान जीअ जंत सभि जाचै ॥[/SIZE]
[SIZE=+1]Ŧum niḏẖān atal suliṯān jī­a janṯ sabẖ jācẖai.[/SIZE]
[SIZE=+1]Thou, O Eternal Monarch, art our treasure. All the mortals and other beings beg of Thee.[/SIZE]
[SIZE=+1]ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ।[/SIZE]
[SIZE=+1]ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥[/SIZE]
[SIZE=+1]कहु नानक हम इहै हवाला राखु संतन कै पाछै ॥४॥६॥१७॥[/SIZE]
[SIZE=+1]Kaho Nānak ham ihai havālā rākẖ sanṯan kai pācẖẖai. ||4||6||17||[/SIZE]
[SIZE=+1]Says Nanak, "Such indeed is our state, pray, O Lord, keeps us on the Path of the Saints".[/SIZE]
[SIZE=+1]ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ"।[/SIZE]
Source:Sri Granth: Sri Guru Granth Sahib
More...