Hukamnama From Sri Darbar Sahib July 08, 2008

Admin

Administrator
Staff member
HUKAMNAMA FROM SRI DARBAR SAHIB
Sri Amritsar

July 8, 2008

[SIZE=+1]ਟੋਡੀ ਮਹਲਾ [/SIZE]
[SIZE=+1]टोडी महला ५ ॥[/SIZE]
[SIZE=+1]Todī mehlā 5.[/SIZE]
[SIZE=+1]Todi 5th Guru.[/SIZE]
[SIZE=+1]ਟੋਡੀ ਪੰਜਵੀਂ ਪਾਤਿਸ਼ਾਹੀ।[/SIZE]

[SIZE=+1]ਮਾਈ ਚਰਨ ਗੁਰ ਮੀਠੇ [/SIZE]
[SIZE=+1]माई चरन गुर मीठे ॥[/SIZE]
[SIZE=+1]Mā­ī cẖaran gur mīṯẖė.[/SIZE]
[SIZE=+1]O mother, to me, sweet are the Guru's feet.[/SIZE]
[SIZE=+1]ਮੇਰੀ ਅੰਮੜੀਏ! ਗੁਰਾਂ ਦੇ ਪੈਰ ਮੈਨੂੰ ਮਿੱਠੇ ਲੱਗਦੇ ਹਨ।[/SIZE]

[SIZE=+1]ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ਰਹਾਉ [/SIZE]
[SIZE=+1]वडै भागि देवै परमेसरु कोटि फला दरसन गुर डीठे ॥ रहाउ ॥[/SIZE]
[SIZE=+1]vadai bẖāg ḏėvai parmėsar kot falā ḏarsan gur dīṯẖė. Rahā­o.[/SIZE]
[SIZE=+1]Through the great good fortunate, the Transcendent Lord has blessed me with them. Millions of fruits are obtained by seeing the Guru's vision. Pause.[/SIZE]
[SIZE=+1]ਭਾਰੇ ਚੰਗੇ ਨਸੀਬਾਂ ਰਾਹੀਂ ਪਰਮ ਪ੍ਰਭੂ ਨੇ ਉਹ ਮੈਨੂੰ ਪ੍ਰਦਾਨ ਕੀਤੇ ਹਨ। ਗੁਰਾਂ ਦਾ ਦੀਦਾਰ ਦੇਖਣ ਦੁਆਰਾ ਕ੍ਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।[/SIZE]

[SIZE=+1]ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ [/SIZE]
[SIZE=+1]गुन गावत अचुत अबिनासी काम क्रोध बिनसे मद ढीठे ॥[/SIZE]
[SIZE=+1]Gun gāvaṯ acẖuṯ abẖināsī kām kroḏẖ binsė maḏ dẖīṯẖė.[/SIZE]
[SIZE=+1]Singing the praise of the Eternal and Imperishable Lord, Stubbornness, lust wrath and pride vanish.[/SIZE]
[SIZE=+1]ਅਮਰ ਅਤੇ ਨਾਸ-ਰਹਿਤ ਸੁਆਮੀ ਦਾ ਜੱਸ ਗਾਉਣ ਦੁਆਰਾ ਢੀਠਪੁਣਾ, ਕਾਮ-ਚੇਸ਼ਟਾ, ਗੁੱਸਾ ਤੇ ਗਰੂਰ ਨਾਸ ਹੋ ਜਾਂਦੇ ਹਨ।[/SIZE]

[SIZE=+1]ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥[/SIZE]
[SIZE=+1]असथिर भए साच रंगि राते जनम मरन बाहुरि नही पीठे ॥१॥[/SIZE]
[SIZE=+1]Asthir bẖa­ė sācẖ rang rāṯė janam maran bāhur nahī pīṯẖė. ||1||[/SIZE]
[SIZE=+1]They, who are imbued with the true love, become eternally stable and birth and death them not again.[/SIZE]
[SIZE=+1]ਜੋ ਸੱਚੀ ਪ੍ਰੀਤ ਨਾਲ ਰੰਗੀਜੇ ਹਨ, ਉਹ ਅਹਿੱਲ ਥੀ ਵੰਞਦੇ ਹਨ ਅਤੇ ਜੰਮਣ ਤੇ ਮਰਨ ਮੁੜ ਕੇ ਉਨ੍ਹਾਂ ਨੂੰ ਨਹੀਂ ਪੀਂਹਦੇ।[/SIZE]

[SIZE=+1]ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ [/SIZE]
[SIZE=+1]बिनु हरि भजन रंग रस जेते संत दइआल जाने सभि झूठे ॥[/SIZE]
[SIZE=+1]Bin har bẖajan rang ras jėṯė sanṯ ḏa­i­āl jānė sabẖ jẖūṯẖė.[/SIZE]
[SIZE=+1]Without God's meditation, all the joys and pleasures, that are there, I deem them false, through the saints grace.[/SIZE]
[SIZE=+1]ਸਾਧੂਆਂ ਦੀ ਦਇਆ ਰਾਹੀਂ ਮੈਂ ਸਾਰੀਆਂ ਖੁਸ਼ੀਆਂ ਤੇ ਮੌਜ਼ ਬਹਾਰਾਂ, ਜਿਹੜੀਆਂ ਭੀ ਹਨ, ਵਾਹਿਗੁਰੂ ਦੇ ਸਿਮਰਨ ਦੇ ਬਗੈਰ ਕੂੜੀਆਂ ਜਾਣਦਾ ਹਾਂ।[/SIZE]

[SIZE=+1]ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥[/SIZE]
[SIZE=+1]नाम रतनु पाइओ जन नानक नाम बिहून चले सभि मूठे ॥२॥८॥२७॥[/SIZE]
[SIZE=+1]Nām raṯan pā­i­o jan Nānak nām bihūn cẖalė sabẖ mūṯẖė. ||2||8||27||[/SIZE]
[SIZE=+1]Slave Nanak has obtained the jewel of the Name. Yea, without the name all depart, cheated of human life.[/SIZE]
[SIZE=+1]ਦਾਸ ਨਾਨਕ ਨੇ ਨਾਮ ਦਾ ਹੀਰਾ ਪ੍ਰਾਪਤ ਕਰ ਲਿਆ ਹੈ। ਨਾਮ ਦੇ ਬਿਨਾ ਆਪਣੇ ਮਨੁੱਖੀ-ਜੀਵਨ ਨੂੰ ਸਾਰੇ ਠਗਾ ਕੇ ਟੁਰ ਜਾਂਦੇ ਹਨ।[/SIZE]

Source:Sri Granth: Sri Guru Granth Sahib


More...
 
Top