Hukamnama From Sri Darbar Sahib July 07, 2008

Admin

Administrator
Staff member
HUKAMNAMA FROM SRI DARBAR SAHIB
Sri Amritsar

July 7, 2008
[SIZE=+1]ਸਲੋਕ ਮਃ [/SIZE]
[SIZE=+1]सलोक मः ३ ॥[/SIZE]
[SIZE=+1]Salok mehlā 3.[/SIZE]
[SIZE=+1]Slok 3rd Guru.[/SIZE]
[SIZE=+1]ਸਲੋਕ ਤੀਜੀ ਪਾਤਿਸ਼ਾਹੀ।[/SIZE]

[SIZE=+1]ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ [/SIZE]
[SIZE=+1]कलि महि जमु जंदारु है हुकमे कार कमाइ ॥[/SIZE]
[SIZE=+1]Kal meh jam janḏār hai hukmė kār kamā­ė.[/SIZE]
[SIZE=+1]In the Dark age, Death's courier is the enemy of life and he works according to the Lord's will.[/SIZE]
[SIZE=+1]ਕਲਯੁੱਗ ਅੰਦਰ ਮੌਤ ਦਾ ਦੁਤ ਜਿੰਦ ਦਾ ਵੈਰੀ ਹੈ। ਉਹ ਸੁਆਮੀ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।[/SIZE]

[SIZE=+1]ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ [/SIZE]
[SIZE=+1]गुरि राखे से उबरे मनमुखा देइ सजाइ ॥[/SIZE]
[SIZE=+1]Gur rākẖė sė ubrė manmukẖā ḏė­ė sajā­ė.[/SIZE]
[SIZE=+1]They, whom the Guru saves are saved and to the way-ward, he awards punishment.[/SIZE]
[SIZE=+1]ਜਿਨ੍ਹਾਂ ਨੂੰ ਗੁਰੂ ਬਚਾਉਂਦਾ ਹੈ, ਉਹ ਬੱਚ ਜਾਂਦੇ ਹਨ। ਆਪ-ਹੁਦਰਿਆਂ ਨੂੰ ਉਹ ਸਜ਼ਾ ਦਿੰਦਾ ਹੈ।[/SIZE]

[SIZE=+1]ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਕੋਇ [/SIZE]
[SIZE=+1]जमकालै वसि जगु बांधिआ तिस दा फरू न कोइ ॥[/SIZE]
[SIZE=+1]Jamkālai vas jag bāʼnḏẖi­ā ṯis ḏā farū na ko­ė.[/SIZE]
[SIZE=+1]The world is in the power and bondage of death's myrmidon and none can hold him.[/SIZE]
[SIZE=+1]ਸੰਸਾਰ ਮੌਤ ਦੇ ਫਰੇਸ਼ਤੇ ਦੇ ਇਖਤਿਆਰ ਤੇ ਕੈਦ ਵਿੱਚ ਹੈ। ਕੋਈ ਭੀ ਉਸ ਨੂੰ ਪਕੜ ਨਹੀਂ ਸਕਦਾ।[/SIZE]

[SIZE=+1]ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਹੋਇ [/SIZE]
[SIZE=+1]जिनि जमु कीता सो सेवीऐ गुरमुखि दुखु न होइ ॥[/SIZE]
[SIZE=+1]Jin jam kīṯā so sėvī­ai gurmukẖ ḏukẖ na ho­ė.[/SIZE]
[SIZE=+1]Under Guru's instruction serve thou, Him, who has created death and then no grief shall befall thee.[/SIZE]
[SIZE=+1]ਗੁਰਾਂ ਦੀ ਸਿੱਖਿਆ ਤਾਬੇ ਤੂੰ ਉਸ ਦੀ ਘਾਲ ਕਮਾ, ਜਿਸ ਨੇ ਮੌਤ ਬਣਾਈ ਹੈ ਤੇ ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ।[/SIZE]

[SIZE=+1]ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥[/SIZE]
[SIZE=+1]नानक गुरमुखि जमु सेवा करे जिन मनि सचा होइ ॥१॥[/SIZE]
[SIZE=+1]Nānak gurmukẖ jam sėvā karė jin man sacẖā ho­ė. ||1||[/SIZE]
[SIZE=+1]Nanak, death serves the pious persons, in whose mind the True Lord abides.[/SIZE]
[SIZE=+1]ਨਾਨਕ, ਮੌਤ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਰਦੀ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਸੱਚਾ ਸੁਆਮੀ ਵਸਦਾ ਹੈ।[/SIZE]

[SIZE=+1]ਮਃ [/SIZE]
[SIZE=+1]मः ३ ॥[/SIZE]
[SIZE=+1]Mehlā 3.[/SIZE]
[SIZE=+1]3rd Guru.[/SIZE]
[SIZE=+1]ਤੀਜੀ ਪਾਤਿਸ਼ਾਹੀ।[/SIZE]

[SIZE=+1]ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਜਾਇ [/SIZE]
[SIZE=+1]एहा काइआ रोगि भरी बिनु सबदै दुखु हउमै रोगु न जाइ ॥[/SIZE]
[SIZE=+1]Ėhā kā­i­ā rog bẖarī bin sabḏai ḏukẖ ha­umai rog na jā­ė.[/SIZE]
[SIZE=+1]Without the Name, this body is filled with the malady of ego and the pain of the malady departs not.[/SIZE]
[SIZE=+1]ਨਾਮ ਦੇ ਬਗੈਰ ਇਹ ਦੇਹ ਹੰਕਾਰ ਦੀ ਬੀਮਾਰੀ ਨਾਲ ਭਰੀ ਹੋਈ ਹੈ, ਤੇ ਬੀਮਾਰੀ ਦੀ ਪੀੜ ਦੂਰ ਨਹੀਂ ਹੁੰਦੀ।[/SIZE]

[SIZE=+1]ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ [/SIZE]
[SIZE=+1]सतिगुरु मिलै ता निरमल होवै हरि नामो मंनि वसाइ ॥[/SIZE]
[SIZE=+1]Saṯgur milai ṯā nirmal hovai har nāmo man vasā­ė.[/SIZE]
[SIZE=+1]When man meets with the True Guru, then does he becomes immaculate and enshrines the God's name within his mind.[/SIZE]
[SIZE=+1]ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।[/SIZE]

[SIZE=+1]ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥[/SIZE]
[SIZE=+1]नानक नामु धिआइआ सुखदाता दुखु विसरिआ सहजि सुभाइ ॥२॥[/SIZE]
[SIZE=+1]Nānak nām ḏẖi­ā­i­ā sukẖ­ḏāṯa ḏukẖ visri­ā sahj subẖā­ė. ||2||[/SIZE]
[SIZE=+1]Nanak, he ponders over the peace-giving Name and he anguish is automatically removed.[/SIZE]
[SIZE=+1]ਨਾਨਕ, ਉਹ ਆਰਾਮ ਦੇਣ ਵਾਲੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਦੀ ਪੀੜ ਸੁੱਤੇ ਸਿੱਧ ਹੀ ਦੂਰ ਹੋ ਜਾਂਦੀ ਹੈ।[/SIZE]

[SIZE=+1]ਪਉੜੀ [/SIZE]
[SIZE=+1]पउड़ी ॥[/SIZE]
[SIZE=+1]Pa­oṛī.[/SIZE]
[SIZE=+1]Pauri.[/SIZE]
[SIZE=+1]ਪਉੜੀ।[/SIZE]

[SIZE=+1]ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ [/SIZE]
[SIZE=+1]जिनि जगजीवनु उपदेसिआ तिसु गुर कउ हउ सदा घुमाइआ ॥[/SIZE]
[SIZE=+1]Jin jagjīvan upḏėsi­ā ṯis gur ka­o ha­o saḏā gẖumā­i­ā.[/SIZE]
[SIZE=+1]I am ever a sacrifice unto the Guru, who has preached to me the meditation of God, the life of the world.[/SIZE]
[SIZE=+1]ਮੈਂ ਉਸ ਗੁਰਦੇਵ ਜੀ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈੌਨੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੀ ਬੰਦਗੀ ਦੀ ਸਿਖਮਤ ਦਿੱਤੀ ਹੈ।[/SIZE]

[SIZE=+1]ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ [/SIZE]
[SIZE=+1]तिसु गुर कउ हउ खंनीऐ जिनि मधुसूदनु हरि नामु सुणाइआ ॥[/SIZE]
[SIZE=+1]Ŧis gur ka­o ha­o kẖannī­ai jin maḏẖusūḏan har nām suṇā­i­ā.[/SIZE]
[SIZE=+1]I am a sacrifice, each bit, unto the Guru, the Lover of Nectar, who has recited to me the Name of God.[/SIZE]
[SIZE=+1]ਮੇਰੀ ਹਰ ਬੋਟੀ ਕੁਰਬਾਨ ਹੈ, ਉਸ ਅੰਮ੍ਰਿਤ ਦੇ ਪਿਆਰੇ ਗੁਰੂ ਉਤੋਂ, ਜਿਸ ਨੇ ਮੈਨੂੰ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਇਆ ਹੈ।[/SIZE]

[SIZE=+1]ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ [/SIZE]
[SIZE=+1]तिसु गुर कउ हउ वारणै जिनि हउमै बिखु सभु रोगु गवाइआ ॥[/SIZE]
[SIZE=+1]Ŧis gur ka­o ha­o vārṇai jin ha­umai bikẖ sabẖ rog gavā­i­ā.[/SIZE]
[SIZE=+1]I am a sacrifice, unto the Guru, who has wholly cured the fatal affliction of egotism.[/SIZE]
[SIZE=+1]ਮੈਂ ਉਸ ਗੁਰੂ ਉਤੋਂ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਹੰਕਾਰ ਦੀ ਪ੍ਰਾਣ-ਨਾਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਮੇਟ ਦਿੱਤਾ ਹੈ।[/SIZE]

[SIZE=+1]ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ [/SIZE]
[SIZE=+1]तिसु सतिगुर कउ वड पुंनु है जिनि अवगण कटि गुणी समझाइआ ॥[/SIZE]
[SIZE=+1]Ŧis saṯgur ka­o vad punn hai jin avgaṇ kat guṇī samjẖā­i­ā.[/SIZE]
[SIZE=+1]Great is the merit of the True Guru, who has eradicated evil and instructed me in the virtue.[/SIZE]
[SIZE=+1]ਵੱਡਾ ਹੈ ਮਹਾਤਮ ਉਸ ਸੱਚੇ ਗੁਰੂ ਜੀ ਦਾ ਜਿਸ ਨੇ ਬਦੀ ਨੂੰ ਮੇਟ ਕੇ ਮੈਨੂੰ ਨੇਕੀ ਦਰਸਾਈ ਹੈ।[/SIZE]
[SIZE=+1]ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥[/SIZE]
[SIZE=+1]सो सतिगुरु तिन कउ भेटिआ जिन कै मुखि मसतकि भागु लिखि पाइआ ॥७॥[/SIZE]
[SIZE=+1]So saṯgur ṯin ka­o bẖėti­ā jin kai mukẖ masṯak bẖāg likẖ pā­i­ā. ||7||[/SIZE]
[SIZE=+1]That true Guru meets with them alone, on whose forehead, the supreme good fortune is recorded.[/SIZE]
[SIZE=+1]ਉਹ ਸੱਚੇ ਗੁਰੂ ਜੀ ਕੇਵਲ ਉਨ੍ਹਾਂ ਨੂੰ ਹੀ ਮਿਲਦੇ ਹਨ, ਜਿਨ੍ਹਾਂ ਦੇ ਮਥੇ ਉਤੇ ਸ਼ਰੋਮਣੀ ਸ੍ਰੇਸ਼ਟ ਕਿਸਮਤ ਲਿਖੀ ਹੋਈ ਹੈ।[/SIZE]
Source:Sri Granth: Sri Guru Granth Sahib


More...
 
Top