Hukamnama From Sri Darbar Sahib July 04, 2008

Admin

Administrator
Staff member
HUKAMNAMA FROM SRI DARBAR SAHIB
Sri Amritsar

July 4, 2008

[SIZE=+1]ਧਨਾਸਰੀ ਮਹਲਾ [/SIZE]
[SIZE=+1]धनासरी महला १ ॥[/SIZE]
[SIZE=+1]Ḏẖanāsrī mehlā 1.[/SIZE]
[SIZE=+1]Dhanasri 1st Guru.[/SIZE]
[SIZE=+1]ਧਨਾਸਰੀ ਪਹਿਲੀ ਪਾਤਿਸ਼ਾਹੀ।[/SIZE]

[SIZE=+1]ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ [/SIZE]
[SIZE=+1]जीवा तेरै नाइ मनि आनंदु है जीउ ॥[/SIZE]
[SIZE=+1]Jīvā ṯėrai nā­ė man ānanḏ hai jī­o.[/SIZE]
[SIZE=+1]I live by Thine Name and my mind is in bliss, O Lord.[/SIZE]
[SIZE=+1]ਮੈਂ ਤੇਰੇ ਨਾਮ ਦੁਆਰਾ ਜੀਉਂਦਾ ਹਾਂ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਵਸਦੀ ਹੈ, ਹੇ ਸੁਆਮੀ![/SIZE]

[SIZE=+1]ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ [/SIZE]
[SIZE=+1]साचो साचा नाउ गुण गोविंदु है जीउ ॥[/SIZE]
[SIZE=+1]Sācẖo sācẖā nā­o guṇ govinḏ hai jī­o.[/SIZE]
[SIZE=+1]True is the Name and the praise of the True Lord.[/SIZE]
[SIZE=+1]ਸੱਚਾ ਹੈ ਨਾਮ ਅਤੇ ਜੱਸ ਸੱਚੇ ਸਾਹਿਬ ਦਾ।[/SIZE]

[SIZE=+1]ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ [/SIZE]
[SIZE=+1]गुर गिआनु अपारा सिरजणहारा जिनि सिरजी तिनि गोई ॥[/SIZE]
[SIZE=+1]Gur gi­ān apārā sirjaṇhārā jin sirjī ṯin go­ī.[/SIZE]
[SIZE=+1]Infinite is the gnosis of the Guru. The Creator, who creates the world, He also destroys it.[/SIZE]
[SIZE=+1]ਬੇਅੰਤ ਹੈ ਬ੍ਰਹਮ ਵੀਚਾਰ ਗੁਰਾਂ ਦੀ। ਕਰਤਾਰ ਜੋ ਸ੍ਰਿਸ਼ਟੀ ਸਾਜਦਾ ਹੈ, ਉਹ ਇਸ ਨੂੰ ਨਾਸ ਭੀ ਕਰ ਦਿੰਦਾ ਹੈ।[/SIZE]

[SIZE=+1]ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਸਕੈ ਕੋਈ [/SIZE]
[SIZE=+1]परवाणा आइआ हुकमि पठाइआ फेरि न सकै कोई ॥[/SIZE]
[SIZE=+1]Parvāṇā ā­i­ā hukam paṯẖā­i­ā fėr na sakai ko­ī.[/SIZE]
[SIZE=+1]When death's call, sent, by the Lord's command, is received, none can challenge it.[/SIZE]
[SIZE=+1]ਜਦ ਸਾਹਿਬ ਦੇ ਫੁਰਮਾਨ ਦੁਆਰਾ ਭੇਜਿਆ ਹੋਇਆ ਮੌਤ ਦਾ ਸੱਦਾ ਆ ਜਾਂਦਾ ਹੈ। ਕੋਈ ਭੀ ਇਸ ਨੂੰ ਮੋੜ ਨਹੀਂ ਸਕਦਾ।[/SIZE]

[SIZE=+1]ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ [/SIZE]
[SIZE=+1]आपे करि वेखै सिरि सिरि लेखै आपे सुरति बुझाई ॥[/SIZE]
[SIZE=+1]Āpė kar vėkẖai sir sir lėkẖai āpė suraṯ bujẖā­ī.[/SIZE]
[SIZE=+1]He Himself creates the world and takes ears of it. Over all the heads is His writ and He Himself impart understanding.[/SIZE]
[SIZE=+1]ਉਹ ਸ੍ਰਿਸ਼ਟੀ ਨੂੰ ਸਾਜਦਾ ਤੇ ਇਸ ਦੀ ਸੰਭਾਲ ਕਰਦਾ ਹੈ। ਸਾਰਿਆਂ ਸੀਸਾਂ ਉਤੇ ਉਸ ਦੀ ਲਿਖਤਾਕਾਰ ਹੈ, ਅਤੇ ਉਹ ਖੁਦ ਹੀ ਸਮਝ ਦਰਸਾਉਂਦਾ ਹੈ।[/SIZE]

[SIZE=+1]ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥[/SIZE]
[SIZE=+1]नानक साहिबु अगम अगोचरु जीवा सची नाई ॥१॥[/SIZE]
[SIZE=+1]Nānak sāhib agam agocẖar jīvā sacẖī nā­ī. ||1||[/SIZE]
[SIZE=+1]Nanak, unreachable and unfathomable is the Lord and I live by His True Name.[/SIZE]
[SIZE=+1]ਨਾਨਕ ਪਹੁੰਚ ਤੋਂ ਪਰੇ ਤੇ ਅਗਾਧ ਹੈ ਸੁਆਮੀ। ਮੈਂ ਉਸ ਦੇ ਸੱਚੇ ਨਾਮ ਦੁਆਰਾ ਜੀਉਂਦਾ ਹਾਂ।[/SIZE]

[SIZE=+1]ਤੁਮ ਸਰਿ ਅਵਰੁ ਕੋਇ ਆਇਆ ਜਾਇਸੀ ਜੀਉ [/SIZE]
[SIZE=+1]तुम सरि अवरु न कोइ आइआ जाइसी जीउ ॥[/SIZE]
[SIZE=+1]Ŧum sar avar na ko­ė ā­i­ā jā­isī jī­o.[/SIZE]
[SIZE=+1]None else equals Thee, O Lord, all others continue coming and going.[/SIZE]
[SIZE=+1]ਹੋਰ ਤੇਰੇ ਤੁਲ ਕੋਈ ਭੀ ਨਹੀਂ, ਹੇ ਸੁਆਮੀ! ਬਾਕੀ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।[/SIZE]

[SIZE=+1]ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ [/SIZE]
[SIZE=+1]हुकमी होइ निबेड़ु भरमु चुकाइसी जीउ ॥[/SIZE]
[SIZE=+1]Hukmī ho­ė nibėṛ bẖaram cẖukā­isī jī­o.[/SIZE]
[SIZE=+1]By Thine command the account is settled and the doubt is dispelled.[/SIZE]
[SIZE=+1]ਤੇਰੇ ਫੁਰਮਾਨ ਦੁਆਰਾ ਲੇਖਾ ਪੱਤਾ ਮੁੱਕ ਜਾਂਦਾ ਹੈ ਅਤੇ ਸੰਦੇਹ ਦੂਰ ਵੰਞਦਾ ਹੈ।[/SIZE]

[SIZE=+1]ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ [/SIZE]
[SIZE=+1]गुरु भरमु चुकाए अकथु कहाए सच महि साचु समाणा ॥[/SIZE]
[SIZE=+1]Gur bẖaram cẖukā­ė akath kahā­ė sacẖ meh sācẖ samāṇā.[/SIZE]
[SIZE=+1]The Guru dispels the doubt and makes man utter the Ineffable Lord. In truth the true one is absorbed.[/SIZE]
[SIZE=+1]ਗੁਰੂ ਜੀ ਵਹਿਮ ਦੂਰ ਕਰ ਦਿੰਦੇ ਹਨ ਅਤੇ ਬੰਦੇ ਪਾਸੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਉਂਦੇ ਹਨ। ਸੱਚ ਅੰਦਰ ਸੱਚਾ ਪੁਰਸ਼ ਲੀਨ ਹੋ ਜਾਂਦਾ ਹੈ।[/SIZE]

[SIZE=+1]ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ [/SIZE]
[SIZE=+1]आपि उपाए आपि समाए हुकमी हुकमु पछाणा ॥[/SIZE]
[SIZE=+1]Āp upā­ė āp samā­ė hukmī hukam pacẖẖāṇā.[/SIZE]
[SIZE=+1]He Himself creates and Himself destroys. I realise the command of the Commander.[/SIZE]
[SIZE=+1]ਉਹ ਆਪੇ ਰਚਨਾ ਅਤੇ ਆਪੇ ਹੀ ਨਾਸ ਕਰਦਾ ਹੈ। ਮੈਂ ਫੁਰਮਾਨ ਵਾਲੇ (ਵਾਹਿਗੁਰੂ) ਦੇ ਫੁਰਮਾਨ ਨੂੰ ਅਨੁਭਵ ਕਰਦਾ ਹਾਂ।[/SIZE]

[SIZE=+1]ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ [/SIZE]
[SIZE=+1]सची वडिआई गुर ते पाई तू मनि अंति सखाई ॥[/SIZE]
[SIZE=+1]Sacẖī vadi­ā­ī gur ṯė pā­ī ṯū man anṯ sakẖā­ī.[/SIZE]
[SIZE=+1]True greatness is obtained through the Guru. Thou alone, O Lord, art the soul's succourer in the end.[/SIZE]
[SIZE=+1]ਸੱਚੀ ਬਜ਼ੁਰਗੀ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਤੂੰ ਹੀ, ਹੇ ਸੁਆਮੀ! ਅਖੀਰ ਨੂੰ ਜਿੰਦੜੀ ਦਾ ਸਹਾਇਕ ਹੈ।[/SIZE]

[SIZE=+1]ਨਾਨਕ ਸਾਹਿਬੁ ਅਵਰੁ ਦੂਜਾ ਨਾਮਿ ਤੇਰੈ ਵਡਿਆਈ ॥੨॥[/SIZE]
[SIZE=+1]नानक साहिबु अवरु न दूजा नामि तेरै वडिआई ॥२॥[/SIZE]
[SIZE=+1]Nānak sāhib avar na ḏūjā nām ṯėrai vadi­ā­ī. ||2||[/SIZE]
[SIZE=+1]There is no other besides Thee, O Lord. Through Thy Name, alone, glory is obtained.[/SIZE]
[SIZE=+1]ਤੇਰੇ ਬਗੈਰ ਹੋਰ ਕੋਈ ਨਹੀਂ, ਹੇ ਸੁਆਮੀ! ਤੇਰੇ ਨਾਮ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ।[/SIZE]

[SIZE=+1]ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ [/SIZE]
[SIZE=+1]तू सचा सिरजणहारु अलख सिरंदिआ जीउ ॥[/SIZE]
[SIZE=+1]Ŧū sacẖā sirjaṇhār alakẖ siranḏi­ā jī­o.[/SIZE]
[SIZE=+1]Thou art the True Creator and the unknowable Maker.[/SIZE]
[SIZE=+1]ਤੂੰ ਸੱਚਾ ਕਰਤਾਰ ਅਤੇ ਅਗਾਧ ਰਚਨਹਾਰ ਹੈ।[/SIZE]

[SIZE=+1]ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ [/SIZE]
[SIZE=+1]एकु साहिबु दुइ राह वाद वधंदिआ जीउ ॥[/SIZE]
[SIZE=+1]Ėk sāhib ḏu­ė rāh vāḏ vaḏẖanḏi­ā jī­o.[/SIZE]
[SIZE=+1]There is but One Lord. Spiritualism and materialism are the two ways be which the strifes multiply.[/SIZE]
[SIZE=+1]ਸੁਆਮੀ ਕੇਵਲ ਇਕ ਹੀ ਹੈ। ਖੁਦਾ-ਪ੍ਰਸਤੀ ਤੇ ਮਾਦਾ-ਪ੍ਰਸਤੀ ਦੋ ਰਸਤੇ ਹਨ, ਜਿਸ ਦੁਆਰਾ ਝਗੜੇ ਵਧਦੇ ਹਨ।[/SIZE]

[SIZE=+1]ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ [/SIZE]
[SIZE=+1]दुइ राह चलाए हुकमि सबाए जनमि मुआ संसारा ॥[/SIZE]
[SIZE=+1]Ḏu­ė rāh cẖalā­ė hukam sabā­ė janam mu­ā sansārā.[/SIZE]
[SIZE=+1]By His will, the Lord makes all walk in these two ways. The world is subject to birth and death.[/SIZE]
[SIZE=+1]ਆਪਣੀ ਰਜ਼ਾ ਦੁਆਰਾ ਸੁਆਮੀ ਸਾਰਿਆਂ ਨੂੰ ਏਨ੍ਹਾ ਦੋਹਾਂ ਰਸਤਿਆਂ ਵਿੱਚ ਟੋਰਦਾ ਹੈ। ਜੱਗ ਜੰਮਣਾ ਤੇ ਮਰਨ ਦੇ ਅਧੀਨ ਹੈ।[/SIZE]

[SIZE=+1]ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ [/SIZE]
[SIZE=+1]नाम बिना नाही को बेली बिखु लादी सिरि भारा ॥[/SIZE]
[SIZE=+1]Nām binā nāhī ko bėlī bikẖ lāḏī sir bẖārā.[/SIZE]
[SIZE=+1]Without the Name, the mortal has no friend. In vain he carries the load of sins on his head.[/SIZE]
[SIZE=+1]ਨਾਮ ਦੇ ਬਗੈਰ ਪ੍ਰਾਣੀ ਦਾ ਕੋਈ ਯਾਰ ਨਹੀਂ ਉਹ ਏਵਨੂੰ ਹੀ ਆਪਣੇ ਸੀਸ ਤੇ ਪਾਪਾਂ ਦਾ ਬੋਝ ਚੁੱਕੀ ਫਿਰਦਾ ਹੈ।[/SIZE]

[SIZE=+1]ਹੁਕਮੀ ਆਇਆ ਹੁਕਮੁ ਬੂਝੈ ਹੁਕਮਿ ਸਵਾਰਣਹਾਰਾ [/SIZE]
[SIZE=+1]हुकमी आइआ हुकमु न बूझै हुकमि सवारणहारा ॥[/SIZE]
[SIZE=+1]Hukmī ā­i­ā hukam na būjẖai hukam savāraṇhārā.[/SIZE]
[SIZE=+1]In the Lord's will comes the man but His will he understands not. His will alone is the man's embellish.[/SIZE]
[SIZE=+1]ਸਾਹਿਬ ਦੀ ਰਜ਼ਾ ਅੰਦਰ ਬੰਦਾ ਆਉਂਦਾ ਹੈ, ਪ੍ਰੰਤੂ ਉਸ ਦੀ ਰਜ਼ਾ ਨੂੰ ਸਮਝਦਾ ਨਹੀਂ। ਕੇਵਲ ਉਸ ਦੀ ਰਜ਼ਾ ਹੀ ਬੰਦੇ ਨੂੰ ਸਸ਼ੋਭਤ ਕਰਨ ਵਾਲੀ ਹੈ।[/SIZE]

[SIZE=+1]ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥[/SIZE]
[SIZE=+1]नानक साहिबु सबदि सिञापै साचा सिरजणहारा ॥३॥[/SIZE]
[SIZE=+1]Nānak sāhib sabaḏ siñāpai sācẖā sirjaṇhārā. ||3||[/SIZE]
[SIZE=+1]Nanak, through the Name, the True Creator Lord is recognised.[/SIZE]
[SIZE=+1]ਨਾਨਕ ਨਾਮ ਦੇ ਰਾਹੀਂ ਰਚਨਹਾਰ ਸੁਆਮੀ ਨੂੰ ਸਿੰਞਾਣਿਆ ਜਾਂਦਾ ਹੈ।[/SIZE]

[SIZE=+1]ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ [/SIZE]
[SIZE=+1]भगत सोहहि दरवारि सबदि सुहाइआ जीउ ॥[/SIZE]
[SIZE=+1]Bẖagaṯ soheh ḏarvār sabaḏ suhā­i­ā jī­o.[/SIZE]
[SIZE=+1]Embellished with Thy Name, O Lord, Thine saints look beauteous in Thy court.[/SIZE]
[SIZE=+1]ਤੇਰੇ ਨਾਮ ਨਾਲ ਸਸ਼ੋਭਤ ਹੋਏ ਹੋਏ, ਹੇ ਸੁਆਮੀ! ਤੇਰੇ ਸਾਧੂ ਤੇਰੇ ਦਰਬਾਰ ਅੰਦਰ ਸੋਹਣੇ ਲੱਗਦੇ ਹਨ।[/SIZE]

[SIZE=+1]ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ [/SIZE]
[SIZE=+1]बोलहि अम्रित बाणि रसन रसाइआ जीउ ॥[/SIZE]
[SIZE=+1]Boleh amriṯ bāṇ rasan rasā­i­ā jī­o.[/SIZE]
[SIZE=+1]They recite the ambrosial Gurbani and their tongue they sweeten therewith.[/SIZE]
[SIZE=+1]ਉਹ ਅੰਮ੍ਰਿਤ-ਮਈ ਗੁਰਬਾਣੀ ਨੂੰ ਉਚਾਰਦੇ ਹਨ ਅਤੇ ਆਪਣੀ ਜੀਭਾ ਨੂੰ ਉਸ ਨਾਲ ਮਿੱਠਾ ਕਰਦੇ ਹਨ।[/SIZE]

[SIZE=+1]ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ [/SIZE]
[SIZE=+1]रसन रसाए नामि तिसाए गुर कै सबदि विकाणे ॥[/SIZE]
[SIZE=+1]Rasan rasā­ė nām ṯisā­ė gur kai sabaḏ vikāṇė.[/SIZE]
[SIZE=+1]Sweet if their tongue they thirst for the Name and are a sacrifice unto the Guru's word.[/SIZE]
[SIZE=+1]ਮਿੱਠੀ ਹੈ ਉਨ੍ਹਾਂ ਦੀ ਜੀਭਾ, ਉਹ ਨਾਮ ਦੇ ਲਈ ਪਿਆਸੇ ਹਨ ਅਤੇ ਗੁਰਾਂ ਦੀ ਬਾਣੀ ਉਤੋਂ ਸਦਕੇ ਜਾਂਦੇ ਹਨ।[/SIZE]

[SIZE=+1]ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ [/SIZE]
[SIZE=+1]पारसि परसिऐ पारसु होए जा तेरै मनि भाणे ॥[/SIZE]
[SIZE=+1]Pāras parsi­ai pāras ho­ė jā ṯėrai man bẖāṇė.[/SIZE]
[SIZE=+1]When they become pleasing to Thy mind, O Lord, they themselves become. Philosopher's stone by Coming in contact with the philosopher's stone.[/SIZE]
[SIZE=+1]ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਸਾਈਂ! ਉਹ ਅਮੋਲਕ ਪਦਾਰਥ ਨਾਲ ਲੱਗ ਕੇ ਖੁਦ ਅਮੋਲਕ ਪਦਾਰਥ ਬਣ ਜਾਂਦੇ ਹਨ।[/SIZE]

[SIZE=+1]ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ [/SIZE]
[SIZE=+1]अमरा पदु पाइआ आपु गवाइआ विरला गिआन वीचारी ॥[/SIZE]
[SIZE=+1]Amrā paḏ pā­i­ā āp gavā­i­ā virlā gi­ān vīcẖārī.[/SIZE]
[SIZE=+1]They will their ego, and attain to the immortal status but rare is the person, who reflects on this Divine knowledge.[/SIZE]
[SIZE=+1]ਉਹ ਆਪਣੀ ਸਵੈ-ਹੰਗਤਾ ਨੂੰ ਮਾਰ, ਅਬਿਨਾਸੀ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਬ੍ਰਹਮ ਗਿਆਨ ਨੂੰ ਵੀਚਾਰਦਾ ਹੈ।[/SIZE]

[SIZE=+1]ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥[/SIZE]
[SIZE=+1]नानक भगत सोहनि दरि साचै साचे के वापारी ॥४॥[/SIZE]
[SIZE=+1]Nānak bẖagaṯ sohan ḏar sācẖai sācẖė kė vāpārī. ||4||[/SIZE]
[SIZE=+1]Nanak, the saints, who are the dealers of the True Name, look beauteous at the True Gate.[/SIZE]
[SIZE=+1]ਨਾਨਕ, ਸੱਚੇ ਨਾਮ ਦੇ ਵਣਜਾਰੇ, ਸਾਧੂ, ਸੱਚੇ ਦਰਵਾਜੇ ਉਤੇ ਚੰਗੇ ਲਗਦੇ ਹਨ।[/SIZE]

[SIZE=+1]ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ [/SIZE]
[SIZE=+1]भूख पिआसो आथि किउ दरि जाइसा जीउ ॥[/SIZE]
[SIZE=+1]Bẖūkẖ pi­āso āth ki­o ḏar jā­isā jī­o.[/SIZE]
[SIZE=+1]I hunger and thirst for worldly valuables. How can I then go to the Lord's court?[/SIZE]
[SIZE=+1]ਮੈਨੂੰ ਸੰਸਾਰੀ ਪਦਾਰਥਾਂ ਨੂੰ ਭੁੱਖ ਅਤੇ ਤ੍ਰੇਹ ਹੈ। ਮੈਂ ਕਿਸ ਤਰ੍ਹਾਂ ਸੁਆਮੀ ਦੇ ਦਰਬਾਰ ਵਿੱਚ ਜਾ ਸਕਦਾ ਹਾਂ?[/SIZE]

[SIZE=+1]ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ [/SIZE]
[SIZE=+1]सतिगुर पूछउ जाइ नामु धिआइसा जीउ ॥[/SIZE]
[SIZE=+1]Saṯgur pūcẖẖa­o jā­ė nām ḏẖi­ā­isā jī­o.[/SIZE]
[SIZE=+1]I shall go and consult the true Guru and shall deliberate over the Lord's Name.[/SIZE]
[SIZE=+1]ਮੈਂ ਜਾ ਕੇ ਸੱਚੇ ਗੁਰਾਂ ਦਾ ਮਸ਼ਵਰਾ ਲਵਾਂਗਾ ਅਤੇ ਸੁਆਮੀ ਦੇ ਨਾਮ ਦਾ ਸਿਮਰਨ ਕਰਾਂਗਾ।[/SIZE]

[SIZE=+1]ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ [/SIZE]
[SIZE=+1]सचु नामु धिआई साचु चवाई गुरमुखि साचु पछाणा ॥[/SIZE]
[SIZE=+1]Sacẖ nām ḏẖi­ā­ī sācẖ cẖavā­ī gurmukẖ sācẖ pacẖẖāṇā.[/SIZE]
[SIZE=+1]I remember the True Name, utter the True Name and, through the Guru, know the True Name.[/SIZE]
[SIZE=+1]ਮੈਂ ਸੱਚੇ ਨਾਮ ਨੂੰ ਆਰਾਧਦਾ ਹਾਂ, ਸੱਚੇ ਨਾਮ ਨੂੰ ਉਚਾਰਦਾ ਹਾਂ, ਅਤੇ ਸੱਚੇ ਨਾਮ ਨੂੰ ਹੀ ਸੱਚੇ ਗੁਰਾਂ ਦੇ ਰਾਹੀਂ ਜਾਣਦਾ ਹਾਂ।[/SIZE]

[SIZE=+1]ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ [/SIZE]
[SIZE=+1]दीना नाथु दइआलु निरंजनु अनदिनु नामु वखाणा ॥[/SIZE]
[SIZE=+1]Ḏīnā nāth ḏa­i­āl niranjan an­ḏin nām vakẖāṇā.[/SIZE]
[SIZE=+1]Night and day, I utter the Name of the Beneficent, Immaculate Lord, the Master of the meek.[/SIZE]
[SIZE=+1]ਰਾਤ ਦਿਨ ਮੈਂ ਮਸਕੀਨਾਂ ਦੇ ਮਾਲਕ, ਮਿਹਰਬਾਨ ਤੇ ਪਵਿੱਤਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।[/SIZE]

[SIZE=+1]ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ [/SIZE]
[SIZE=+1]करणी कार धुरहु फुरमाई आपि मुआ मनु मारी ॥[/SIZE]
[SIZE=+1]Karṇī kār ḏẖarahu furmā­ī āp mu­ā man mārī.[/SIZE]
[SIZE=+1]This task, the Primal Being has enjoined man to do, In this way the ego is stilled and the mind is subdued.[/SIZE]
[SIZE=+1]ਇਹ ਕਾਰਜ, ਆਦਿ ਪੁਰਖ ਨੇ ਇਨਸਾਨ ਨੂੰ ਕਰਨ ਦੀ ਆਗਿਆ ਕੀਤੀ ਹੈ। ਇਸ ਤਰ੍ਹਾਂ ਸਵੈ-ਹੰਗਤਾ ਮਿੱਟ ਜਾਂਦੀ ਹੈ ਤੇ ਮਨ ਕਾਬੂ ਆ ਜਾਂਦਾ ਹੈ।[/SIZE]

[SIZE=+1]ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥[/SIZE]
[SIZE=+1]नानक नामु महा रसु मीठा त्रिसना नामि निवारी ॥५॥२॥[/SIZE]
[SIZE=+1]Nānak nām mahā ras mīṯẖā ṯarisnā nām nivārī. ||5||2||[/SIZE]
[SIZE=+1]Nanak, supremely sweet is the Name-Nectar and it is through the Name, that the desire is stilled.[/SIZE]
[SIZE=+1]ਨਾਨਕ, ਪਰਮ ਮਿਠਾ ਹੈ ਨਾਮ-ਅੰਮ੍ਰਿਤ। ਨਾਮ ਦੇ ਰਾਹੀਂ ਹੀ ਵਧੀ ਖਾਹਿਸ਼ ਨਵਿਰਤ ਹੁੰਦੀ ਹੈ।[/SIZE]
Source:Sri Granth: Sri Guru Granth Sahib


More...
 
Top