Hukamnama From Sri Darbar Sahib July 01, 2008

Admin

Administrator
Staff member
HUKAMNAMA FROM SRI DARBAR SAHIB
Sri Amritsar


July 1, 2008


[SIZE=+1]ਸੋਰਠਿ ਮਹਲਾ [/SIZE]
[SIZE=+1]सोरठि महला ५ ॥[/SIZE]
[SIZE=+1]Soraṯẖ mehlā 5.[/SIZE]
[SIZE=+1]Sorath 5th Guru.[/SIZE]
[SIZE=+1]ਸੋਰਠਿ ਪੰਜਵੀਂ ਪਾਤਿਸ਼ਾਹੀ।[/SIZE]

[SIZE=+1]ਠਾਢਿ ਪਾਈ ਕਰਤਾਰੇ [/SIZE]
[SIZE=+1]ठाढि पाई करतारे ॥[/SIZE]
[SIZE=+1]Ŧẖādẖ pā­ī karṯārė.[/SIZE]
[SIZE=+1]The Creator has brought peace to my home,[/SIZE]
[SIZE=+1]ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,[/SIZE]

[SIZE=+1]ਤਾਪੁ ਛੋਡਿ ਗਇਆ ਪਰਵਾਰੇ [/SIZE]
[SIZE=+1]तापु छोडि गइआ परवारे ॥[/SIZE]
[SIZE=+1]Ŧāp cẖẖod ga­i­ā parvārė.[/SIZE]
[SIZE=+1]and fever has left my family.[/SIZE]
[SIZE=+1]ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।[/SIZE]

[SIZE=+1]ਗੁਰਿ ਪੂਰੈ ਹੈ ਰਾਖੀ [/SIZE]
[SIZE=+1]गुरि पूरै है राखी ॥[/SIZE]
[SIZE=+1]Gur pūrai hai rākẖī.[/SIZE]
[SIZE=+1]The Perfect Guru has saved my honour.[/SIZE]
[SIZE=+1]ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।[/SIZE]

[SIZE=+1]ਸਰਣਿ ਸਚੇ ਕੀ ਤਾਕੀ ॥੧॥[/SIZE]
[SIZE=+1]सरणि सचे की ताकी ॥१॥[/SIZE]
[SIZE=+1]Saraṇ sacẖė kī ṯākī. ||1||[/SIZE]
[SIZE=+1]I have sought the protection of the True Lord.[/SIZE]
[SIZE=+1]ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।[/SIZE]

[SIZE=+1]ਪਰਮੇਸਰੁ ਆਪਿ ਹੋਆ ਰਖਵਾਲਾ [/SIZE]
[SIZE=+1]परमेसरु आपि होआ रखवाला ॥[/SIZE]
[SIZE=+1]Parmėsar āp ho­ā rakẖvālā.[/SIZE]
[SIZE=+1]The Supreme Lord Himself has become Protector.[/SIZE]
[SIZE=+1]ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।[/SIZE]

[SIZE=+1]ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ਰਹਾਉ [/SIZE]
[SIZE=+1]सांति सहज सुख खिन महि उपजे मनु होआ सदा सुखाला ॥ रहाउ ॥[/SIZE]
[SIZE=+1]Sāʼnṯ sahj sukẖ kẖin meh upjė man ho­ā saḏā sukẖālā. Rahā­o.[/SIZE]
[SIZE=+1]Peace, poise and pleasure have welled within me in an instant and my mind has become comfortable for aye. Pause.[/SIZE]
[SIZE=+1]ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।[/SIZE]

[SIZE=+1]ਹਰਿ ਹਰਿ ਨਾਮੁ ਦੀਓ ਦਾਰੂ [/SIZE]
[SIZE=+1]हरि हरि नामु दीओ दारू ॥[/SIZE]
[SIZE=+1]Har har nām ḏī­o ḏārū.[/SIZE]
[SIZE=+1]The Lord God has given me the medicine of His Name,[/SIZE]
[SIZE=+1]ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,[/SIZE]

[SIZE=+1]ਤਿਨਿ ਸਗਲਾ ਰੋਗੁ ਬਿਦਾਰੂ [/SIZE]
[SIZE=+1]तिनि सगला रोगु बिदारू ॥[/SIZE]
[SIZE=+1]Ŧin saglā rog biḏārū.[/SIZE]
[SIZE=+1]which has rid me of all the diseases.[/SIZE]
[SIZE=+1]ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।[/SIZE]

[SIZE=+1]ਅਪਣੀ ਕਿਰਪਾ ਧਾਰੀ [/SIZE]
[SIZE=+1]अपणी किरपा धारी ॥[/SIZE]
[SIZE=+1]Apṇī kirpā ḏẖārī.[/SIZE]
[SIZE=+1]To me the Lord has extended His mercy,[/SIZE]
[SIZE=+1]ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,[/SIZE]

[SIZE=+1]ਤਿਨਿ ਸਗਲੀ ਬਾਤ ਸਵਾਰੀ ॥੨॥[/SIZE]
[SIZE=+1]तिनि सगली बात सवारी ॥२॥[/SIZE]
[SIZE=+1]Ŧin saglī bāṯ savārī. ||2||[/SIZE]
[SIZE=+1]which has regulated all mine affairs.[/SIZE]
[SIZE=+1]ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।[/SIZE]

[SIZE=+1]ਪ੍ਰਭਿ ਅਪਨਾ ਬਿਰਦੁ ਸਮਾਰਿਆ [/SIZE]
[SIZE=+1]प्रभि अपना बिरदु समारिआ ॥[/SIZE]
[SIZE=+1]Parabẖ apnā biraḏ samāri­ā.[/SIZE]
[SIZE=+1]The Lord has honoured His creed,[/SIZE]
[SIZE=+1]ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,[/SIZE]

[SIZE=+1]ਹਮਰਾ ਗੁਣੁ ਅਵਗੁਣੁ ਬੀਚਾਰਿਆ [/SIZE]
[SIZE=+1]हमरा गुणु अवगुणु न बीचारिआ ॥[/SIZE]
[SIZE=+1]Hamrā guṇ avguṇ na bīcẖāri­ā.[/SIZE]
[SIZE=+1]and has not taken into account my merits and demerits.[/SIZE]
[SIZE=+1]ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।[/SIZE]

[SIZE=+1]ਗੁਰ ਕਾ ਸਬਦੁ ਭਇਓ ਸਾਖੀ [/SIZE]
[SIZE=+1]गुर का सबदु भइओ साखी ॥[/SIZE]
[SIZE=+1]Gur kā sabaḏ bẖa­i­o sākẖī.[/SIZE]
[SIZE=+1]The Guru's world has become manifest unto me,[/SIZE]
[SIZE=+1]ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,[/SIZE]

[SIZE=+1]ਤਿਨਿ ਸਗਲੀ ਲਾਜ ਰਾਖੀ ॥੩॥[/SIZE]
[SIZE=+1]तिनि सगली लाज राखी ॥३॥[/SIZE]
[SIZE=+1]Ŧin saglī lāj rākẖī. ||3||[/SIZE]
[SIZE=+1]which has wholly preserved my honour.[/SIZE]
[SIZE=+1]ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।[/SIZE]

[SIZE=+1]ਬੋਲਾਇਆ ਬੋਲੀ ਤੇਰਾ [/SIZE]
[SIZE=+1]बोलाइआ बोली तेरा ॥[/SIZE]
[SIZE=+1]Bolā­i­ā bolī ṯėrā.[/SIZE]
[SIZE=+1]I utter what Thou makest me utter Thou,[/SIZE]
[SIZE=+1]ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।[/SIZE]

[SIZE=+1]ਤੂ ਸਾਹਿਬੁ ਗੁਣੀ ਗਹੇਰਾ [/SIZE]
[SIZE=+1]तू साहिबु गुणी गहेरा ॥[/SIZE]
[SIZE=+1]Ŧū sāhib guṇī gahėrā.[/SIZE]
[SIZE=+1]O Lord art an ocean of excellences.[/SIZE]
[SIZE=+1]ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।[/SIZE]

[SIZE=+1]ਜਪਿ ਨਾਨਕ ਨਾਮੁ ਸਚੁ ਸਾਖੀ [/SIZE]
[SIZE=+1]जपि नानक नामु सचु साखी ॥[/SIZE]
[SIZE=+1]Jap Nānak nām sacẖ sākẖī.[/SIZE]
[SIZE=+1]Nanak, utters the Name and hears the True Guru's instruction.[/SIZE]
[SIZE=+1]ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।[/SIZE]

[SIZE=+1]ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥[/SIZE]
[SIZE=+1]अपुने दास की पैज राखी ॥४॥६॥५६॥[/SIZE]
[SIZE=+1]Apunė ḏās kī paij rākẖī. ||4||6||56||[/SIZE]
[SIZE=+1]The Lord has saved the honour of His slaves.[/SIZE]
[SIZE=+1]ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।[/SIZE]

Source:Sri Granth: Sri Guru Granth Sahib


More...
 
Top