How Sweet is Wahiguru! What Wahiguru Can Do and How One Can Comprehend

Admin

Administrator
Staff member
<div>Helping out on a suggestion of fellow spner, Bhagat Singh ji (originally from prakash.s.bagga ji),

Three Shabads to Ponder for,

<div style="margin:20px; margin-top:5px; "> Quote:
1. How sweet is Wahiguru

[SIZE=+1]ਰਾਗੁ ਸੂਹੀ ਮਹਲਾ ਛੰਤ[/SIZE]
[SIZE=+1]रागु सूही महला ५ छंत[/SIZE]
[SIZE=+1]Rāg sūhī mėhlā 5 cẖẖanṯ[/SIZE]
[SIZE=+1]Raag Soohee, Fifth Mehl, Chhant:[/SIZE]
[SIZE=+1]xxx[/SIZE]

[SIZE=+1]ਰਾਗ ਸੂਹੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।[/SIZE]

[SIZE=+1] ਸਤਿਗੁਰ ਪ੍ਰਸਾਦਿ [/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik▫oaʼnkār saṯgur parsāḏ.[/SIZE]
[SIZE=+1]One Universal Creator God. By The Grace Of The True Guru:[/SIZE]
[SIZE=+1]xxx[/SIZE]

[SIZE=+1]ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।[/SIZE]

[SIZE=+1]ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ [/SIZE] [SIZE=+1]ਹਉ ਸੰਮਲਿ ਥਕੀ ਜੀ ਓਹੁ ਕਦੇ ਬੋਲੈ ਕਉਰਾ [/SIZE] [SIZE=+1]ਕਉੜਾ ਬੋਲਿ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਚਿਤਾਰੇ [/SIZE] [SIZE=+1]ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ [/SIZE] [SIZE=+1]ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ [/SIZE] [SIZE=+1]ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥[/SIZE]
[SIZE=+1]मिठ बोलड़ा जी हरि सजणु सुआमी मोरा ॥[/SIZE] [SIZE=+1]हउ समलि थकी जी ओहु कदे न बोलै कउरा ॥[/SIZE] [SIZE=+1]कउड़ा बोलि न जानै पूरन भगवानै अउगणु को न चितारे ॥[/SIZE] [SIZE=+1]पतित पावनु हरि बिरदु सदाए इकु तिलु नही भंनै घाले ॥[/SIZE] [SIZE=+1]घट घट वासी सरब निवासी नेरै ही ते नेरा ॥[/SIZE] [SIZE=+1]नानक दासु सदा सरणागति हरि अम्रित सजणु मेरा ॥१॥[/SIZE]
[SIZE=+1]Miṯẖ bolṛā jī har sajaṇ su▫āmī morā.[/SIZE] [SIZE=+1]Ha▫o sammal thakī jī oh kaḏe na bolai ka▫urā.[/SIZE] [SIZE=+1]Ka▫uṛā bol na jānai pūran bẖagvānai a▫ugaṇ ko na cẖiṯāre.[/SIZE] [SIZE=+1]Paṯiṯ pāvan har biraḏ saḏā▫e ik ṯil nahī bẖannai gẖāle.[/SIZE] [SIZE=+1]Gẖat gẖat vāsī sarab nivāsī nerai hī ṯe nerā.[/SIZE] [SIZE=+1]Nānak ḏās saḏā sarṇāgaṯ har amriṯ sajaṇ merā. ||1||[/SIZE]
[SIZE=+1]My Dear Lord and Master, my Friend, speaks so sweetly.[/SIZE] [SIZE=+1]I have grown weary of testing Him, but still, He never speaks harshly to me.[/SIZE] [SIZE=+1]He does not know any bitter words; the Perfect Lord God does not even consider my faults and demerits.[/SIZE] [SIZE=+1]It is the Lord's natural way to purify sinners; He does not overlook even an iota of service.[/SIZE] [SIZE=+1]He dwells in each and every heart, pervading everywhere; He is the nearest of the near.[/SIZE] [SIZE=+1]Slave Nanak seeks His Sanctuary forever; the Lord is my Ambrosial Friend. ||1||[/SIZE]
[SIZE=+1]ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ। ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ)। ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੧।[/SIZE]

[SIZE=+1]ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।[/SIZE]
[FONT=&quot]Guru ji says,[/FONT][FONT=&quot] Creator is a sweet friend talking lovingly and never talking harsh or insulting. The creator overlooks the failings and helps remedy the short comings. Creator does not let my effort go to waste and is present in everybody and is nearest of all giving me the spiritual life and I stay in creator's consonance.[/FONT]

[SIZE=+1]ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ [/SIZE] [SIZE=+1]ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ [/SIZE] [SIZE=+1]ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਕੋਈ [/SIZE] [SIZE=+1]ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ [/SIZE] [SIZE=+1]ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ [/SIZE] [SIZE=+1]ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਪਾਰਾਵਾਰਾ ॥੨॥[/SIZE]
[SIZE=+1]हउ बिसमु भई जी हरि दरसनु देखि अपारा ॥[/SIZE] [SIZE=+1]मेरा सुंदरु सुआमी जी हउ चरन कमल पग छारा ॥[/SIZE] [SIZE=+1]प्रभ पेखत जीवा ठंढी थीवा तिसु जेवडु अवरु न कोई ॥[/SIZE] [SIZE=+1]आदि अंति मधि प्रभु रविआ जलि थलि महीअलि सोई ॥[/SIZE] [SIZE=+1]चरन कमल जपि सागरु तरिआ भवजल उतरे पारा ॥[/SIZE] [SIZE=+1]नानक सरणि पूरन परमेसुर तेरा अंतु न पारावारा ॥२॥[/SIZE]
[SIZE=+1]Ha▫o bisam bẖa▫ī jī har ḏarsan ḏekẖ apārā.[/SIZE] [SIZE=+1]Merā sunḏar su▫āmī jī ha▫o cẖaran kamal pag cẖẖārā.[/SIZE] [SIZE=+1]Parabẖ pekẖaṯ jīvā ṯẖadẖī thīvā ṯis jevad avar na ko▫ī.[/SIZE] [SIZE=+1]Āḏ anṯ maḏẖ parabẖ ravi▫ā jal thal mahī▫al so▫ī.[/SIZE] [SIZE=+1]Cẖaran kamal jap sāgar ṯari▫ā bẖavjal uṯre pārā.[/SIZE] [SIZE=+1]Nānak saraṇ pūran parmesur ṯerā anṯ na pārāvārā. ||2||[/SIZE]
[SIZE=+1]I am wonder-struck, gazing upon the incomparable Blessed Vision of the Lord's Darshan.[/SIZE] [SIZE=+1]My Dear Lord and Master is so beautiful; I am the dust of His Lotus Feet.[/SIZE] [SIZE=+1]Gazing upon God, I live, and I am at peace; no one else is as great as He is.[/SIZE] [SIZE=+1]Present at the beginning, end and middle of time, He pervades the sea, the land and the sky.[/SIZE] [SIZE=+1]Meditating on His Lotus Feet, I have crossed over the sea, the terrifying world-ocean.[/SIZE] [SIZE=+1]Nanak seeks the Sanctuary of the Perfect Transcendent Lord; You have no end or limitation, Lord. ||2||[/SIZE]
[SIZE=+1]ਹਉ = ਹਉਂ, ਮੈਂ। ਬਿਸਮੁ = ਹੈਰਾਨ। ਜੀ = ਹੇ ਜੀਉ! ਦੇਖਿ = ਦੇਖ ਕੇ। ਅਪਾਰਾ ਦਰਸਨੁ = ਬੇਅੰਤ ਦਾ ਦਰਸਨ। ਚਰਨ ਕਮਲ ਪਗ ਛਾਰਾ = ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ। ਪਗ = ਪੈਰ, ਚਰਨ। ਪੇਖਤ = ਵੇਖਦਿਆਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦੀ ਹਾਂ। ਠੰਢੀ = ਸ਼ਾਂਤ-ਚਿੱਤ। ਥੀਵਾ = ਥੀਵਾਂ ਮੈਂ ਹੋ ਜਾਂਦੀ ਹਾਂ। ਤਿਸੁ ਜੇਵਡੁ = ਉਸ ਜੇਡਾ ਵੱਡਾ, ਉਸ ਦੇ ਬਰਾਬਰ ਦਾ। ਆਦਿ = ਜਗਤ ਦੇ ਸ਼ੁਰੂ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਮਧਿ = ਹੁਣ ਜਗਤ ਦੀ ਹੋਂਦ ਦੇ ਵਿਚਕਾਰ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਸੋਈ = ਉਹੀ ਪ੍ਰਭੂ। ਜਪਿ = ਜਪ ਕੇ। ਸਾਗਰੁ = ਸੰਸਾਰ-ਸਮੁੰਦਰ। ਭਵਜਲ = ਸੰਸਾਰ-ਸਮੁੰਦਰ ਤੋਂ। ਪਰਮੇਸੁਰ = ਹੇ ਪਰਮੇਸਰ! ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।੨।[/SIZE]

[SIZE=+1]ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ। ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ। ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ। ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ। ਹੇ ਨਾਨਕ! (ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ।੨।[/SIZE]
[FONT=&quot]Guru ji says, understanding the creator I am in amazement. Creator is my owner and I feel as if like dust at the feet of creator. I feel invigorated, content and there is nothing to compare the creator with. The creator has been, will be, and is ever there and everywhere. Through understanding one can traverse the ocean of life . There is no description of any limits of such a creator.[/FONT]

[SIZE=+1]ਹਉ ਨਿਮਖ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ [/SIZE] [SIZE=+1]ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ [/SIZE] [SIZE=+1]ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ [/SIZE] [SIZE=+1]ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ [/SIZE] [SIZE=+1]ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ [/SIZE] [SIZE=+1]ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥[/SIZE]
[SIZE=+1]हउ निमख न छोडा जी हरि प्रीतम प्रान अधारो ॥[/SIZE] [SIZE=+1]गुरि सतिगुर कहिआ जी साचा अगम बीचारो ॥[/SIZE] [SIZE=+1]मिलि साधू दीना ता नामु लीना जनम मरण दुख नाठे ॥[/SIZE] [SIZE=+1]सहज सूख आनंद घनेरे हउमै बिनठी गाठे ॥[/SIZE] [SIZE=+1]सभ कै मधि सभ हू ते बाहरि राग दोख ते निआरो ॥[/SIZE] [SIZE=+1]नानक दास गोबिंद सरणाई हरि प्रीतमु मनहि सधारो ॥३॥[/SIZE]
[SIZE=+1]Ha▫o nimakẖ na cẖẖodā jī har parīṯam parān aḏẖāro.[/SIZE] [SIZE=+1]Gur saṯgur kahi▫ā jī sācẖā agam bīcẖāro.[/SIZE] [SIZE=+1]Mil sāḏẖū ḏīnā ṯā nām līnā janam maraṇ ḏukẖ nāṯẖe.[/SIZE] [SIZE=+1]Sahj sūkẖ ānanḏ gẖanere ha▫umai binṯẖī gāṯẖe.[/SIZE] [SIZE=+1]Sabẖ kai maḏẖ sabẖ hū ṯe bāhar rāg ḏokẖ ṯe ni▫āro.[/SIZE] [SIZE=+1]Nānak ḏās gobinḏ sarṇā▫ī har parīṯam manėh saḏẖāro. ||3||[/SIZE]
[SIZE=+1]I shall not forsake, even for an instant, my Dear Beloved Lord, the Support of the breath of life.[/SIZE] [SIZE=+1]The Guru, the True Guru, has instructed me in the contemplation of the True, Inaccessible Lord.[/SIZE] [SIZE=+1]Meeting with the humble, Holy Saint, I obtained the Naam, the Name of the Lord, and the pains of birth and death left me.[/SIZE] [SIZE=+1]I have been blessed with peace, poise and abundant bliss, and the knot of egotism has been untied.[/SIZE] [SIZE=+1]He is inside all, and outside of all; He is untouched by love or hate.[/SIZE] [SIZE=+1]Slave Nanak has entered the Sanctuary of the Lord of the Universe; the Beloved Lord is the Support of the mind. ||3||[/SIZE]
[SIZE=+1]ਹਉ = ਹਉਂ, ਮੈਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਛੋਡਾ = ਛੋਡਾਂ, ਮੈਂ ਛੱਡਦਾ। ਪ੍ਰਾਨ ਅਧਾਰੋ = ਪ੍ਰਾਨਾਂ ਦਾ ਆਸਰਾ, ਜਿੰਦ ਦਾ ਆਸਰਾ। ਗੁਰਿ ਸਤਿਗੁਰ = ਸਤਿਗੁਰ ਗੁਰੂ ਨੇ। ਜੀ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਗਮ ਬੀਚਾਰੋ = ਅਪਹੁੰਚ ਪਰਮਾਤਮਾ ਬਾਰੇ ਵਿਚਾਰ ਦੀ ਗੱਲ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੀਨਾ = (ਗੁਰੂ ਨੇ ਨਾਮ ਦੀ ਦਾਤਿ) ਦਿੱਤੀ। ਤਾ = ਤਦੋਂ। ਲੀਨਾ = ਜਪਿਆ ਜਾ ਸਕਦਾ ਹੈ। ਨਾਠੇ = ਨੱਸ ਜਾਂਦੇ ਹਨ। ਸਹਜ ਸੂਖ = ਆਤਮਕ ਅਡੋਲਤਾ ਦੇ ਸੁਖ। ਬਿਨਠੀ = ਨਾਸ ਹੋ ਜਾਂਦੀ ਹੈ। ਗਾਠੇ = ਗੰਢ। ਕੈ ਮਧਿ = ਦੇ ਵਿਚ। ਤੇ = ਤੋਂ। ਰਾਗ = ਮੋਹ। ਨਿਆਰੋ = ਵੱਖਰਾ, ਨਿਰਲੇਪ। ਦੋਖ = ਈਰਖਾ। ਮਨਹਿ ਸਧਾਰੋ = ਮਨ ਨੂੰ ਆਸਰਾ ਦੇਣ ਵਾਲਾ।੩।[/SIZE]

[SIZE=+1]ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ-ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ। ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ। ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ)।੩।[/SIZE]
[FONT=&quot]Guru ji says,[/FONT]<font face="&quot"><font size="4"> <i><font color="red">creator sustains our life, I will not for a blink forget the creator. This is eternal truth. With creator

More...
 
Top