ਝੂਠ ਦਾ ਪਲਾ ਕਦੇ ਵੀ ਫੜਉ ਨਾ।

Admin

Administrator
Staff member
ਮਿੱਟੀ ਦਾ ਹੈ ਸਰੀਰ ਮਿੱਟੀ ਹੋ ਜਾਣਾ,
ਇਸ ਦਾ ਮਾਨ ਬਹੁਤਾ ਕਰੇਓ ਨਾ।
ਲਗਿਆ ਚਰਿਤਰ ਤੇ ਦਾਗ ਕਦੇ ਨਾ ਮਿਟਦਾ,
ਇਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਉ ਨਾ।
ਸਚ ਦੇ ਨਾਲ ਖੜਉ ਹਮੇਸ਼ਾ,
ਝੂਠ ਦਾ ਪਲਾ ਕਦੇ ਵੀ ਫੜਉ ਨਾ।
ਬਿਨਾ ਗੁਰੂ ਦੇ ਕਿਸੇ ਤੋਂ ਵੀ ਨਾ ਡਰਨਾ,
"ਗੁਰੂ ਗਰੰਥ ਸਾਹਿਬ" ਜੀ ਤੋ ਬਿਨਾ ਕਿਸੇ ਅੱਗੇ ਵੀ ਸਿਰ ਧਰਉ ਨਾ।
ਕੀਮਤ ਪੈਣੀ "ਏਕਮ" ਉਸਦੇ ਦਰ ਉਥੇ,
ਇਸ ਜਨਮ ਵਿਚ ਕੋਈ ਵੀ ਕਮ ਅਵੈਲਾ ਕਰੇਓ ਨਾ।


More...
 
Top